
@BhagwantMann ਸ੍ਰੀ ਮਾਨ ਮੁੱਖ ਮੰਤਰੀ ਜੀ, ਫਰੀਦਕੋਟ RTO ਦਫਤਰ ਵਿੱਚ ਮੇਰੀ RC ਫਾਈਲ ਨਵੰਬਰ 2025 ਤੋਂ ਲੰਬਿਤ ਪਈ ਹੈ ਕਈ ਵਾਰ ਦਫਤਰ ਦੇ ਚੱਕਰ ਕੱਟਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅਪ੍ਰੈਲ ਆ ਚੁੱਕਾ ਹੈ ਸਾਨੂੰ ਇਹ ਆਸ ਨਹੀ ਸੀ ਤੁਹਾਡੀ ਸਰਕਾਰ ਵਿੱਚ ਕੰਮ ਇੱਦਾ ਹੋਣਗੇ ਬਾਕੀ ਸਰਕਾਰਾ ਨਾਲੋ ਕੀ ਫਰਕ ਗਿਆ
@TransportKE
@BhagwantMann
PA

























