Minakshi(Meritorious School Teacher)

5.2K posts

Minakshi(Meritorious School Teacher) banner
Minakshi(Meritorious School Teacher)

Minakshi(Meritorious School Teacher)

@MinakshiCommLdh

Katılım Nisan 2021
218 Takip Edilen298 Takipçiler
Minakshi(Meritorious School Teacher) retweetledi
Kewal Singh
Kewal Singh@KewaSingh·
पंजाब के मेधावी स्कूलों मे मेधावी व्याख्याता 282, डीपीई 16, कंप्यूटर शिक्षक 13, कुल संख्या = 311 द्वारा पंजाब के शिक्षा विभाग मे अच्छे परिणाम देने के बावजूद भी पंजाब सरकार शिक्षा विभाग में 311 (नगण्य संख्या) मेधावी शिक्षकों की नियुक्ति क्यों नहीं करना चाहती?
Atishi@AtishiAAP

Proud to present the @ArvindKejriwal Govt’s Education Revolution at 'Kerala Dialogues' – a public seminar for activists, businesses, and policy experts to brainstorm on civic issues. From world-class infra to global teacher training and mindset curricula, our Edu Model continues to lead the mission to ensure quality education for every child in India. Exactly what our nation needs to become No.1 in the world!

हिन्दी
0
17
8
389
Minakshi(Meritorious School Teacher) retweetledi
Gurwinder Singh (Meritorious School Teacher)
@BhagwantMann 2018 ਦੇ ਨੋਟੀਫ਼ਿਕੇਸ਼ਨ ਦੀ ਮੰਗ ਮੁਤਾਬਿਕ 8886 SSA RMSA ਦੀ ਤਰਜ ਤੇ ਮੈਰੀਟੋਰੀਅਸ ਟੀਚਰਜ਼ ਦੀ ਰੈਗੂਲਰ ਹੋਣ ਦੀ ਪੁਰਾਣੀ ਮੰਗ ਹੈ , ਇਸ ਮੰਗ ਮੁਤਾਬਿਕ ਮੈਰੀਟੋਰੀਅਸ ਲੈਕਚਰਾਰ , ਡੀਪੀਈਜ਼ ਤੇ ਕੰਪਿਊਟਰ ਟੀਚਰਜ਼ ਨੂੰ ਸਿੱਖਿਆ ਵਿਭਾਗ ਰੈਗੂਲਰ ਕਰਨਾ ਚਾਹੀਦਾ ਹੈ ।
PA
0
7
2
80
Minakshi(Meritorious School Teacher) retweetledi
Harpreet Singh(Meritorious School Teacher)
@BhagwantMann 2018 ਦੇ ਨੋਟੀਫ਼ਿਕੇਸ਼ਨ ਦੀ ਮੰਗ ਮੁਤਾਬਿਕ 8886 SSA RMSA ਦੀ ਤਰਜ ਤੇ ਮੈਰੀਟੋਰੀਅਸ ਟੀਚਰਜ਼ ਦੀ ਰੈਗੂਲਰ ਹੋਣ ਦੀ ਪੁਰਾਣੀ ਮੰਗ ਹੈ , ਇਸ ਮੰਗ ਮੁਤਾਬਿਕ ਮੈਰੀਟੋਰੀਅਸ ਲੈਕਚਰਾਰ , ਡੀਪੀਈਜ਼ ਤੇ ਕੰਪਿਊਟਰ ਟੀਚਰਜ਼ ਨੂੰ ਸਿੱਖਿਆ ਵਿਭਾਗ ਰੈਗੂਲਰ ਕਰਨਾ ਚਾਹੀਦਾ ਹੈ ।
PA
1
8
3
352
Minakshi(Meritorious School Teacher)
Minakshi(Meritorious School Teacher)@MinakshiCommLdh·

29
Bhagwant Mann
Bhagwant Mann@BhagwantMann·
ਕਨੂੰਨੀ ਅੜਿੱਚਣਾ ਕਾਰਨ ਹੀ ਰਹਿੰਦੇ ਕੱਚੇ ਮੁਲਾਜ਼ਮਾਂ ਨੂੰ ਅਸੀਂ ਫ਼ਿਲਹਾਲ ਪੱਕੇ ਨਹੀਂ ਕਰ ਰਹੇ…ਸਾਰੇ ਰਸਤੇ ਸਾਫ਼ ਕਰਕੇ ਹੀ ਅਸੀਂ ਸਭ ਨੂੰ ਪੱਕੇ ਕਰਾਂਗੇ…ਵਾਅਦੇ ਮੁਤਾਬਕ ਕੱਚਾ ਸ਼ਬਦ ਅਧਿਆਪਕਾਂ ਦੇ ਅੱਗੋਂ ਹਟਾ ਰਹੇ ਹਾਂ …
PA
120
176
508
31.2K
Minakshi(Meritorious School Teacher)
Minakshi(Meritorious School Teacher)@MinakshiCommLdh·
BhagwantMann ਜੀ ਤੁਹਾਡੇ ਪੰਜਾਬ ਰਾਜ 'ਚ ਸ਼ਾਨਦਾਰ meritorious ਸਕੂਲਾਂ ਦੇ ਟੀਚਰਜ਼ 9ਸਾਲਾਂ ਤੋਂ ਕੱਚੀ ਨੌਕਰੀ ਦਾ ਸੰਤਾਪ ਹੰਢਾਉਂਦੇ ਹੋਏ ਸੜਕਾਂ ਤ ਆਉਣ ਲਈ ਮਜਬੂਰ ਹਨ @AAPPunjab Grade-b ਦੇ ਸਿਰਫ਼ 270 meritorious lecturers ਨੂੰ ਪੱਕੇ ਕਰਨ ਲਈ ਕੋਈ ਵੀ ਯੋਗ ਪਾਲਿਸੀ ਲੈ ਕੇ ਆਣ ਵਿੱਚ ਕਿਉੰ ਅਸਮਰੱਥ ਜਾਪ ਰਹੀ ਹੈ? @harjotbains
har jass@Harjass2326

@CMOPb @AAPPunjab @harjotbains @Sandhwan #AAP_govt_fails_to_regularise_Meritorious_teachers

PA
0
10
5
93
Minakshi(Meritorious School Teacher) retweetledi
Veerpal Kaur
Veerpal Kaur@Veerpal27098711·
BhagwantMann ਜੀ ਤੁਹਾਡੇ ਪੰਜਾਬ ਰਾਜ 'ਚ ਸ਼ਾਨਦਾਰ meritorious ਸਕੂਲਾਂ ਦੇ ਟੀਚਰਜ਼ 9ਸਾਲਾਂ ਤੋਂ ਕੱਚੀ ਨੌਕਰੀ ਦਾ ਸੰਤਾਪ ਹੰਢਾਉਂਦੇ ਹੋਏ ਸੜਕਾਂ ਤੇ ਆਉਣ ਲਈ ਮਜਬੂਰ ਹਨ@AAPPunjab Grade-b ਦੇ ਸਿਰਫ਼ 270 meritorious lecturers ਨੂੰ ਪੱਕੇ ਕਰਨ ਲਈ ਕੋਈ ਵੀ ਯੋਗ ਪਾਲਿਸੀ ਲੈ ਕੇ ਆਣ ਵਿੱਚ ਕਿਉੰ ਅਸਮਰੱਥ ਜਾਪ ਰਹੀ ਹੈ?@harjotbains
har jass@Harjass2326

@CMOPb @AAPPunjab @harjotbains @Sandhwan #AAP_govt_fails_to_regularise_Meritorious_teachers

PA
0
7
3
43
Minakshi(Meritorious School Teacher)
Minakshi(Meritorious School Teacher)@MinakshiCommLdh·
@PunjabGovtIndia @bhagwant BhagwantMann ਜੀ ਤੁਹਾਡੇ ਪੰਜਾਬ ਰਾਜ 'ਚ ਸ਼ਾਨਦਾਰ meritorious ਸਕੂਲਾਂ ਦੇ ਟੀਚਰਜ਼ 9ਸਾਲਾਂ ਤੋਂ ਕੱਚੀ ਨੌਕਰੀ ਦ ਸੰਤਾਪ ਹੰਢਾਉਂਦੇ ਹੋਏ ਸੜਕਾਂ ਤੇ ਆਉਣ ਲਈ ਮਜਬੂਰ ਹਨ @AAPPunjab Grade-b ਦੇ ਸਿਰਫ਼ 270 meritorious lecturers ਨੂੰ ਪੱਕੇ ਕਰਨ ਲਈ ਕੋਈ ਵੀ ਯੋਗ ਪਾਲਿਸੀ ਲੈ ਕੇ ਆਣ ਵਿੱਚ ਕਿਉੰ ਅਸਮਰੱਥ ਜਾਪ ਰਹੀ ਹੈ? @harjotbains
PA
0
3
2
25
Minakshi(Meritorious School Teacher)
Minakshi(Meritorious School Teacher)@MinakshiCommLdh·
Meritorious staff is at the mercy of government
Dr.Ajay sharma@unwrapped_maths

#Regularisemeritoriousschoolteachers @harjotbains @BhagwantMann @raghav_chadha ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਜਿੰਨਾ ਨੇ ਬਹੂਤ ਮਿਹਨਤ ਨਾਲ ਲੱਖਾਂ ਗਰੀਬ ਬੱਚਿਆਂ ਦੇ ਡਾਕਟਰ ਅਤੇ ਇੰਜੀਨੀਅਰ ਬਣਨ ਦੇ ਸੁਪਨੇ ਨੂੰ ਪੂਰਾ ਕੀਤਾ ਅੱਜ ਉਹਨਾਂ ਦਾ ਆਪਣਾ ਭਵਿੱਖ ਹਨੇਂਰੇ ਵਿਚ। ਇਹ ਬਦਲਾਅ ਦੀ ਰਾਜਨੀਤੀ ਹੈ ਜਾ ਬਦਲੇ ਦੀ

English
0
9
8
112
Minakshi(Meritorious School Teacher) retweetledi
Dr.Ajay sharma
Dr.Ajay sharma@unwrapped_maths·
#Regularisemeritoriousschoolteachers @harjotbains @BhagwantMann @raghav_chadha ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਜਿੰਨਾ ਨੇ ਬਹੂਤ ਮਿਹਨਤ ਨਾਲ ਲੱਖਾਂ ਗਰੀਬ ਬੱਚਿਆਂ ਦੇ ਡਾਕਟਰ ਅਤੇ ਇੰਜੀਨੀਅਰ ਬਣਨ ਦੇ ਸੁਪਨੇ ਨੂੰ ਪੂਰਾ ਕੀਤਾ ਅੱਜ ਉਹਨਾਂ ਦਾ ਆਪਣਾ ਭਵਿੱਖ ਹਨੇਂਰੇ ਵਿਚ। ਇਹ ਬਦਲਾਅ ਦੀ ਰਾਜਨੀਤੀ ਹੈ ਜਾ ਬਦਲੇ ਦੀ
Dr.Ajay sharma tweet media
PA
0
21
7
434
Minakshi(Meritorious School Teacher)
Minakshi(Meritorious School Teacher)@MinakshiCommLdh·
Kindly work on the upliftment of Meritorious schools.We have great hope on the present govt that govt will work on the Meritorious schools also as these schools are already providing quality education to the poor and Meritorious students of punjab.
Bhagwant Mann@BhagwantMann

आज शिक्षा के क्षेत्र में पंजाब के लिए एक ऐतिहासिक दिन है… आज पंजाब के 117 में से पहले School of Eminence का उद्घाटन हो रहा है...सभी पंजाबियों को बधाई...

English
0
3
2
63
Minakshi(Meritorious School Teacher)
Minakshi(Meritorious School Teacher)@MinakshiCommLdh·
@BhagwantMann ਐਮੀਨੈਸ ਸਕੂਲਾਂ ਤੋਂ ਬਿਹਤਰ ਮੈਰੀਟੋਰੀਅਸ ਸਕੂਲਾਂ ਨੂੰ ਅੱਖੋਂ ਪਰੋਖੇ ਕਿਉਂ ???? ਜਿਨ੍ਹਾਂ ਵਿੱਚ ਹਰ ਸਾਲ ਲਗਭਗ 9600 ਵਿਦਿਆਰਥੀ ਸਾਇੰਸ ਸਟਰੀਮ ਮੈਡੀਕਲ,ਨਾਨ ਮੈਡੀਕਲ ਅਤੇ ਕਾਮਰਸ ਦੀ ਪੜਾਈ ਕਰਨ ਦੇ ਨਾਲ ਨਾਲ JEE,NEET,NDA ਅਤੇ CPT ਦੀ ਐਕਸਟਰਾ ਕੋਚਿੰਗ ਪ੍ਰਾਪਤ ਕਰਕੇ ਆਪਣਾ ਭਵਿੱਖ ਉਜਵਲ ਕਰ ਰਹੇ ਹਨ ।
PA
0
8
1
57
Minakshi(Meritorious School Teacher)
Minakshi(Meritorious School Teacher)@MinakshiCommLdh·
ਮਾਣਯੋਗ ਮੁੱਖ ਮੰਤਰੀ ਸਾਹਿਬ ਜੀ, ਸਕੂਲ ਆਫ਼ ਐਮੀਨੈਂਸ ਲਈ ਪੰਜਾਬ ਸਰਕਾਰ ਨੂੰ ਬਹੁਤ ਬਹੁਤ ਵਧਾਈ। ਕਿਰਪਾ ਕਰਕੇ 10 ਰਿਹਾਇਸ਼ੀ ਮੇਰੀਟੋਰੀਅਸ ਸਕੂਲਾਂ ਨੂੰ ਵੀ "ਸਕੂਲ ਆਫ਼ ਐਮੀਨੈਂਸ" ਨਾਲ਼ ਜੋੜਿਆ ਜਾਵੇ ਅਤੇ ਇੱਥੋਂ ਦੇ ਯੋਗਤਾ ਪੂਰੀ ਕਰਦੇ ਸਟਾਫ਼ ਨੂੰ ਪੱਕਿਆਂ ਕਰਕੇ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ ਜੀ
Bhagwant Mann@BhagwantMann

आज शिक्षा के क्षेत्र में पंजाब के लिए एक ऐतिहासिक दिन है… आज पंजाब के 117 में से पहले School of Eminence का उद्घाटन हो रहा है...सभी पंजाबियों को बधाई...

PA
0
7
2
73
Minakshi(Meritorious School Teacher)
Minakshi(Meritorious School Teacher)@MinakshiCommLdh·
ਐਮੀਨੈਸ ਸਕੂਲਾਂ ਤੋਂ ਬਿਹਤਰ ਮੈਰੀਟੋਰੀਅਸ ਸਕੂਲਾਂ ਨੂੰ ਅੱਖੋਂ ਪਰੋਖੇ ਕਿਉਂ ???? ਜਿਨ੍ਹਾਂ ਵਿੱਚ ਹਰ ਸਾਲ ਲਗਭਗ 9600 ਵਿਦਿਆਰਥੀ ਸਾਇੰਸ ਸਟਰੀਮ ਮੈਡੀਕਲ,ਨਾਨ ਮੈਡੀਕਲ ਅਤੇ ਕਾਮਰਸ ਦੀ ਪੜਾਈ ਕਰਨ ਦੇ ਨਾਲ ਨਾਲ JEE,NEET,NDA ਅਤੇ CPT ਦੀ ਐਕਸਟਰਾ ਕੋਚਿੰਗ ਪ੍ਰਾਪਤ ਕਰਕੇ ਆਪਣਾ ਭਵਿੱਖ ਉਜਵਲ ਕਰ ਰਹੇ ਹਨ ।
Bhagwant Mann@BhagwantMann

आज शिक्षा के क्षेत्र में पंजाब के लिए एक ऐतिहासिक दिन है… आज पंजाब के 117 में से पहले School of Eminence का उद्घाटन हो रहा है...सभी पंजाबियों को बधाई...

PA
0
9
3
86
Bhagwant Mann
Bhagwant Mann@BhagwantMann·
आज शिक्षा के क्षेत्र में पंजाब के लिए एक ऐतिहासिक दिन है… आज पंजाब के 117 में से पहले School of Eminence का उद्घाटन हो रहा है...सभी पंजाबियों को बधाई...
Bhagwant Mann tweet media
हिन्दी
190
347
1.2K
84.7K
Minakshi(Meritorious School Teacher) retweetledi
Jagtaran Singh
Jagtaran Singh@jagtaran_sidhu·
@BhagwantMann ਐਮੀਨੈਸ ਸਕੂਲਾਂ ਤੋਂ ਬਿਹਤਰ ਮੈਰੀਟੋਰੀਅਸ ਸਕੂਲਾਂ ਨੂੰ ਅੱਖੋਂ ਪਰੋਖੇ ਕਿਉਂ ???? ਜਿਨ੍ਹਾਂ ਵਿੱਚ ਹਰ ਸਾਲ ਲਗਭਗ 9600 ਵਿਦਿਆਰਥੀ ਸਾਇੰਸ ਸਟਰੀਮ ਮੈਡੀਕਲ,ਨਾਨ ਮੈਡੀਕਲ ਅਤੇ ਕਾਮਰਸ ਦੀ ਪੜਾਈ ਕਰਨ ਦੇ ਨਾਲ ਨਾਲ JEE,NEET,NDA ਅਤੇ CPT ਦੀ ਐਕਸਟਰਾ ਕੋਚਿੰਗ ਪ੍ਰਾਪਤ ਕਰਕੇ ਆਪਣਾ ਭਵਿੱਖ ਉਜਵਲ ਕਰ ਰਹੇ ਹਨ ।
PA
0
8
2
58
Minakshi(Meritorious School Teacher) retweetledi
AMRINDER KAUR (Meritorious School Lecturer)
@harjotbains @ArvindKejriwal ਸਰ ਯੋਗ ਪ੍ਰਕਿਰਿਆ ਤੇ ਪਾਰਦਰਸ਼ੀ ਤਰੀਕੇ ਨਾਲ ਰੱਖੇ,ਇਤਿਹਾਸ਼ ਦੀ ਸਭ ਤੋਂ ਔਖੀ ਭਰਤੀ ਵਿੱਚੋਂ ਚੁਣ ਕੇ ਆਏ ਮੈਰੀਟੋਰੀਅਸ਼ ਆਧਿਆਪਕਾਂ ਦਾ ਕੀ?ਕੀ ਐੱਮ ਫਿਲ ਪੀ ਐੱਚ ਡੀ,ਯੂ ਜੀ ਸੀ ਪਾਸ ਕਰਕੇ ਅਸੀ ਗੁਨਾਹ ਕਰ ਲਿਆ,ਤੁਹਾਡੇ ਖੁਦ ਦੇ ਵਾਅਦੇ ਦਾ ਕੀ ,ਕਿ ਜਲਦ ਅਸੀਂ ਸਿੱਖਿਆ ਵਿਭਾਗ ਵਿੱਚ ਪੱਕੇ ਕਰ ਰਹੇ @msisodia @CsPunjab @CMOPb @BhagwantMann
PA
0
4
0
0