Jassa Patti@JassaPatti·23 May'ਕੋਸ਼ਿਸ਼' ਆਖਰੀ ਸਾਹ ਤਕ ਕਰਨੀ ਚਾਹੀਦੀ ਹੈ, 'ਮੰਜ਼ਿਲ' ਜਾ 'ਤਜ਼ੁਰਬਾ' ਦੋਵੇਂ ਕੀਮਤੀ ਹਨ ! jassapatti.comÇevir PA0090
Jassa Patti@JassaPatti·22 Mayਜਿਹੜੇ ਜਿੰਦਗੀ ਚ ਰਿਸਕ ਨਹੀਂ ਲੈਂਦੇ, ਉਹ ਸਿਰਫ ਸੋਚਦੇ ਹੀ ਰਹਿ ਜਾਂਦੇ ਨੇ ! jassapatti.comÇevir PA1080
Jassa Patti@JassaPatti·18 Mayਜਵਾਨੀ ਫੋਨ ਤੇ ਗੇਮਾਂ ਖੇਡਣ ਲਈ ਨਹੀਂ ਵੈਹ੍ਹੜਕੇ ਵਾਂਗੂੰ ਕੰਮ ਕਰਨ ਲਈ ਹੁੰਦੀ ਆ ! jassapatti.comÇevir PA0090
Jassa Patti@JassaPatti·16 Mayਹਰ ਦੁਆ ' ਗਰ ਕੁਬੂਲ ਹੋ ਜਾਏ ਤੋ ਆਦਮੀ ਬੇ- ਅਸੂਲ ਹੋ ਜਾਏ ! jassapatti.comÇevir PA1060
Jassa Patti@JassaPatti·11 Mayਸਕੂਨ ਹਾਸਿਲ ਕਰਨਾ ਬੇਸਬਰੇ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ jassapatti.comÇevir PA0030