Mandeep Sroa

36 posts

Mandeep Sroa banner
Mandeep Sroa

Mandeep Sroa

@MandeepSroa

Katılım Mayıs 2023
17 Takip Edilen2 Takipçiler
Mandeep Sroa
Mandeep Sroa@MandeepSroa·
@BhagwantMann Home affairs clerk de file 2 saal bad msaa pass hoi bt still waiting for joining sir
English
0
0
0
5
Bhagwant Mann
Bhagwant Mann@BhagwantMann·
ਮੇਰੇ ਕੋਲ ਇੱਕ CM ਡੈਸ਼ਬੋਰਡ ਹੈ ਜਿੱਥੇ ਮੈਂ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ‘ਤੇ ਆਈਪੈਡ ਜ਼ਰੀਏ ਨਜ਼ਰ ਰੱਖਦਾ ਹਾਂ…ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ ਇਸੇ ਕਰਕੇ ਹਰ ਵਿਭਾਗ ‘ਤੇ ਸਾਡੀ ਸਰਕਾਰ ਦੀ ਨਜ਼ਰ ਹੈ..
PA
111
163
670
33.9K
Sukhpal Singh Khaira
Sukhpal Singh Khaira@SukhpalKhaira·
ਮੇਰੀ @BhagwantMann ਸਰਕਾਰ ਤੋਂ ਮੰਗ ਹੈ ਕਿ PSSSB Clerk Advt. 17/2021 ਤਹਿਤ ਚੱਲ ਰਹੀ ਭਰਤੀ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਅਤੇ ਇਸ ਦੀ ਵੇਟਿੰਗ ਲਿਸਟ ਜਾਰੀ ਕਰਕੇ ਅਗਲੇ ਉਮੀਦਵਾਰਾਂ ਨੂੰ ਬੁਲਾਇਆ ਜਾਵੇ ਤਾਂ ਜੋ ਹਰ ਉਸ ਨੋਜਵਾਨ ਨੂੰ ਨੋਕਰੀ ਮਿਲ ਸਕੇ ਜੋ ਕਿ ਲੰਮੇ ਸਮੇਂ ਤੋਂ ਟੈਸਟ ਪਾਸ ਕਰਕੇ ਨੋਕਰੀ ਉਡੀਕ ਰਹੇ ਹਨ। ਮੈਨੂੰ ਪੂਰਨ ਆਸ ਹੈ ਕਿ ਪੰਜਾਬ ਸਰਕਾਰ ਘਰ ਘਰ ਨੋਜਵਾਨਾਂ ਨੂੰ ਨੋਕਰੀ ਦੇਣ ਦਾ ਆਪਣਾ ਵਾਅਦਾ ਪੂਰਾ ਕਰੇਗੀ - ਖਹਿਰਾ
Sukhpal Singh Khaira tweet media
PA
143
346
346
20.7K
Mandeep Sroa
Mandeep Sroa@MandeepSroa·
@SukhpalKhaira @BhagwantMann PSSS Board ਦੁਆਰਾ HomeAffairs ਵਿਭਾਗ ਚ Clerk ਭਰਤੀ ਵਿੱਚ ਚੁਣੇ ਹੋਏ Sc ਅਤੇ Bc 103 ਕਲਰਕ ਉਮੀਦਵਾਰ ਹਾਂ ਵਿਭਾਗ ਵੱਲੋਂ ਬਾਕੀ ਸਾਰੇ ਉਮੀਦਵਾਰਾਂ ਨੂੰ February ਮਹੀਨੇ ਰਿਜਲਟ ਆਉਣ ਤੋਂ ਬਾਅਦ May ਮਹੀਨੇ Join ਕਰਵਾ ਲਿਆ ਗਿਆ ਸੀ ਪਰ Sc / Bc ਉਮੀਦਵਾਰਾਂ 6 ਮਹੀਨੇ ਹੋਣ ਦੇ ਬਾਵਜੂਦ ਜੂਆਇਨ ਨਹੀ ਕਰਵਾਇਆ ਗਿਆ
Mandeep Sroa tweet media
PA
1
6
5
98
Mandeep Sroa
Mandeep Sroa@MandeepSroa·
@BhagwantMann ਜੀ ਅਸੀ PSSS Board ਦੁਆਰਾ HomeAffairs ਵਿਭਾਗ ਚ Clerk ਭਰਤੀ ਵਿੱਚ ਚੁਣੇ ਹੋਏ Sc ਅਤੇ Bc 103 ਕਲਰਕ ਉਮੀਦਵਾਰ ਹਾਂ ਵਿਭਾਗ ਵੱਲੋਂ ਬਾਕੀ ਸਾਰੇ ਉਮੀਦਵਾਰਾਂ ਨੂੰ February ਮਹੀਨੇ ਰਿਜਲਟ ਆਉਣ ਤੋਂ ਬਾਅਦ May ਮਹੀਨੇ Join ਕਰਵਾ ਲਿਆ ਗਿਆ ਸੀ ਪਰ Sc / Bc ਉਮੀਦਵਾਰਾਂ 6 ਮਹੀਨੇ ਹੋਣ ਦੇ ਬਾਵਜੂਦ ਜੂਆਇਨ ਨਹੀ ਕਰਵਾਇਆ ਗਿਆ
Mandeep Sroa tweet media
PA
0
0
1
14
Mandeep Sroa retweetledi
Amarjit Singh
Amarjit Singh@amarjit_1509·
@BhagwantMann ਜੀ ਅਸੀ PSSS Board ਦੁਆਰਾ HomeAffairs ਵਿਭਾਗ ਚ Clerk ਭਰਤੀ ਵਿੱਚ ਚੁਣੇ ਹੋਏ Sc ਅਤੇ Bc 103 ਕਲਰਕ ਉਮੀਦਵਾਰ ਹਾਂ ਵਿਭਾਗ ਵੱਲੋਂ ਬਾਕੀ ਸਾਰੇ ਉਮੀਦਵਾਰਾਂ ਨੂੰ February ਮਹੀਨੇ ਰਿਜਲਟ ਆਉਣ ਤੋਂ ਬਾਅਦ May ਮਹੀਨੇ Join ਕਰਵਾ ਲਿਆ ਗਿਆ ਸੀ ਪਰ Sc / Bc ਉਮੀਦਵਾਰਾਂ 6 ਮਹੀਨੇ ਹੋਣ ਦੇ ਬਾਵਜੂਦ ਜੂਆਇਨ ਨਹੀ ਕਰਵਾਇਆ ਗਿਆ
Amarjit Singh tweet media
PA
4
50
20
750
Mandeep Sroa
Mandeep Sroa@MandeepSroa·
@BhagwantMann ਭਗਵੰਤ ਮਾਨ ਸਾਬ ਥੋਡੇ ਆਵਦੇ ਡਿਪਾਰਟਮੈਂਟ HOME AFFAIRS AND JUSTICE 101 ਕੈਂਡੀਡੇਟ ਹਜੇ ਜੋਆਨਿੰਗ ਤੋਂ ਵਾਂਝੇ ਬੈਠੇ ਸਾਡੀ 101 ਕੈਂਡੀਡੇਟ ਦੀ ਫਾਇਲ secretrait ਚੋ ਪਾਸ ਕਰਾਈ ਜਾਵੇ ਤੇ ਸਾਨੂੰ ਵੀ ਜੋਆਨਿੰਗ ਕਰਾਈ ਜਾਵੇ
Mandeep Sroa tweet media
PA
0
0
0
57
Bhagwant Mann
Bhagwant Mann@BhagwantMann·
ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀ ਜੋਕਿ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਵਿਸ਼ੇਸ਼ ਤੌਰ ‘ਤੇ ਵੇਖਣ ਪਹੁੰਚੇ…ਸਾਰਿਆਂ ਨਾਲ ਗੱਲਬਾਤ ਕਰਨ ਦਾ ਸਬੱਬ ਬਣਿਆ…ਵੇਖ ਕੇ ਚੰਗਾ ਲੱਗਿਆ ਸਾਡਾ ਆਉਣ ਵਾਲਾ ਭਵਿੱਖ ਰਾਜਨੀਤਕ ਮਸਲਿਆਂ ‘ਤੇ ਦਿਲਚਸਪੀ ਦਿਖਾਉਣ ਲੱਗਿਆ ਹੈ…ਹਰ ਮਸਲੇ ‘ਤੇ ਜੇਕਰ ਸਾਡੇ ਨੌਜਵਾਨ ਵਿਦਿਆਰਥੀ ਜਾਣੂ ਹੋਣਗੇ ਤਾਂ ਸੂਬੇ ਦੇ ਆਉਣ ਵਾਲੇ ਸਮੇਂ ਦੇ ਹਾਲਾਤ ਬਿਹਤਰ ਹੋਣਗੇ… ਆਉਣ ਵਾਲੇ ਸੈਸ਼ਨਾਂ ਦੌਰਾਨ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਧਾਨ ਸਭਾ ‘ਚ ਆਉਣ ਦਾ ਮੌਕਾ ਮਿਲਦਾ ਰਹੇਗਾ…
Bhagwant Mann tweet mediaBhagwant Mann tweet mediaBhagwant Mann tweet mediaBhagwant Mann tweet media
PA
130
268
760
56K
Mandeep Sroa
Mandeep Sroa@MandeepSroa·
@BhagwantMann #HomeAffairsClerkRecruitmentPoriKaroo PSSSB 17/2021 ਦੇ HomeAffairs ਵਿਭਾਗ ਦੇ Clerk ਭਰਤੀ ਵਿੱਚ ਚੁਣੇ ਹੋਏ 101 ਕਲਰਕ ਭਰਤੀ ਦੀ ਫਾਈਲ ਸਿਵਲ ਸਕੱਤਰੇਤ HomeAffairs Dept ਨੇ 4 month ਤੋ ਰੋਕ ਰੱਖੀ ਹੈ ਜੀ ਇਸਨੂੰ ਜਲਦ ਕਲੀਅਰ ਕਰਕੇ ਉਮੀਦਵਾਰਾ ਨੂੰ Join ਕਰਾਇਆ ਜਾਵੇਜੀ🙏 @BhagwantMann
PA
0
0
0
25
Mandeep Sroa
Mandeep Sroa@MandeepSroa·
PSSSB 17/2021 ਦੇ Home Affairs ਵਿਭਾਗ ਦੇ Clerk ਭਰਤੀ ਵਿੱਚ ਚੁਣੇ ਹੋਏ 101 ਕਲਰਕ ਰਿਜਲਟ ਆਏ ਨੂੰ ਲੰਮਾ ਸਮਾਂ ਹੋਣ ਦੇ ਬਾਵਜੂਦ ਵੀ ਕਲਰਕ ਭਰਤੀ ਦੀ ਫਾਈਲ ਸਿਵਲ ਸਕੱਤਰੇਤ Home Affairs Dept ਨੇ ਰੋਕ ਰੱਖੀ ਹੈ, ਨੂੰ ਜਲਦ ਕਲੀਅਰ ਕੀਤਾ ਜਾਵੇ ਜੀ @BhagwantMann @SukhpalKhaira @DGPPunjabPolice #JoinHomeAffairsClerk101
Mandeep Sroa tweet media
PA
0
2
1
29
Mandeep Sroa
Mandeep Sroa@MandeepSroa·
#HomeAffairsClerkRecruitmentPoriKaroo PSSSB 17/2021 ਦੇ HomeAffairs ਵਿਭਾਗ ਦੇ Clerk ਭਰਤੀ ਵਿੱਚ ਚੁਣੇ ਹੋਏ 101 ਕਲਰਕ ਭਰਤੀ ਦੀ ਫਾਈਲ ਸਿਵਲ ਸਕੱਤਰੇਤ HomeAffairs Dept ਨੇ 4 month ਤੋ ਰੋਕ ਰੱਖੀ ਹੈ ਜੀ ਇਸਨੂੰ ਜਲਦ ਕਲੀਅਰ ਕਰਕੇ ਉਮੀਦਵਾਰਾ ਨੂੰ Join ਕਰਾਇਆ ਜਾਵੇ ਜੀ🙏 @BhagwantMann @SukhpalKhaira @AAPPunjab
Mandeep Sroa tweet media
PA
0
12
6
61
Mandeep Sroa
Mandeep Sroa@MandeepSroa·
@BhagwantMann PSSSB 17/2021 ਦੇ Home Affairs ਵਿਭਾਗ ਦੇ Clerk ਭਰਤੀ ਵਿੱਚ ਚੁਣੇ ਹੋਏ 101 ਕਲਰਕ ਰਿਜਲਟ ਆਏ ਨੂੰ ਲੰਮਾ ਸਮਾਂ ਹੋਣ ਦੇ ਬਾਵਜੂਦ ਵੀ ਕਲਰਕ ਭਰਤੀ ਦੀ ਫਾਈਲ ਸਿਵਲ ਸਕੱਤਰੇਤ Home Affairs Dept ਨੇ ਰੋਕ ਰੱਖੀ ਹੈ, ਨੂੰ ਜਲਦ ਕਲੀਅਰ ਕੀਤਾ ਜਾਵੇ ਜੀ @BhagwantMann @DGPPunjabPolice #JoinHomeAffairsClerk101
PA
0
1
1
255
Bhagwant Mann
Bhagwant Mann@BhagwantMann·
ਪੰਜਾਬੀ ਆਪਣੀ ਸਿਹਤ ਤੇ ਤੰਦਰੁਸਤੀ ਲਈ ਜਾਣੇ ਜਾਂਦੇ ਰਹੇ ਨੇ…ਸਾਡੀ ਸਰਕਾਰ ਨੇ #CMdiYogshala ਇੱਕ ਉਪਰਾਲਾ ਪੰਜਾਬ ਦੇ ਜ਼ਿਲ੍ਹਿਆਂ ‘ਚ ਸ਼ੁਰੂ ਕੀਤਾ ਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ… ਜਲੰਧਰ ਵਿਖੇ ਵੱਡੀ ਗਿਣਤੀ ‘ਚ ਲੋਕਾਂ ਨਾਲ ਯੋਗ ਕਰਿਆ.. ਅੱਜ ਪੂਰੇ ਪੰਜਾਬ ‘ਚ ਲਗਭਗ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਮੁਹਿੰਮ ਨਾਲ ਜੁੜਕੇ ਯੋਗ ਕਰਿਆ…ਅਸੀਂ ਯੋਗ ਨੂੰ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਤੱਕ ਲੈਕੇ ਜਾਵਾਂਗੇ…ਪੰਜਾਬ ਨੂੰ ਤੰਦਰੁਸਤ ਸੂਬਾ ਬਣਾਵਾਂਗੇ….
Bhagwant Mann tweet mediaBhagwant Mann tweet mediaBhagwant Mann tweet media
PA
213
318
1.7K
142.9K
Mandeep Sroa
Mandeep Sroa@MandeepSroa·
@SukhpalKhaira @BhagwantMann #HomeAffairsClerkRecruitmentPoriKaroo PSSSB 17/2021 ਦੇ HomeAffairs ਵਿਭਾਗ ਦੇ Clerk ਭਰਤੀ ਵਿੱਚ ਚੁਣੇ ਹੋਏ 101 ਕਲਰਕ ਭਰਤੀ ਦੀ ਫਾਈਲ ਸਿਵਲ ਸਕੱਤਰੇਤ HomeAffairs Dept ਨੇ 4 month ਤੋ ਰੋਕ ਰੱਖੀ ਹੈ ਜੀ ਇਸਨੂੰ ਜਲਦ ਕਲੀਅਰ ਕਰਕੇ ਉਮੀਦਵਾਰਾ ਨੂੰ Join ਕਰਾਇਆ ਜਾਵੇ ਜੀ🙏 @BhagwantMann
Mandeep Sroa tweet media
PA
0
5
3
107
Sukhpal Singh Khaira
Sukhpal Singh Khaira@SukhpalKhaira·
I’m appalled & shocked at the kind of MEGA publicity in Mohali for @BhagwantMann so called Yogshala which is to take place in Jalandhar? Has the govt gone mad to spend so much money for a one day program of Cm? What a BADLAV no previous govt had indulged in such RAPE of public exchequer-Khaira @INCIndia
Sukhpal Singh Khaira tweet media
English
49
105
356
39.6K
Mandeep Sroa
Mandeep Sroa@MandeepSroa·
@harjotbains #HomeAffairsClerkRecruitmentPoriKaroo PSSSB 17/2021 ਦੇ HomeAffairs ਵਿਭਾਗ ਦੇ Clerk ਭਰਤੀ ਵਿੱਚ ਚੁਣੇ ਹੋਏ 101 ਕਲਰਕ ਭਰਤੀ ਦੀ ਫਾਈਲ ਸਿਵਲ ਸਕੱਤਰੇਤ HomeAffairs Dept ਨੇ 4 month ਤੋ ਰੋਕ ਰੱਖੀ ਹੈ ਜੀ ਇਸਨੂੰ ਜਲਦ ਕਲੀਅਰ ਕਰਕੇ ਉਮੀਦਵਾਰਾ ਨੂੰ Join ਕਰਾਇਆ ਜਾਵੇ ਜੀ🙏 @BhagwantMann
PA
0
1
1
59
Harjot Singh Bains
Harjot Singh Bains@harjotbains·
I’ve invited the meritorious students of Board Exams of Govt. Schools to witness the ongoing session of Vidhan Sabha. It’ll be followed by an interactive session and lunch at Punjab Bhawan. I hope it inspires them to do even better and make Punjab proud of their achievements.
English
43
74
263
8.3K
Mandeep Sroa
Mandeep Sroa@MandeepSroa·
@BhagwantMann #HomeAffairsClerkRecruitmentPoriKaroo PSSSB 17/2021 ਦੇ HomeAffairs ਵਿਭਾਗ ਦੇ Clerk ਭਰਤੀ ਵਿੱਚ ਚੁਣੇ ਹੋਏ 101 ਕਲਰਕ ਭਰਤੀ ਦੀ ਫਾਈਲ ਸਿਵਲ ਸਕੱਤਰੇਤ HomeAffairs Dept ਨੇ 4 month ਤੋ ਰੋਕ ਰੱਖੀ ਹੈ ਜੀ ਇਸਨੂੰ ਜਲਦ ਕਲੀਅਰ ਕਰਕੇ ਉਮੀਦਵਾਰਾ ਨੂੰ Join ਕਰਾਇਆ ਜਾਵੇਜੀ🙏 @BhagwantMann
PA
0
5
1
42
Bhagwant Mann
Bhagwant Mann@BhagwantMann·
ਜ਼ਿੰਦਗੀ ‘ਚ ਰੁਝੇਵੇਂ ਵੀ ਜ਼ਰੂਰੀ ਨੇ ਪਰ ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਹੈ..ਅੱਜ 15 ਹਜ਼ਾਰ ਤੋਂ ਵੱਧ ਲੋਕਾਂ ਨੇ ਜਲੰਧਰ ਵਿਖੇ ਯੋਗਾ ਕਰਿਆ…ਯੋਗਾ ਨੂੰ ਆਪਣੀ ਜ਼ਿੰਦਗੀ ‘ਚ ਹਿੱਸਾ ਬਣਾਓ..
PA
132
206
658
25.4K
Mandeep Sroa
Mandeep Sroa@MandeepSroa·
#HomeAffairsClerkRecruitmentPuriKaroo PSSSB 17/2021 ਦੇ HomeAffairs ਵਿਭਾਗ ਦੇ Clerk ਭਰਤੀ ਵਿੱਚ ਚੁਣੇ ਹੋਏ 101 ਕਲਰਕ ਭਰਤੀ ਦੀ ਫਾਈਲ ਸਿਵਲ ਸਕੱਤਰੇਤ HomeAffairs Dept ਨੇ 4 month ਤੋ ਰੋਕ ਰੱਖੀ ਹੈ ਜੀ ਇਸਨੂੰ ਜਲਦ ਕਲੀਅਰ ਕਰਕੇ ਉਮੀਦਵਾਰਾ ਨੂੰ Join ਕਰਾਇਆ ਜਾਵੇਜੀ🙏 @BhagwantMann @AyaliManpreet @SukhpalKhaira
Mandeep Sroa tweet media
PA
0
1
0
19
Mandeep Sroa
Mandeep Sroa@MandeepSroa·
@BhagwantMann #HomeAffairsClerkRecruitmentPoriKaroo PSSSB 17/2021 ਦੇ Home Affairs ਵਿਭਾਗ ਦੇ Clerk ਭਰਤੀ ਵਿੱਚ ਚੁਣੇ ਹੋਏ 101 ਕਲਰਕ ਰਿਜਲਟ ਆਏ ਨੂੰ ਲੰਮਾ ਸਮਾਂ ਹੋਣ ਦੇ ਬਾਵਜੂਦ ਵੀ ਕਲਰਕ ਭਰਤੀ ਦੀ ਫਾਈਲ ਸਿਵਲ ਸਕੱਤਰੇਤ Home Affairs Dept ਨੇ ਰੋਕ ਰੱਖੀ ਹੈ, ਨੂੰ ਜਲਦ ਕਲੀਅਰ ਕੀਤਾ ਜਾਵੇ ਜੀ 🙏 #joinHomeAffairsClerk101
PA
0
2
0
171
Bhagwant Mann
Bhagwant Mann@BhagwantMann·
ਜਿਹੜਾ ਗੁਰਦੁਆਰਾ ਐਕਟ 1925 ਹੈ…ਉਸ ‘ਚ ਕਿਤੇ ਵੀ ਬ੍ਰਾਡਕਾਸਟ ਜਾਂ ਟੈਲੀਕਾਸਟ ਦਾ ਅੱਖਰ ਹੀ ਨਹੀਂ ਲਿਖਿਆ ਹੋਇਆ…ਪਵਿੱਤਰ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਕਰਨਾ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਹੈ…ਪਰ ਇਹਨਾਂ ਨੇ ਗੁਰਬਾਣੀ ਦੇ ਅਧਿਕਾਰ ਕਿਸੇ ਇੱਕ ਪਰਿਵਾਰ ਨੂੰ ਵੇਚ ਰੱਖੇ ਨੇ..
PA
54
123
357
21.9K