इंसानियत की यह मिसाल बताती है कि रंग, जात और मज़हब से ऊपर उठकर मदद करना ही असली इंसानियत है इस पुलिस वाले भाई के लिए दो शब्द तो बनते हैं 🫡
#PunjabFloodRelief#PrayForPunjab
Disheartening to see the devastating floods in #Punjab that led to immense loss and pain. Our thoughts and prayers with the affected people of Punjab and everyone who helps them in this grave moments. May God protect and bless all.
#PunjabFloods2025
ਅੱਜ ਮੁਹਾਲੀ ਵਿਖੇ 47 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਫਾਇਰ ਸਟੇਸ਼ਨਾਂ ਨੂੰ 630 ਅਤਿ-ਆਧੁਨਿਕ ਅੱਗ ਬੁਝਾਊ ਯੰਤਰ ਅਤੇ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸੇਵਾਵਾਂ ਹੋਰ ਕਾਰਗਰ ਢੰਗ ਨਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਹ ਉਪਕਰਨ ਦਿੱਤੇ ਜਾ ਰਹੇ ਹਨ। ਸੂਬੇ ਦੇ ਕੁੱਲ 69 ਫਾਇਰ ਸਟੇਸ਼ਨਾਂ ਨੂੰ ਆਧੁਨਿਕ ਉਪਕਰਨ ਦੇਣ ਲਈ ਲਗਭਗ 130 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਇਹ ਆਧੁਨਿਕ ਉਪਕਰਨ ਇਮਾਰਤ ਡਿੱਗਣ, ਵਾਹਨਾਂ ਦੇ ਨੁਕਸਾਨੇ ਜਾਣ ਅਤੇ ਹੋਰ ਚੁਣੌਤੀਆਂ ਸਮੇਂ ਜਿਉਂਦੇ ਵਿਅਕਤੀਆਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢਣ ਲਈ ਸਹਾਈ ਸਿੱਧ ਹੋਣਗੇ। ਸਾਡੀ ਸਰਕਾਰ ਐਮਰਜੈਂਸੀ ਹਾਲਾਤਾਂ 'ਚ ਬੁਨਿਆਦੀ ਸਹੂਲਤਾਂ ਲਈ ਪੁਖ਼ਤਾ ਪ੍ਰਬੰਧ ਕਰ ਰਹੀ ਹੈ। ਸੂਬੇ ਦੇ ਨਾਗਰਿਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜ਼ੀਹ ਹੈ।
----
आज मोहाली में 47 करोड़ रुपये की लागत से विभिन्न जिलों के फायर स्टेशनों को 630 अत्याधुनिक अग्निशमन यंत्रों और वाहनों को हरी झंडी दिखाकर रवाना किया।
लोगों की जान-माल की सुरक्षा के लिए सेवाएं और अधिक प्रभावी ढंग से उपलब्ध करवाने के उद्देश्य से ये उपकरण दिए जा रहे हैं। राज्य के कुल 69 फायर स्टेशनों को आधुनिक उपकरण प्रदान करने के लिए लगभग 130 करोड़ रुपये का एक प्रोजेक्ट तैयार किया गया है। ये अत्याधुनिक उपकरण इमारत गिरने, वाहनों के क्षतिग्रस्त होने और अन्य आपातकालीन परिस्थितियों में जीवित लोगों को समय पर सुरक्षित बाहर निकालने में सहायक सिद्ध होंगे। हमारी सरकार आपातकालीन हालातों में बुनियादी सुविधाओं के लिए मजबूत प्रबंध कर रही है। राज्य के नागरिकों की सुरक्षा हमारी प्राथमिकता है।