Hardeep Singh

6 posts

Hardeep Singh

Hardeep Singh

@Hardeep8890

Katılım Ocak 2026
47 Takip Edilen1 Takipçiler
Kultar Singh Sandhwan
Kultar Singh Sandhwan@SpeakerSandhwan·
ਮਿਤੀ 10 ਅਪ੍ਰੈਲ ਦਿਨ ਸ਼ੁੱਕਰਵਾਰ ਦੇ ਪ੍ਰੋਗਰਾਮਾਂ ਦਾ ਵੇਰਵਾ
Kultar Singh Sandhwan tweet media
PA
4
4
13
200
Hardeep Singh retweetledi
Kultar Singh Sandhwan
Kultar Singh Sandhwan@SpeakerSandhwan·
ਪੰਚਮ ਪਾਤਸ਼ਾਹ ‘ਸ਼ਾਂਤੀ ਦੇ ਪੁੰਜ’ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਜੀ ਦਾ ਜੀਵਨ ਅਤੇ ਬਾਣੀ ਸਾਨੂੰ ਹਮੇਸ਼ਾ ਸੱਚ, ਸਬਰ ਅਤੇ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ। ਆਓ, ਉਨ੍ਹਾਂ ਦੀਆਂ ਅਦੁੱਤੀ ਸਿੱਖਿਆਵਾਂ, ਸਰਬੱਤ ਦੇ ਭਲੇ ਅਤੇ ਨਿਮਰਤਾ ਦੇ ਮਾਰਗ ‘ਤੇ ਚੱਲਣ ਦਾ ਪ੍ਰਣ ਕਰੀਏ।
Kultar Singh Sandhwan tweet media
PA
3
7
20
243
Kultar Singh Sandhwan
Kultar Singh Sandhwan@SpeakerSandhwan·
🏗️ ਪੇਂਡੂ ਵਿਕਾਸ ਦੀ ਇੱਕ ਨਵੀਂ ਮਿਸਾਲ! ਪਿੰਡ ਸੰਧਵਾਂ ਦੇ ਸਰਪੰਚ ਮੁਖਤਿਆਰ ਸਿੰਘ ਜੀ ਵਧਾਈ ਦੇ ਪਾਤਰ ਹਨ, ਜੋ ਇਸ ਕੜਕਦੀ ਧੁੱਪ ਵਿੱਚ ਖੁਦ ਖੜ੍ਹੇ ਹੋ ਕੇ ਸੰਧਵਾਂ ਤੋਂ ਚਾਹਲਾਂ ਤੱਕ ਬਣ ਰਹੀ ਨਵੀਂ ਸੜਕ ਦੇ ਕੰਮ ਦੀ ਨਿਗਰਾਨੀ ਕਰ ਰਹੇ ਹਨ। 🚜☀️ ਮੁੱਖ ਮੰਤਰੀ @BhagwantMann ਜੀ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਦੀ ਅਗਵਾਈ ਹੇਠ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਜਦੋਂ ਸਥਾਨਕ ਲੀਡਰਸ਼ਿਪ ਅਤੇ ਸਰਕਾਰੀ ਵਿਜ਼ਨ ਇਕੱਠੇ ਮਿਲਦੇ ਹਨ, ਤਾਂ ਤਰੱਕੀ ਆਪਣੇ ਆਪ ਬੋਲਦੀ ਹੈ! 🛣️✨ #PunjabProgress #BhagwantMann #RuralDevelopment #Sandhwan #GoodGovernance #ਪੰਜਾਬ_ਤਰੱਕੀ_ਵੱਲ #ਸਰਪੰਚ_ਮੁਖਤਿਆਰ_ਸਿੰਘ
PA
2
29
87
1.3K