Harvy Mander

6.7K posts

Harvy Mander banner
Harvy Mander

Harvy Mander

@HarvyMander

Editor + writer @naujawani Film-maker #TheirLastStand Volunteer @TheSikhWay [Harwinder Singh Mander]

London, England | Phagwara, Punjab Katılım Temmuz 2014
517 Takip Edilen2.1K Takipçiler
Harvy Mander retweetledi
SikhEducationCouncil
SikhEducationCouncil@thesikhway·
Join us at Sri Guru Singh Sabha Gurdwara Hitchin on Sunday 9 October for a day filled with Sangat on the 30th barsi of Bhai Sukhdev Singh Sukha and Bhai Harjinder Singh Jinda. Sehaj Paath bhog of Guru Granth Sahib ji, kirtan, dhadi vaaran, and Langar, concluding with a seminar.
SikhEducationCouncil tweet media
Indonesia
0
3
2
0
Harvy Mander
Harvy Mander@HarvyMander·
@manveerssihota Hey man, I take that line back - i was umming and arring and still got the words wrong. Im not going to explain what I was trying to say as it doesnt help resolve your sentiment. I apologise.
English
0
0
9
0
Harvy Mander retweetledi
SikhEducationCouncil
SikhEducationCouncil@thesikhway·
Join the Sikh Education Council at the annual Sikh Students Freshers & Careers Fair @sgsssouthall (Havelock Road) on Wednesday 6 October from 5-9pm. Our focus will be on providing careers guidance and advice to University students in 1-to-1 conversations in a range of professions
SikhEducationCouncil tweet media
English
5
21
35
0
Harvy Mander retweetledi
SikhEducationCouncil
SikhEducationCouncil@thesikhway·
Punjab Farming Crisis Webinar in collaboration with @sgsssouthall 2-4pm (UK time) Saturday 10 October 2020 Speakers: Professor Pritam Singh and Bhai Mandhir Singh sgsss.org/farmers
SikhEducationCouncil tweet media
English
0
11
12
0
Harvy Mander
Harvy Mander@HarvyMander·
ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥ ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ ॥੮॥੨੨॥ ਪਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੇ ਗੇੜ ਦਾ ਕਲੇਸ਼ ਮਿਟਾਇਆ ਜਾ ਸਕਦਾ ਹੈ। ਹੇ ਨਾਨਕ! ਜਿਨ੍ਹਾਂ ਨੂੰ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਹਨਾਂ ਨੂੰ ਪੂਰਾ ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੮॥੨੨॥
PA
2
2
6
0
Harvy Mander
Harvy Mander@HarvyMander·
ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ ॥ ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ ॥੭॥ ਹੇ ਪ੍ਰਭੂ! ਨਾਮ ਦੇ ਆਸਰੇ ਨਾਲ ਮੈਂ ਉਸੇ ਹਾਲਤ ਵਿਚ ਹੀ ਰਹਿ ਸਕਦਾ ਹਾ ਜਿਸ ਹਾਲਤ ਵਿਚ ਤੂੰ ਮੈਨੂੰ ਰੱਖੇਂ। ਜਿਨ੍ਹਾਂ ਨੇ ਅੰਤ ਵੇਲੇ ਤਕ ਨਾਲ ਨਿਭਣ ਵਾਲਾ ਇਹ ਸਾਥੀ ਲੱਭ ਲਿਆ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਦਾ ਰਾਹ ਮਿਲ ਜਾਂਦਾ ਹੈ ॥੭॥
PA
1
2
5
0
Harvy Mander
Harvy Mander@HarvyMander·
ਆਸਾ ਮਹਲਾ ੧ ॥ ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥ ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥੧॥ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ, ਜਨਮ ਮਰਨ ਦਾ ਭਾਰਾ ਕਲੇਸ਼ ਬਣਿਆ ਰਹਿੰਦਾ ਹੈ ਤੇ ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ ਜਿੰਦ ਨੂੰ ਨਿੱਤ ਸਹਮ (ਖਾਂਦਾ ਰਹਿੰਦਾ) ਹੈ॥
PA
3
3
13
0