Hardeep Singh Dimpy Dhillon
2K posts

Hardeep Singh Dimpy Dhillon
@HardeepDimpy
MLA Gidderbaha 2024 Aam Aadmi Party
Gidderbaha Katılım Nisan 2020
7 Takip Edilen336 Takipçiler

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਕੇ ਆਏ ਬਜ਼ੁਰਗਾਂ ਦੀ ਖ਼ੁਸ਼ੀ ਇਸ ਯਾਤਰਾ ਦੀ ਕਾਮਯਾਬੀ ਨੂੰ ਬਿਆਨ ਕਰਦੀ ਹੈ। ਬਿਹਤਰੀਨ ਸਹੂਲਤਾਂ ਦੇ ਕੇ ਬਜ਼ੁਰਗਾਂ ਦੇ ਦਿਲ ਦੀ ਇੱਛਾ ਪੂਰੀ ਕਰਨ ਲਈ CM ਮਾਨ ਨੂੰ ਅਸੀਸਾਂ ਦਿੰਦੇ ਨਹੀਂ ਥੱਕਦੇ ਸ਼ਰਧਾਲੂ।
@BhagwantMann @ArvindKejriwal @msisodia
PA

#ਨਗਰ_ਕੌਂਸਲ_ਚੋਣਾਂ_ਗਿੱਦੜਬਾਹਾ_2026
ਵਾਰਡ ਨੰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਵਰਕਰ ਮੀਟਿੰਗ ਕੀਤੀ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਤੇ ਵੋਟ ਪਾਉਣ ਦੀ ਅਪੀਲ ਕੀਤੀ।
#MLA #DimpyDhillon #SunnyDhillon #Gidderbaha
#ਮੇਰਾ_ਹਲਕਾ_ਮੇਰਾ_ਪਰਿਵਾਰ




PA

#ਨਗਰ_ਕੌਂਸਲ_ਚੋਣਾਂ_ਗਿੱਦੜਬਾਹਾ_2026
ਵਾਰਡ ਨੰ 9 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਬਦਰੂ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਵਰਕਰ ਮੀਟਿੰਗ ਕੀਤੀ।
#MLA #DimpyDhillon #SunnyDhillon #Gidderbaha
#ਮੇਰਾ_ਹਲਕਾ_ਮੇਰਾ_ਪਰਿਵਾਰ




PA

#ਨਗਰ_ਕੌਂਸਲ_ਚੋਣਾਂ_ਗਿੱਦੜਬਾਹਾ_2026
ਵਾਰਡ ਨੰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਧੋਦਾਸ ਸਿੰਘ ਖਾਲਸਾ ਜੀ ਦੇ ਗ੍ਰਹਿ ਵਿਖੇ ਵਰਕਰ ਮੀਟਿੰਗ ਕੀਤੀ।
#MLA #DimpyDhillon #SunnyDhillon #Gidderbaha
#ਮੇਰਾ_ਹਲਕਾ_ਮੇਰਾ_ਪਰਿਵਾਰ




PA

ਵਾਅਦਾ ਕੀਤਾ ਸੀ ਪੂਰਾ ਕਰਾਂਗੇ
#MLA #DimpyDhillon #SunnyDhillon #Gidderbaha
#ਮੇਰਾ_ਹਲਕਾ_ਮੇਰਾ_ਪਰਿਵਾਰ
#ਨਗਰ_ਕੌਂਸਲ_ਚੋਣਾਂ_ਗਿੱਦੜਬਾਹਾ_2026
PA

#ਨਗਰ_ਕੌਂਸਲ_ਚੋਣਾਂ_ਗਿੱਦੜਬਾਹਾ_2026
ਵਰਕਰ ਮੀਟਿੰਗ 🏠
#MLA #DimpyDhillon #SunnyDhillon #Gidderbaha
#ਮੇਰਾ_ਹਲਕਾ_ਮੇਰਾ_ਪਰਿਵਾਰ

PA

ਪੰਜਾਬ ਦੇ ਹਰ ਨਾਗਰਿਕ ਦੀ ਜਾਨ ਸਾਡੇ ਲਈ ਅਨਮੋਲ ਹੈ। ਸੂਬੇ ਦੇ ਹਰ ਪਰਿਵਾਰ ਨੂੰ ਹੁਣ ₹10ਲੱਖ ਤੱਕ ਦਾ ਬਿਲਕੁਲ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਮਹਿਜ਼ ਇੱਕ ਯੋਜਨਾ ਨਹੀਂ, ਬਲਕਿ ਤੁਹਾਡੀ ਸਿਹਤ ਸੁਰੱਖਿਆ ਲਈ ਸਾਡੀ ਵਚਨਬੱਧਤਾ ਹੈ। ਆਰਥਿਕ ਤੰਗੀ ਕਾਰਨ ਹੁਣ ਕੋਈ ਵੀ ਪਰਿਵਾਰ ਬੇਵੱਸ ਨਹੀਂ ਹੋਵੇਗਾ…
@BhagwantMann @msisodia
PA

ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਪੰਜਾਬ ਦੇ ਬੱਚਿਆਂ ਦਾ ਭਵਿੱਖ ਸੰਵਾਰਨ ਦੇ ਨਾਲ਼-ਨਾਲ਼ ਪੂਰੇ ਦੇਸ਼ ਲਈ ਮਿਸਾਲ ਪੈਦਾ ਕਰ ਰਹੀ ਹੈ। ਪੜ੍ਹਾਉਣ ਦੇ ਆਧੁਨਿਕ ਤਰੀਕੇ ਸਿਖਾਉਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦੇ ਅਗਲੇ ਬੈਚ ਨੂੰ ਅੱਜ CM @BhagwantMann ਨੇ ਫਿਨਲੈਂਡ ਲਈ ਰਵਾਨਾ ਕੀਤਾ…
@ArvindKejriwal @msisodia
PA

#ਨਗਰ_ਕੌਂਸਲ_ਚੋਣਾਂ_ਗਿੱਦੜਬਾਹਾ_2026
ਵਰਕਰ ਮੀਟਿੰਗ
#MLA #DimpyDhillon #SunnyDhillon #Gidderbaha
#ਵਾਅਦਾ_ਕੀਤਾ_ਸੀ_ਪੂਰਾ_ਕਰਾਂਗੇ
#ਮੇਰਾ_ਹਲਕਾ_ਮੇਰਾ_ਪਰਿਵਾਰ




PA

ਪਿਛਲੇ 70 ਸਾਲਾਂ ਦੇ ਵਿਗੜੇ ਤਾਣੇ ਨੂੰ ਸੁਲਝਾਉਣ ਲਈ ਅਸੀਂ ਦਿਨ-ਰਾਤ ਇੱਕ ਕੀਤਾ ਹੈ.. ਮੁਫ਼ਤ ਬਿਜਲੀ ਤੋਂ ਲੈ ਕੇ 65,000 ਤੋਂ ਵੱਧ ਨੌਕਰੀਆਂ ਤੇ ਮੁਫ਼ਤ ਸਿਹਤ ਸਹੂਲਤਾਂ ਤੱਕ ਦਾ ਇਹ ਸਫ਼ਰ ਸਾਡੀ ਇਮਾਨਦਾਰ ਨੀਤੀਆਂ ਦਾ ਸਬੂਤ ਹੈ.. ਵੀਰੋ, ਜਦੋਂ ਤੁਹਾਡਾ ਸਾਥ ਤੇ ਸਾਡੀ ਨੀਅਤ ਸਾਫ਼ ਹੋਵੇ, ਤਾਂ ਕੁਝ ਵੀ ਨਾਮੁਮਕਿਨ ਨਹੀਂ ਹੁੰਦਾ..
@msisodia
PA

ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ - 72 ਅਧਿਆਪਕਾਂ ਦਾ ਅਗਲਾ ਬੈਚ ਫ਼ਿਨਲੈਂਡ ਲਈ ਰਵਾਨਾ!🇫🇮
CM @BhagwantMann ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਹਾਜ਼ਰੀ 'ਚ ਹੋਈ ਰਵਾਨਗੀ
ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ਵਿੱਚ ਦਿਖਾਈ ਦਿੱਤੇ ਸਿੱਖਿਆ ਕ੍ਰਾਂਤੀ ਦੇ ਸ਼ਾਨਦਾਰ ਨਤੀਜੇ, CM ਮਾਨ ਨੇ ਜਤਾਈ ਖ਼ੁਸ਼ੀ
@msisodia
PA

ਦੇਸ਼ਵਾਸੀਆਂ ਨੂੰ ਮਹਿੰਗਾਈ ਦੇ ਭਾਰ ਹੇਠ ਦੱਬ ਮੋਦੀ ਜੀ ਫ਼ਰਾਰ!
ਦੇਸ਼ਵਾਸੀਆਂ ਨੂੰ 'ਸੰਕੋਚ' ਨਾਲ਼ ਚੱਲਣ ਦੀ ਸਲਾਹ ਦੇ ਕੇ ਮੋਦੀ ਖ਼ੁਦ ਨਿੱਕਲੇ ਵਿਦੇਸ਼ਾਂ ਦੇ ਦੌਰੇ 'ਤੇ, ਪੈਟਰੋਲ,ਡੀਜ਼ਲ ਅਤੇ CNG ਦੀਆਂ ਕੀਮਤਾਂ 'ਚ ਹੋਰ ਵਾਧਾ ਕਰ ਕੇ ਦੇਸ਼ 'ਚੋਂ ਹੋਏ ਰਫੂਚੱਕਰ
@BhagwantMann @ArvindKejriwal @msisodia
PA

PM ਮੋਦੀ ਸਾਬਤ ਹੋਏ ਕਮਜ਼ੋਰ ਅਤੇ ਨਾਕਾਮ ਪ੍ਰਧਾਨ ਮੰਤਰੀ!
ਪੂਰੀ ਤਰ੍ਹਾਂ ਨਾਕਾਮ ਹੋਈ ਮੋਦੀ ਸਰਕਾਰ ਦੀ ਆਰਥਿਕ ਅਤੇ ਵਿਦੇਸ਼ ਨੀਤੀ
ਲੋੜ ਹੈ ਕਿ ਦੇਸ਼ਵਾਸੀ ਉੱਠਣ ਅਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ
- @HarpalCheemaMLA
ਵਿੱਤ ਮੰਤਰੀ, ਪੰਜਾਬ
@BhagwantMann @ArvindKejriwal @msisodia
PA

ਗਿੱਦੜਬਾਹਾ ਦਫਤਰ ਵਿਖੇ ਆਈ ਹਲਕੇ ਦੀ ਸੰਗਤ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਹੱਲ ਕੀਤਾ।
#MLA #DimpyDhillon #SunnyDhillon
#Gidderbaha
#ਵਾਅਦਾ_ਕੀਤਾ_ਸੀ_ਪੂਰਾ_ਕਰਾਂਗੇ
#ਮੇਰਾ_ਹਲਕਾ_ਮੇਰਾ_ਪਰਿਵਾਰ




PA
Hardeep Singh Dimpy Dhillon retweetledi

ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨਾਲ Online ਮਿਲਣੀ ਦੌਰਾਨ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਜਲਦ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਮਾਨ ਸਰਕਾਰ ਹਰ ਪੰਜਾਬੀ ਦੇ ਨਾਲ ਖੜ੍ਹੀ ਹੈ, ਚਾਹੇ ਉਹ ਪੰਜਾਬ ਵਿੱਚ ਹੋਵੇ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ।
NRI ਭਰਾਵਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਹੈ।
PA

ਪੰਜਾਬ ਦਾ ਸੁਨਹਿਰੀ ਭਵਿੱਖ ਸਾਡੀ ਸਭ ਤੋਂ ਵੱਡੀ ਤਰਜੀਹ ਹੈ.. 3100 ਨਵੇਂ ਖੇਡ ਮੈਦਾਨਾਂ ਅਤੇ ਪਿੰਡ-ਪਿੰਡ ਚੱਲ ਰਹੇ ਵਿਕਾਸ ਕਾਰਜਾਂ ਨਾਲ ਅਸੀਂ ਪਿੰਡਾਂ ਦੀ ਤਸਵੀਰ ਬਦਲ ਦਿੱਤੀ ਹੈ.. ਬਿਹਤਰ ਸੜਕਾਂ, ਸਿਹਤ ਸਹੂਲਤਾਂ, ਸਾਫ਼ ਪਾਣੀ ਤੇ ਖੇਡਾਂ ਦੇ ਬੁਨਿਆਦੀ ਢਾਂਚੇ ਨਾਲ ਸਾਡਾ ਰੰਗਲੇ ਪੰਜਾਬ ਦਾ ਸੁਪਨਾ ਸਾਕਾਰ ਹੋ ਰਿਹਾ ਹੈ..
@msisodia
PA

ਹਰ ਰੋਜ਼ ਦੀ ਤਰ੍ਹਾਂ ਦਫਤਰ ਵਿੱਚ ਆਈ ਸੰਗਤ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਹੱਲ ਕੀਤਾ।
#MLA #DimpyDhillon #SunnyDhillon
#Gidderbaha
#ਮੇਰਾ_ਹਲਕਾ_ਮੇਰਾ_ਪਰਿਵਾਰ




PA

ਮੱਧ-ਵਰਗ ਨੂੰ ਨਿਸ਼ਾਨੇ 'ਤੇ ਰੱਖਣ ਵਾਲੇ ਪ੍ਰਧਾਨ ਮੰਤਰੀ ਜੀ, ਅਰਵਿੰਦ ਕੇਜਰੀਵਾਲ ਜੀ ਦੇ ਇਨ੍ਹਾਂ 3 ਸਵਾਲਾਂ ਦਾ ਜਵਾਬ ਦੇਸ਼ ਨੂੰ ਦਿਓ! ਆਮ ਆਦਮੀ ਪਾਰਟੀ ਹਰ ਕਦਮ 'ਤੇ ਜਨਤਾ ਦੇ ਨਾਲ ਖੜ੍ਹੀ ਹੈ।
@BhagwantMann @ArvindKejriwal @msisodia
PA







