ਰਵੀ ਸਿੰਘ

13.2K posts

ਰਵੀ ਸਿੰਘ banner
ਰਵੀ ਸਿੰਘ

ਰਵੀ ਸਿੰਘ

@H_winder23

ਅਬਿ ਤਪ ਕਰਹਿਂ ਸ਼ਕਤਿ ਕੋ ਪਾਵੈਂ। ਏਕ ਸਿੰਘ ਲਾਖਹੁਂ ਪਰ ਧਾਵੈ। ਖੜਗਕੇਤੁ ਨਿਤ ਬਨੈ ਸਹਾਇ। ਸੁਤ ਪਰ ਹੋਤਿ ਪਿਤਾ ਜਿਸ ਭਾਇ ॥੨੩॥

Katılım Eylül 2022
138 Takip Edilen746 Takipçiler
Sabitlenmiş Tweet
ਰਵੀ ਸਿੰਘ
ਰਵੀ ਸਿੰਘ@H_winder23·
ਜਿਹਨਾਂ ਨੂੰ ਹਿੰਦੁਸਤਾਨ ਦੀ ਵੱਡੀ ਤਾਕਤ ਮਰਾਠੇ ਵੀ ਨਹੀਂ ਠੱਲ ਸਕੇ ਉਹਨਾਂ ਨੂੰ ਖਾਲਸੇ ਪੰਥ ਨੇ ਸੰਧੀਆਂ ਕਰਨ ਲਈ ਮਜਬੂਰ ਕਰ ਦਿੱਤਾ। #ਖਾਲਸਾ
PA
10
92
374
27K
ਰਵੀ ਸਿੰਘ
ਰਵੀ ਸਿੰਘ@H_winder23·
ਦੀਵਾਨ ਟੋਡਰ ਮੱਲ ਜੀ ,ਜਿਹਨਾਂ ਦੀ ਸੇਵਾ ਤੋਂ ਖੁਸ਼ ਹੋ ਗੁਰੂ ਤੇਗ ਬਹਾਦੁਰ ਜੀ ਨੇ ਗੁਪਤ ਰੂਪ ਚ ਪ੍ਰਗਟ ਹੋ ਕਿਹਾ ਵੀ ਟੋਡਰ ਮੱਲ ਤੂੰ ਸਾਡੇ ਪਰਿਵਾਰ ਦੇ ਸ਼ਹੀਦ ਸਰੀਰਾਂ ਦਾ ਸਸਕਾਰ ਕੀਤਾ ਹੈ ਮੰਗ ਕੀ ਮੰਗਣਾ, ਟੋਡਰ ਮੱਲ ਨੇ ਕਿਹਾ ਵੀ ਮੇਰੀ ਕੁਲ ਖਤਮ ਕਰ ਦਿਓ ਤਾਂ ਜੋ ਮੇਰੇ ਪਰਿਵਾਰ ਤੋਂ ਇਹ ਨਾ ਇਹ ਕਹਿ ਸਕੇ ਵੀ ਇਹ ਸੇਵਾ ਅਸਾਂ ਨੇ ਕੀਤੀ ਸੀ।
PA
1
0
0
3
ਰਵੀ ਸਿੰਘ
ਰਵੀ ਸਿੰਘ@H_winder23·
ਨਿਹਾਲ ਵਢੇਰਾ vs ਰਿਕੀ ਪੋਂਟਿੰਗ 😀😀
PA
0
0
1
16
ਰਵੀ ਸਿੰਘ
ਰਵੀ ਸਿੰਘ@H_winder23·
ਇਹ ਤਾਂ PBKS ਤੇ ਪੂਰੀ ਫਿੱਟ ਬੈਠਦੀ ਏ 😀😀
PA
0
0
0
28
ਰਵੀ ਸਿੰਘ
ਰਵੀ ਸਿੰਘ@H_winder23·
@ShreyasIyer15 ਦੇ ਆਉਣ ਪੰਜਾਬ ਦੀ ਟੀਮ ਦੀ value ਵੀ RCB,CSK ਤੇ MI ਵਰਗੀ ਹੋ ਗਈ ਹੈ, ਕਿਉਂਕਿ ਇੱਕ ਦਾ ਟੀਮ ਦਾ ਐਟੀਟਿਊਡ ਬਦਲ ਗਿਆ ਦੂਜਾ S IYER ਖੁੱਦ ਦੀ Brand value ਬਹੁਤ ਵੱਧ ਚੁੱਕੀ ਹੈ।
PA
0
0
1
28
ਰਵੀ ਸਿੰਘ
ਰਵੀ ਸਿੰਘ@H_winder23·
ਭਾਈ ਵੀਰ ਸਿੰਘ ਜੀ ਦੀ ਇਸ ਲਿਖਤ ਵਿੱਚ ਓਹਨਾਂ ਨੇ ਇੱਕ ਸਿੰਘ,ਉਸਦੀ ਸਿੰਘਣੀ ਤੇ ਉਸਦੇ ਭੁਝੰਗੀ ਦੇ ਜੀਵਨ ਦੀ ਜੱਦੋ ਜ਼ਹਿਦ ਨੂੰ ਦਰਸਾਇਆ ਹੈ। ਇਹ ਵੀ ਦਿਖਾਇਆ ਗਿਆ ਕਿ ਇੱਕ ਸਿੰਘ ਤੇ ਇੱਕ ਸਿੱਖ ਬੀਬੀ ਦਾ ਜੀਵਨ ਕਿੰਨਾ ਉੱਚਾ ਹੁੰਦਾ ਹੈ। ਕਿਵੇਂ ਭਾਈ ਬਿਜੈ ਸਿੰਘ ਜੀ ਆਪਣੇ ਪਤਨੀ ਲਈ ਰਾਜਗੱਦੀ ਤੇ ਬੈਠੀ ਬੇਗਮ ਨੂੰ ਠੁਕਰਾਅ ਦਿੰਦੇ ਨੇ।
ਰਵੀ ਸਿੰਘ tweet media
PA
0
0
1
25
ਰਵੀ ਸਿੰਘ
ਰਵੀ ਸਿੰਘ@H_winder23·
ਜਦੋਂ ਆਪਾਂ ਜਦੋਂ ਗੁਰਬਾਣੀ ਨੂੰ ਦੁਨਿਆਵੀ ਸਿੱਖਿਆ ਦੇ ਪ੍ਰਭਾਵ ਹੇਠ ਉਸਨੂੰ ਇਸ ਕਿਤਾਬੀ ਗਿਆਨ ਨਾਲ ਤੋਲ ਕੇ ਵੇਖਦੇ ਹਾਂ ਤਾਂ ਸ਼ੰਕੇ ਪੈਦਾ ਹੋਣਾ ਲਾਜ਼ਮੀ ਹੈ। ਦੁਨਿਆਵੀ ਸਿੱਖਿਆ ਦਾ ਵੀ ਸਾਡੇ ਜੀਵਨ ਚ ਅਹਿਮ ਯੋਗਦਾਨ ਹੈ , ਪਰ ਗੁਰਬਾਣੀ ਤੇ ਇਸਦਾ ਕੋਈ ਯੋਗ ਸਬੰਧ ਨਹੀਂ। ਗੁਰਬਾਣੀ ਰੂਹ ਲਈ ਬਣੀ ਹੈ ਸਾਡੇ ਮਨ ਦੀ ਖੁਰਾਕ ਲਈ।
PA
0
0
3
21
ਰਵੀ ਸਿੰਘ
ਰਵੀ ਸਿੰਘ@H_winder23·
ਖੁੱਦ ਨੂੰ ਤਲਾਸ਼ਣ ਲਈ ਅਸੀਂ ਕਦੇ ਤੁਰਦੇ ਨਹੀਂ, ਕਿਉਂਕਿ ਆਲੇ ਦੁਆਲੇ ਚ ਅਸੀਂ ਇੰਨੇ ਰੁੱਝੇ ਹੋਏ, ਸਾਡੀਆਂ ਉਮੀਦਾਂ,ਲੋਕਾਂ ਚ ਭਰੋਸੇ, ਜ਼ਿੰਮੇਵਾਰੀਆਂ,ਪਰਿਵਾਰ , ਵਾਸ਼ਨਾਵਾਂ ਕਦੇ ਇਸ ਸਫ਼ਰ ਤੇ ਜਾਣ ਨਹੀਂ ਦਿੰਦੀਆਂ। ਬਸ ਲੋਕਾਂ ਤੋਂ ਸੁਕੂਨ ਲੱਭਦੇ ਲੱਭਦੇ ਖੁੱਦ ਨੂੰ ਇਸ ਚ ਖਵਾਇਸ਼ਾਂ ਦੀ ਭੀੜ ਚ ਗਵਾਚ ਲੈਂਦੇ ਹਾਂ ਤੇ ਖੁੱਦ ਨੂੰ ਅਣਜਾਣ ਬਣਾ ਲੈਂਦੇ।
ਰਵੀ ਸਿੰਘ tweet media
PA
0
0
4
31