Jalandhar Rural Police

20K posts

Jalandhar Rural Police banner
Jalandhar Rural Police

Jalandhar Rural Police

@Jal_R_Police

Official X Account of Jalandhar Rural - @PunjabPoliceInd. To report a Complaint, for any Emergency call 112. Retweets do not imply endorsement.

Jalandhar, India Katılım Mart 2018
43 Takip Edilen6.3K Takipçiler
Jalandhar Rural Police
Jalandhar Rural Police@Jal_R_Police·
🏦 ਜਲੰਧਰ ਦਿਹਾਤੀ ਪੁਲਿਸ ਵੱਲੋਂ ਬੈਂਕਾਂ ਦੀ ਸਪੈਸ਼ਲ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਹਮੇਸ਼ਾਂ ਚੌਕਸ ਹੈ।
PA
0
0
1
33
Jalandhar Rural Police
Jalandhar Rural Police@Jal_R_Police·
🚨 ਜਲੰਧਰ ਦਿਹਾਤੀ ਪੁਲਿਸ ਵੱਲੋਂ ਓਟ ਸੈਂਟਰਾਂ ਅਤੇ ਸਿਵਿਲ ਹਸਪਤਾਲਾਂ ਦੀ ਸਪੈਸ਼ਲ ਚੈਕਿੰਗ ਕਰਕੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਗਿਆ। ਜਨਤਕ ਸੁਰੱਖਿਆ ਅਤੇ ਨਸ਼ਾ ਮੁਕਤ ਸਮਾਜ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।
PA
0
0
1
27
Jalandhar Rural Police
Jalandhar Rural Police@Jal_R_Police·
Jalandhar Rural Police is committed to building a safe, healthy, and drug-free society. Choose your future, protect your family, and stay away from drugs. Together, let’s create a stronger and better Punjab. #DrugFreePunjab #JalandharRuralPolice
Jalandhar Rural Police tweet media
English
1
0
2
40
Jalandhar Rural Police
Jalandhar Rural Police@Jal_R_Police·
ਫਰਜ਼ ਨਿਭਾਉਣ ਵਿੱਚ ਕੋਈ ਸਮਝੌਤਾ ਨਹੀਂ। 👮‍♂️ ਜਨਤਾ ਦੀ ਸੁਰੱਖਿਆ ਲਈ ਹਰ ਪਲ ਤਿਆਰ। No compromise in performing duties. 👮‍♂️ Ready at all times for the safety of the public.
Jalandhar Rural Police tweet mediaJalandhar Rural Police tweet mediaJalandhar Rural Police tweet mediaJalandhar Rural Police tweet media
0
0
1
43
Jalandhar Rural Police
Jalandhar Rural Police@Jal_R_Police·
ਜਲੰਧਰ ਦਿਹਾਤੀ ਪੁਲਿਸ ਸਦਾ ਚੌਕਸ। ਅਮਨ-ਕਾਨੂੰਨ ਲਈ ਪੂਰੀ ਤਿਆਰੀ। 🚨 Jalandhar Rural Police always alert. Full preparation for law and order. 🚨 #JalandharRuralPolice
Jalandhar Rural Police tweet media
0
0
1
40
Jalandhar Rural Police
Jalandhar Rural Police@Jal_R_Police·
📱 Lost phones recovered, smiles restored! Jalandhar Rural Police, with the assistance of the #CEIR Portal, successfully recovered 120 lost mobile phones and reunited them with their rightful owners.
English
1
0
1
29
Jalandhar Rural Police
Jalandhar Rural Police@Jal_R_Police·
ਜਲੰਧਰ ਦਿਹਾਤੀ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਦੇ ਅਧੀਨ ਡੀਐਸਪੀ ਸਬ ਡਵੀਜ਼ਨ ਨਕੋਦਰ ਵੱਲੋਂ ਇਲਾਕੇ ਦੇ ਓਟ ਸੈਂਟਰਾਂ ਦੀ ਸਪੈਸ਼ਲ ਚੈਕਿੰਗ ਕੀਤੀ ਗਈ।
PA
0
0
1
28
Jalandhar Rural Police
Jalandhar Rural Police@Jal_R_Police·
Jalandhar Rural Police is continuously taking action against drugs under the “Yudh Nashian Virudh” campaign. Under this campaign, DSP Sub Division Nakodar conducted a special checking of the OOAT centers in the area.
Jalandhar Rural Police tweet mediaJalandhar Rural Police tweet mediaJalandhar Rural Police tweet media
English
1
0
1
42
Jalandhar Rural Police
Jalandhar Rural Police@Jal_R_Police·
ਸੀਟ ਬੈਲਟ ਲਗਾਉਣਾ ਤੁਹਾਡੀ ਸੁਰੱਖਿਆ ਲਈ ਬਹੁਤ ਜਰੂਰੀ ਹੈ। ਹਰ ਸਫਰ ਤੋਂ ਪਹਿਲਾਂ ਸੀਟ ਬੈਲਟ ਜ਼ਰੂਰ ਲਗਾਓ। Seat belts save lives. Buckle up before every ride. #JalandharRuralPolice #SeatBeltSafety #TrafficRules
Jalandhar Rural Police tweet media
PA
0
0
1
28
Jalandhar Rural Police
Jalandhar Rural Police@Jal_R_Police·
ਜਲੰਧਰ ਦਿਹਾਤੀ ਥਾਣਾ ਭੋਗਪੁਰ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਗਈ। ਪੁਲਿਸ ਵੱਲੋਂ ਮੁਲਜ਼ਮ ਖਿਲਾਫ਼ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ ਅਤੇ ਨਸ਼ਾ ਤਸਕਰੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ।
PA
0
0
1
28
Jalandhar Rural Police
Jalandhar Rural Police@Jal_R_Police·
ਜਲੰਧਰ ਦਿਹਾਤੀ ਪੁਲਿਸ ਵੱਲੋਂ ਆਉਣ ਵਾਲੀਆਂ ਜਲੰਧਰ ਚੋਣਾਂ ਦੇ ਮੱਦੇਨਜ਼ਰ ਬੀ.ਡੀ.ਪੀ.ਓ ਦਫ਼ਤਰ ਆਦਮਪੁਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਐਂਟੀ ਸਬੋਟਾਜ ਚੈਕਿੰਗ ਕੀਤੀ ਗਈ। ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ।
PA
0
0
1
25
Jalandhar Rural Police
Jalandhar Rural Police@Jal_R_Police·
Jalandhar Rural Police conducts intensive anti-sabotage checking at BDPO Office, Adampur ahead of nomination filing for the upcoming Jalandhar election. Security measures strengthened to ensure a safe, peaceful and fair electoral process. #JalandharRuralPolice #ElectionSecurity
Jalandhar Rural Police tweet mediaJalandhar Rural Police tweet mediaJalandhar Rural Police tweet mediaJalandhar Rural Police tweet media
English
1
1
3
63
Jalandhar Rural Police
Jalandhar Rural Police@Jal_R_Police·
🚦 ਟਰੈਫਿਕ ਨਿਯਮਾਂ ਦੀ ਪਾਲਣਾ ਕਰੋ, ਬੰਦ ਫਾਟਕ ਕਦੇ ਵੀ ਪਾਰ ਨਾ ਕਰੋ। ਤੁਹਾਡੀ ਇੱਕ ਗਲਤੀ ਜਾਨਲੇਵਾ ਸਾਬਤ ਹੋ ਸਕਦੀ ਹੈ। 🚦 Follow traffic rules and never cross a closed railway gate. One careless mistake can cost a life. #TrafficSafety #RailwayCrossingSafety #JalandharRuralPolice
Jalandhar Rural Police tweet media
0
0
1
34