Harpreet Kaur Lecturer meritorious school

3.2K posts

Harpreet Kaur Lecturer meritorious school

Harpreet Kaur Lecturer meritorious school

@KaurLecturer

Katılım Nisan 2021
249 Takip Edilen216 Takipçiler
Harpreet Kaur Lecturer meritorious school retweetledi
Minakshi(Meritorious School Teacher)
Minakshi(Meritorious School Teacher)@MinakshiCommLdh·
@BhagwantMann ਐਮੀਨੈਸ ਸਕੂਲਾਂ ਤੋਂ ਬਿਹਤਰ ਮੈਰੀਟੋਰੀਅਸ ਸਕੂਲਾਂ ਨੂੰ ਅੱਖੋਂ ਪਰੋਖੇ ਕਿਉਂ ???? ਜਿਨ੍ਹਾਂ ਵਿੱਚ ਹਰ ਸਾਲ ਲਗਭਗ 9600 ਵਿਦਿਆਰਥੀ ਸਾਇੰਸ ਸਟਰੀਮ ਮੈਡੀਕਲ,ਨਾਨ ਮੈਡੀਕਲ ਅਤੇ ਕਾਮਰਸ ਦੀ ਪੜਾਈ ਕਰਨ ਦੇ ਨਾਲ ਨਾਲ JEE,NEET,NDA ਅਤੇ CPT ਦੀ ਐਕਸਟਰਾ ਕੋਚਿੰਗ ਪ੍ਰਾਪਤ ਕਰਕੇ ਆਪਣਾ ਭਵਿੱਖ ਉਜਵਲ ਕਰ ਰਹੇ ਹਨ ।
PA
0
8
1
57
Harpreet Kaur Lecturer meritorious school retweetledi
Navjot Singh Sidhu
Navjot Singh Sidhu@sherryontopp·
The Congress is committed to the cause of Farmers … Will not let the three Black Laws to be implemented in Punjab !! Today at the residence of INC MLA Madanlal Jalalpur in Patiala with INC Ministers/MLAs
English
153
391
2.6K
0
Harpreet Kaur Lecturer meritorious school retweetledi
Gurpreet (Meritorious School Lecturer)
@PunjabGovtIndia @VijayIndrSingla ਸਰਕਾਰੀ ਸਕੂਲਾਂ ਤੋਂ ਪੰਜਾਬੀ ਮਾਧਿਆਮ ਚ ਪੜ੍ਹੇ ਬੱਚਿਆਂ ਨੂੰ ਅੰਗ੍ਰੇਜ਼ੀ ਵਿੱਚ science ਪੜ੍ਹਾ ਕਿ 7 ਸਾਲਾਂ ਤੋਂ 100 % ਨਤੀਜ਼ੇ ਸੈਂਕੜੇ ਮੈਰਿਟ ਮੈਰੀਟੋਰੀਅਸ ਸਕੂਲਾਂ ਨੇ ਨਤੀਜਿਆਂ ਚ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਮਾਤ #regularize #meritoriousschoolteachers @CMOPb @VijayIndrSingla @MSBADAL @CsPunjab @capt_amarinder
PA
0
12

Vipneet Kaur Pannu (Meritorious School Teacher)
@PunjabGovtIndia @VijayIndrSingla ਸਰਕਾਰੀ ਸਕੂਲਾਂ ਤੋਂ ਪੰਜਾਬੀ ਮਾਧਿਆਮ ਚ ਪੜ੍ਹੇ ਬੱਚਿਆਂ ਨੂੰ ਅੰਗ੍ਰੇਜ਼ੀ ਵਿੱਚ science ਪੜ੍ਹਾ ਕਿ 7 ਸਾਲਾਂ ਤੋਂ 100 % ਨਤੀਜ਼ੇ ਸੈਂਕੜੇ ਮੈਰਿਟ ਮੈਰੀਟੋਰੀਅਸ ਸਕੂਲਾਂ ਨੇ ਨਤੀਜਿਆਂ ਚ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਮਾਤ #regularize #meritoriousschoolteachers @CMOPb @VijayIndrSingla @MSBADAL @CsPunjab @capt_amarinder
PA
0
3
2
0
Harpreet Kaur Lecturer meritorious school retweetledi
Gurpreet (Meritorious School Lecturer)
@PunjabGovtIndia @VijayIndrSingla ਸਾਨੂੰ ਰੈਗੂਲਰ ਕਿਉਂ ਕੀਤਾ ਜਾਵੇ? ਸਰਕਾਰੀ ਤੇ ਪਾਰਦਰਸ਼ੀ ਪ੍ਰਕ੍ਰਿਆ ਰਾਹੀਂ ਨਿਯੁਕਤ ਹੋਏ Meritorious teachers ਦੇ future ਨੂੰ ਕੌਣ ਦੇਖੇਗਾ? ਸਾਨੂੰ ਵੀ ਰਮਸਾ ਅਤੇ ਐਸ ਐਸ ਏ ਵਾਂਗੂ ਰੈਗੂਲਰ ਕੀਤਾ ਜਾਵੇ। #regularize #meritoriousschoolteachers @CMOPb @capt_amarinder @VijayIndrSingla @CsPunjab @MSBADAL
PA
0
13

@PunjabGovtIndia @VijayIndrSingla ਪੰਜਾਬ ਦਾ ਸ਼ਾਨ ਕਹਾਉਣ ਵਾਲੇ Meritorious ਸਕੂਲਾਂ ਦਾ ਸਟਾਫ਼ ਹੀ ਠੇਕੇ ਉਪਰ ਕੱਚੀ ਨੌਕਰੀ ਕਰ ਰਿਹਾ ਹੈ ਤਾਂ ਉਹ ਬੱਚਿਆਂ ਦੇ ਭਵਿੱਖ ਨੂੰ ਕਿਵੇਂ ਰੁਸ਼ਨਾ ਸਕਦੇ ਹਨ।ਕੰਟਰੈਕਟ ਦੀ ਨੌਕਰੀ ਅਧਿਆਪਕਾਂ ਦਾ ਮਾਨਸਿਕ ਸ਼ੋਸ਼ਣ ਹੈ #regularize #meritoriousschoolteachers @CMOPb @capt_amarinder @VijayIndrSingla @MSBADAL @CsPunjab
PA
0
14

Sandeep Kaur(meritorious)
Sandeep Kaur(meritorious)@Sandeep59465954·
@PunjabGovtIndia @VijayIndrSingla ਪੰਜਾਬ ਦਾ ਸ਼ਾਨ ਕਹਾਉਣ ਵਾਲੇ Meritorious ਸਕੂਲਾਂ ਦਾ ਸਟਾਫ਼ ਹੀ ਠੇਕੇ ਉਪਰ ਕੱਚੀ ਨੌਕਰੀ ਕਰ ਰਿਹਾ ਹੈ ਤਾਂ ਉਹ ਬੱਚਿਆਂ ਦੇ ਭਵਿੱਖ ਨੂੰ ਕਿਵੇਂ ਰੁਸ਼ਨਾ ਸਕਦੇ ਹਨ।ਕੰਟਰੈਕਟ ਦੀ ਨੌਕਰੀ ਅਧਿਆਪਕਾਂ ਦਾ ਮਾਨਸਿਕ ਸ਼ੋਸ਼ਣ ਹੈ #regularize #meritoriousschoolteachers @CMOPb @capt_amarinder @VijayIndrSingla @MSBADAL @CsPunjab
PA
0
13
1
0
Harpreet Kaur Lecturer meritorious school retweetledi
Neha Dwivedi(Meritorious School Teacher)
@PunjabGovtIndia @VijayIndrSingla ਸਾਨੂੰ ਰੈਗੂਲਰ ਕਿਉਂ ਕੀਤਾ ਜਾਵੇ? ਸਰਕਾਰੀ ਤੇ ਪਾਰਦਰਸ਼ੀ ਪ੍ਰਕ੍ਰਿਆ ਰਾਹੀਂ ਨਿਯੁਕਤ ਹੋਏ Meritorious teachers ਦੇ future ਨੂੰ ਕੌਣ ਦੇਖੇਗਾ? ਸਾਨੂੰ ਵੀ ਰਮਸਾ ਅਤੇ ਐਸ ਐਸ ਏ ਵਾਂਗੂ ਰੈਗੂਲਰ ਕੀਤਾ ਜਾਵੇ। #regularize #meritoriousschoolteachers @CMOPb @capt_amarinder @VijayIndrSingla @CsPunjab @MSBADAL
PA
0
8
1
0
Harpreet Kaur Lecturer meritorious school retweetledi
Deepika Goyal (Meritorious School Teacher)
@Sandeep59465954 @PunjabGovtIndia @VijayIndrSingla @CMOPb @capt_amarinder @MSBADAL @CsPunjab ਸਿੱਖਿਆ ਵਿਭਾਗ ਦੀ ਇੱਕੋ ਇੱਕ ਭਰਤੀ ਜਿਸ ਵਿੱਚ ਰਾਜ ਪੱਧਰੀ ਪੇਪਰ ਤੋਂ ਇਲਾਵਾ,ਟੀਚਿੰਗ ਡੈਮੋ,ਤੇ ਇੰਟਰਵਿਊ ਲਈ ਗਈ। ਪਰ ਸੱਤ ਸਾਲਾਂ ਤੋਂ ਕੰਟਰੈਕਟ ਉੱਤੇ ਮਾਨਸਿਕ ਸ਼ੋਸ਼ਣ ਹੰਢਾ ਰਹੇ ਹਨ। #regularize #meritoriousschoolteachers @CMOPb @capt_amarinder @VijayIndrSingla @MSBADAL @CsPunjab
PA
0
6
0
0