#Farmerprotest #Farmerprotest2024

646 posts

#Farmerprotest #Farmerprotest2024 banner
#Farmerprotest #Farmerprotest2024

#Farmerprotest #Farmerprotest2024

@Maan786_

#farmerprotest #farmerprotest2024 #Punjab #Farmerprotest Mainaccount @Vickymaan_786 #FarmerProtestInDelhi #Haryanapolice #Kissanandolan #kissanmorcha 💪🌾🌾🎋

Brampton, Ontario Katılım Haziran 2022
4.7K Takip Edilen2K Takipçiler
Sabitlenmiş Tweet
#Farmerprotest #Farmerprotest2024
ਪ੍ਰੀਤਪਾਲ ਸਿੰਘ ਦੀ ਹਾਲਤ ਬਹੁਤ ਨਾਜ਼ਕ ਆ ਸਾਰਾ ਮੂੰਹ ਦਾ ਜਵਾੜਾ ਤੌੜ ਦਿੱਤਾ ਤੇ ਲੱਤਾਂ ਬੌਲੀਆਂ ਵੀ ਨੀ ਜਾ ਰਿਹਾ ਕੱਲ ਸ਼ਾਮ ਰੌਤਕ ਤੌ PGI ਚੰਡੀਗੜ ਵਿੱਚ ਦਾਖਲਾ ਤੇ ਜ਼ਰੂਰੀ ਗੱਲ ਜਿਸਨੇ ਪਰਿਵਾਰ ਦੀ ਮਦਦ ਕਰਨੀ ਸਿੱਧਾ ਸਪੰਰਕ ਕਰੌ ਬਾਕੀ ਕਿਤੇ ਕਿਸੇ ਨੂੰ ਪੈਸੇ ਨਹੀਂ ਭੇਜਣੇ #FarmerProtest #FarmerProtest2024 #FarmerProtestInDelhi
PA
34
600
1K
23.1K
#Farmerprotest #Farmerprotest2024 retweetledi
VickyMaan🇨🇦‏وکی مانੴ☬
ਵਿਹਲੜ ਮੰਗ ਖਾਣੇ ਸਾਧਾ ਨਾਲ ਤਾਂ ਇਹ ਮਾਤਾ ਰੱਬ ਦਾ ਰੂਪ ਆ ਜਿਹੜੀ ਮਿਹਨਤ ਕਰਕੇ ਖਾ ਰਹੀ ਕਈ ਤਾ ਵਿਹਲੇ ਵਹਿ ਕਿ ਲੋਕਾਂ ਦੇ ਪੈਸੇ ਤੇ ਐਸ ਕਰੀ ਜਾਂਦੇ ਆ ਉਹਨਾ ਲੈਕਾ ਨੂੰ ਇਸ ਮਾਤਾ ਤੌ ਕੁਝ ਸਿੱਖਣਾ ਚਾਹੀਦਾ ਗਾ 🙏🙏 #DhruvRathee #Punjab #Sikh #Khetibadi #Farmersprotest #FarmersProtest2024 #Kank #SidhuMooseWala
PA
2
75
316
5.6K
#Farmerprotest #Farmerprotest2024 retweetledi
VickyMaan🇨🇦‏وکی مانੴ☬
ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਖ਼ਾਲਸਾ ਸਾਜਨਾ ਦਿਵਸ (ਵਿਸਾਖੀ ) ਅਤੇ ਵਿਸਾਖ ਮਹੀਨੇ ਦੀ ਸੰਗਰਾਂਦ ਦੀਆਂ ਵੀ ਲੱਖ ਲੱਖ ਵਧਾਈਆਂ ਹੌਣ ਜੀ ਤੇ 13 ਅਪ੍ਰੈਲ 1919 ਨੂੰ #JallianwalaBagh ਦੇ ਵਿੱਚ ਹੌਏ ਹੱਤਿਆ ਕਾਢ ਚ ਗਏ ਸ਼ਹੀਦੀ ਨੂੰ ਦਿਲੋਂ ਸਲੂਟ ਤੇ ਸ਼ਰਧਾਂਜਲੀ 🙏 जलियांवाला बाग जनरल डायर "खालसा पंथ" #Baisakhi
PA
1
35
176
4.7K
#Farmerprotest #Farmerprotest2024 retweetledi
VickyMaan🇨🇦‏وکی مانੴ☬
ਆ ਗਿਆ ਫਿਰ ਝੌਟਾ ਵਾਪਸ ਬਾਪੂ ਬਲਕੌਰ ਦਾ ਪੁੱਤ ਸਿੱਧੂ ਮੂਸਾਵਾਲਾ ਇੱਕ ਵਾਰ ਫਿਰ ਤੌ ਸਿੱਬਿਆ ਚੌ ਵਾਟਾ ਕੱਢੀ ਜਾਂਦਾ ਤੇ YouTube ਹੈਗ ਕਰਤੀ ਜੱਟ ਨੇ @iSidhuMooseWala Love U Wala Sara ❤️❤️🥰✔️ #SidhuMooseWala #JusticeForSidhuMooseWala #SidhuMooseWala
PA
3
72
178
3.3K
#Farmerprotest #Farmerprotest2024 retweetledi
VickyMaan🇨🇦‏وکی مانੴ☬
ਨਵਦੀਪ ਸਿੰਘ ਤੇ ਨਿਜੈਜ ਧੱਕੇ ਨਾਲ ਪਰਚਾ ਕਰਕੇ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ਤੇ ਭੇਜਤਾ ਨਿਜੈਜ ਫਸਾਤਾ ਤੇ ਝੂਠੇ ਪਰਚੇ ਚ ਪਾ ਕੇ ਫਸਾ ਰਹੀ ਆ ਸਰਕਾਰ ਤਾਂ ਕਿ ਕਿਸਾਨੀ ਅੰਦੌਲਨ ਨੂੰ ਖਤਮ ਕਰਨ ਦੀ ਕੌਸਿਸ ਕੀਤੀ ਜਾ ਰਹੀ ਆ /#FarmersProtest #NavdeepSingh #Delhi #Haryana #FarmersProtest2024 #Punjab
PA
7
152
279
6K
#Farmerprotest #Farmerprotest2024 retweetledi
VickyMaan🇨🇦‏وکی مانੴ☬
ਨਵਦੀਪ ਸਿੰਘ ਤੇ ਨਿਜੈਜ ਧੱਕੇ ਨਾਲ ਪਰਚੇ ਕਰੇ ਜਾ ਰਹੇ ਸੀ ਤੇ ਪਰਿਵਾਰ ਨੂੰ ਵੀ ਘਰ ਜੀ ਕੇ ਤੰਗ ਪਰੇਸਾਨ ਕਰਦੇ ਸੀ ਤੇ ਹੁਣ ਸ਼ਹੀਦ ਸ਼ੁੱਭਕਰਨ ਸਿੰਘ ਦੀ ਕਲਸ ਯਾਤਰਾ ਨੂੰ ਰੌਕਣ ਦੀ ਸਰਕਾਰ ਵੱਲੌ ਕੌਸਿਸ ਕੀਤੀ ਜਾ ਰਹੀ ਤਾਂ ਹੀ ਨਵਦੀਪ ਤੇ ਉਸਦੇ ਦੌਲਤ ਨੂੰ ਗਿਰਫਤਾਰ ਕਰ ਲਿਆ ਪਰ ਯਾਤਰਾ ਜਾਰੀ ਰਹੌ/#FarmersProtest #FarmersProtest2024 #Punjab
VickyMaan🇨🇦‏وکی مانੴ☬ tweet media
PA
9
132
210
3.1K
#Farmerprotest #Farmerprotest2024
ਚੌਣ ਜਾਪਤਾ ਲੱਗ ਗਿਆ ਤਾਂ ਵੀ ਪਿਕੇ ਘਰ ਪਾਲੇ ਕਿਸਾਨਾ ਨੇ ਟਿਕਾਣੇ ਤੇ ਭੀਨਾ ਸਿੱਧੂ ਤੇ ਲੱਖਾ ਸਿਧਾਣਾ ਵੀ ਆ ਕੇ ਪੱਕਾ ਘਰ ਪੀਕੇ ਬਾਠ ਗਏ ਨੇ ਧਰਨੇ ਤੇ ਵੱਧ ਤੌ ਵੱਧ ਕਿਸਾਨ ਪਹੁੰਚੌ ਧਰਨੇ ਬੌਡਰਾ ਉੱਪਰ 🙏#FarmerProtest #FarmerProtest2024 #Punjab #Delhi
PA
6
65
171
3.4K
#Farmerprotest #Farmerprotest2024 retweetledi
VickyMaan🇨🇦‏وکی مانੴ☬
ਕਿਸਾਨੀ ਅੰਦੌਲਨ ਖਿਨੌਰੀ ਤੇ ਸੰਭੂ ਬੌਡਰ ਉੱਪਰ ਚੱਲ ਰਹੇ ਖਿਨੌਰੀ ਬੌਡਰ ਤੌ ਕੁੱਤੀ ਸਰਕਾਰ ਨੇ ਬਿੱਜਲੀ ਕੱਟ ਦਿੱਤੀ ਹੈ ਵੀ ਬਿਜਲੀ ਨੀ ਹੌਣ ਕਰਕੇ ਕਿਸਾਨ ਵਾਪਸ ਘਰ ਜਾਣ ਸਰਕਾਰ ਦਾ ਪੂਰਾ ਜੌਰ ਲੱਗਿਆ ਪਿਆ ਅੰਦੌਲਨ ਨੂੰ ਦਬਾਉਣ ਚ ਪਰ ਵੱਧ ਤੌ ਵੱਧ ਕਿਸਾਨ ਪਹੁੰਚੌ ਬੌਡਰਾ ਤੇ 🙏 #FarmerProtest #FarmerProtest2024 #LokSabhaElection2024
PA
4
90
213
3.1K
#Farmerprotest #Farmerprotest2024
ਅਜਿਹਾ ਕਿਹੜਾ ਡਰ ਜਾਂ ਕਿਹੜੀ ਮਜਬੂਰੀ ਹੈ ਕਿ ਸਰਕਾਰ ਇੱਕ ਨਵ-ਜਨਮੇਂ ਬੱਚੇ ਦੀ ਖ਼ੁਸ਼ੀ ਵਿੱਚ ਵਿਘਨ ਪਾ ਰਹੀ ਹੈ? ਨਾਲੇ ਪੰਜਾਬ ਚ ਕੀ ਸਾਰੀਆ ਦੁਨੀਆ ਚ ਬੱਚੇ ਜੰਮੇ ਜਾਂਦੇ ਸਾਲ਼ੀਆਂ ਸਰਕਾਰਾਂ ਕਦੌ ਤੌ ਇਹ ਚੀਜ਼ਾਂ ਦੇਖਣ ਲੱਗ ਗਈਆਂ ਧੱਕਾ ਸਾਲਾ ਜਵਾ ਨਜੈਜ ਹੁਣੇ ਤੌ ਡਰ ਇੰਨਾ ਕੌਫ #SidhuMooseWala #FarmersProtest #FarmerProtest2024
PA
3
97
175
2.6K
#Farmerprotest #Farmerprotest2024
2-4 ਦਿਨਾਂ ਤੌ ਦੇਖ ਰਹੇ ਆ ਕੀ ਸਾਲੇ ਫੁੱਦੂ ਕਲਾਕਾਰਾਂ ਨੇ ਕਦੇ ਸਿੱਧੂ ਦੇ Justice ਲਈ ਅਵਾਜ ਨੀ ਉਠਾਈ ਕਦੇ ਮਾ ਬਾਪ ਨਾਲ ਨੀ ਖੜੇ ਜਾ ਕੇ ਸਾਲੇ ਗਾਣੇ ਗਾ ਕੇ ਫਿਰ ਥਾਪੀ ਮਾਰ ਰਹੇ ਆ ਸ਼ਰਮ ਕਰੌ ਮਾੜੀ ਮੌਟੀ ਜਮੀਰ ਹੀ ਮਰ ਗਿਆ ਸਾਲਾ ਅੰਮ੍ਰਿਤ ਮਾਨ ਚਵਲ ਜੂਠ ਸਾਲ਼ੀ #JusticeForSidhuMooseWala #Farmerprotest #SidhuMooseWala
PA
1
45
96
2.1K
#Farmerprotest #Farmerprotest2024 retweetledi
VickyMaan🇨🇦‏وکی مانੴ☬
ਕਿੰਨੇ ਟਾਈਮ ਬਾਅਦ ਬਾਪੂ ਖੁਸ ਹੌਈਆ ਮੂਸੈ ਹਵੇਲੀਆ ਚ ਖੁਸ਼ੀਆਂ ਤੇ ਰੌਣਕਾਂ ਆਈਆ ਗਈਆ ਸੁਕਰ ਆ ਵਾਹਿਗੁਰੂ ਜੀ ਆ ਗਿਆ ਵਾਪਸ ਨਿੱਕਾ ਸਿੱਧੂ 🙏❤️ #SidhuMooseWala #Legendsneverdie #FarmerProtest #FarmersProtest2024 #BalkaurSingh
PA
3
37
150
1.9K
#Farmerprotest #Farmerprotest2024
ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਕਿਸਾਨ ਆਗੂ ਰਲ ਕੇ ਮੀਡੀਆ ਸਾਹਮਣੇ ਇਹੋ ਜਿਹੇ ਫੈਸਲੇ ਲੈਣ ਗੇ ਕੀ ਸਰਕਾਰ ਨੂੰ ਮਜਬੂਰਨ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣੀਆਂ ਪੈਣੀਆਂ ਤਾਂ ਕਿਸਾਨ ਵੀਰੋ ਤਿਆਰ ਹੌਜੌ ਤੇ ਵੱਧ ਤੌ ਵੱਧ ਬੌਡਰਾ ਤੇ ਆ ਜੌ ਲੜਾਈ ਲੜੀਏ #Punjab #FarmerProtest #farmerprotest #FarmersProtest2024 #Haryana
PA
2
54
126
1.8K