Harika Job Alert

156 posts

Harika Job Alert

Harika Job Alert

@HarikaJob

Youtube channel All kind of job alerts

Katılım Mayıs 2021
21 Takip Edilen644 Takipçiler
Harika Job Alert
Harika Job Alert@HarikaJob·
@cbseindia29 @Rahulsingh_IAS One of my relative ordered Marks Statement cum Certificate on 05 of August 2024 but till now i didn't receive the marks certificate. Tracking No. is also not available. This is the pathetic service of cbse.
Harika Job Alert tweet media
English
0
0
0
19
Harika Job Alert
Harika Job Alert@HarikaJob·
@BhagwantMann @PBGurpreetKaur ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਪੰਜਾਬ ‘ਚ ਲਗਭਗ 35-40 ਸਾਲਾਂ ਬਾਅਦ ਗਰੁੱਪ-ਡੀ ਪੋਸਟਾਂ ਲਈ ਸਰਕਾਰੀ ਭਰਤੀ ਆਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਸਰਕਾਰੀ ਨੌਕਰੀਆਂ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲੈ ਕੇ ਆਏ ਹੋ। ਇਉਂ ਹੀ ਪੰਜਾਬ ਨੂੰ ਤਰੱਕੀ ਤੇ ਪਹੁੰਚਾਉਂਦੇ ਰਹੋ। ✌️
Harika Job Alert tweet media
PA
0
0
0
26
God
God@Indic_God·
50km dur Punjab se kartarpur sahib hai , wahan to jaa nahi sakte .. Hindus are never against Sikhs ,but we definitely are against Khalistanis (The izlamics with moutstaches) Neither you are Annadatas nor you are kisaan ,you are just a burden on the nation . #KisanAndolan2024
God tweet media
English
18
158
388
13.3K
Harika Job Alert
Harika Job Alert@HarikaJob·
@BhagwantMann ਜੀ, ਕ੍ਰਿਪਾ ਕਰਕੇ ਇਹਨਾਂ ਨੌਜਵਾਨਾਂ ਨੂੰ ਚੋਣ ਜਾਬਤੇ ਤੋਂ ਪਹਿਲਾਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।
PA
3
17
12
279
Harika Job Alert
Harika Job Alert@HarikaJob·
@BhagwantMann ਬਹੁਤ ਸ਼ਲਾਘਾਯੋਗ ਕਦਮ ਸੀ.ਐੱਮ. ਸਾਬ੍ਹ 👏 ਕ੍ਰਿਪਾ ਕਰਕੇ ਪੰਜਾਬ ਪੁਲਿਸ CSS ਅਤੇ TSS ਭਰਤੀਆਂ ਜਲਦੀ ਪੂਰੀਆਂ ਕੀਤੀਆਂ ਜਾਣ।
PA
5
8
13
714
Bhagwant Mann
Bhagwant Mann@BhagwantMann·
ਅੱਜ 518 ਹੋਰ ਸਰਕਾਰੀ ਨੌਕਰੀਆਂ ਦੇ ਕੇ ਆਪਣਾ ਵਾਅਦਾ ਤੇ ਫਰਜ਼ ਨਿਭਾਵਾਂਗਾ..ਇਸ ਖੁਸ਼ੀ ਚ ਸ਼ਾਮਲ ਸਭ ਨੂੰ ਬਹੁਤ ਵਧਾਈਆਂ… School Education: 330 Higher Education: 51 Finance: 75 GAD: 38 Cooperation: 18 Power: 6 Total :- 518
225
192
579
42.6K
Harika Job Alert
Harika Job Alert@HarikaJob·
ਮਾਣਯੋਗ @BhagwantMann ਜੀ, ਪੰਜਾਬ ‘ਚ ਲੰਮੇ ਸਮੇਂ ਤੋਂ ਗਰੁੱਪ-ਡੀ ਪੋਸਟਾਂ ਦੀ ਭਰਤੀ ਨਹੀਂ ਹੋਈ। ਇੱਥੇ ਗਰੁੱਪ-ਡੀ ਜਿਆਦਾਤਰ ਕੱਚੇ, ਕੰਟਰੈਕਟ ਜਾਂ ਆਊਟਸੋਰਸਿੰਗ ਤੇ ਰੱਖੇ ਜਾਂਦੇ ਹਨ। ਕ੍ਰਿਪਾ ਕਰਕੇ ਗਰੁੱਪ-ਡੀ ਦੀ ਵੀ ਰੈਗੂਲਰ ਭਰਤੀ ਕੱਢੀ ਜਾਵੇ। @CsPunjab @AamAadmiParty @AAPPunjab @PBGurpreetKaur @harjotbains
Harika Job Alert tweet media
PA
0
20
19
378
Harika Job Alert
Harika Job Alert@HarikaJob·
@PBGurpreetKaur ਸਤਿਕਾਰਯੋਗ ਮੈਡਮ ਗੁਰਪ੍ਰੀਤ ਕੌਰ ਮਾਨ ਜੀ ਕ੍ਰਿਪਾ ਕਰਕੇ ਪੰਜਾਬ ਪੁਲਿਸ 2021 ਦੀਆਂ ਭਰਤੀਆਂ ਨੂੰ ਜਲਦੀ ਨੇਪਰੇ ਚਾੜਨ ਦੀ ਖੇਚਲ ਕੀਤੀ ਜਾਵੇ। ਅਸੀਂ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ 🙏
PA
0
0
0
67
Gurpreet Kaur Mann
Gurpreet Kaur Mann@PBGurpreetKaur·
ਅੱਜ ਘਨੌਰ ਦੇ ਪਿੰਡ ਘੜਾਮਾ ਕਲਾਂ ਤੇ ਘੜਾਮਾ ਖੁਰਦ ਵਿਖੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ 'ਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
Gurpreet Kaur Mann tweet mediaGurpreet Kaur Mann tweet mediaGurpreet Kaur Mann tweet mediaGurpreet Kaur Mann tweet media
PA
30
42
453
13.9K
Harika Job Alert
Harika Job Alert@HarikaJob·
@BhagwantMann ਜੀ, ਚੰਗਾ ਹੁੰਦਾ ਜੇਕਰ ਅਸੀਂ ਇਸ ਭਰਤੀ ਲਈ ਅਪਲਾਈ ਨਾ ਕਰਦੇ, ਘੱਟੋ-ਘੱਟ ਸਾਡੇ ਘਰਦਿਆਂ ਦੀਆਂ ਆਸਾਂ-ਉਮੀਦਾਂ ਦੇ ਮਹਿਲ ਤਾਂ ਉੱਸਰਨੋ ਬੱਚ ਜਾਂਦੇ। ਕ੍ਰਿਪਾ ਕਰਕੇ ਇਹਨਾਂ ਨੌਜਵਾਨਾਂ ਨੂੰ ਵੀ ਜਲਦ ਤੋਂ ਜਲਦ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। @DGPPunjabPolice @CsPunjab @GurpreetDeo3 @PBGurpreetKaur
Harika Job Alert tweet media
PA
18
90
54
1.3K
Harika Job Alert
Harika Job Alert@HarikaJob·
ਮਾਣਯੋਗ ਮੁੱਖ ਮੰਤਰੀ ਸ੍ਰ. @BhagwantMann ਜੀ, ਪੰਜਾਬ ਪੁਲਿਸ 2021 ਭਰਤੀ ਦੇ ਵੱਖ-ਵੱਖ ਨੌਜਵਾਨਾਂ ਦਾ ਹਾਲੇ ਤੱਕ ਮੈਡੀਕਲ ਰਹਿੰਦਾ ਜਾਂ ਕਈਆਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ। ਕ੍ਰਿਪਾ ਕਰਕੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਇਹਨਾਂ ਭਰਤੀਆਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ। @CsPunjab
PA
41
159
87
5.9K
Harika Job Alert
Harika Job Alert@HarikaJob·
ਮਾਣਯੋਗ ਮੁੱਖ ਮੰਤਰੀ ਪੰਜਾਬ @BhagwantMann ਜੀ, ਤੁਹਾਨੂੰ ਜਨਮ ਦਿਨ ਦੀ ਲੱਖ-ਲੱਖ ਵਧਾਈ ਹੋਵੇ। ਮੈਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਸੰਬੰਧੀ ਪਿਛਲੇ 6 ਸਾਲਾਂ ਤੋਂ ਇੱਕ ਯੂਟਿਊਬ ਚੈੱਨਲ ਚਲਾ ਰਿਹਾ ਹਾਂ। ਸਰਕਾਰੀ ਨੌਕਰੀਆਂ ਵਾਲੇ ਖੇਤਰ ਵਿੱਚ ਜੋ ਕ੍ਰਾਂਤੀ ਤੁਸੀਂ ਲੈ ਕੇ ਆਏ ਹੋ ਉਹ ਪਹਿਲਾਂ ਕਦੇ ਨਹੀਂ ਦੇਖੀ ਗਈ। 🫡💐
PA
12
38
36
706
Punjab Police India
Punjab Police India@PunjabPoliceInd·
Punjab Police Constables (TSS Cadre) Provisional Selection List out ! The provisional selection list of Punjab Police recruitment in the rank of constable in Technical and Support Services (TSS) Cadre-2021 has been declared. For more information, visit punjabpolice.gov.in
Punjab Police India tweet media
English
11
45
88
7.4K