Sabitlenmiş Tweet
🦅🇲🇪🇪🇰🦅
37.6K posts

🦅🇲🇪🇪🇰🦅
@Meek__official
Growing in Silence 🤐🙂
United Kingdom Katılım Kasım 2019
313 Takip Edilen1.5K Takipçiler
🦅🇲🇪🇪🇰🦅 retweetledi
🦅🇲🇪🇪🇰🦅 retweetledi
🦅🇲🇪🇪🇰🦅 retweetledi
🦅🇲🇪🇪🇰🦅 retweetledi

@turja_tu ਅੱਜ ਵੀ ਦੇਖਿਆ ਤਾ ਪੈਸਾ ਤੇ ਘਰ ਹੀ ਜਾਂਦਾ, ਬਾਕੀ ਦੁੱਖ ਸੁੱਖ ਤਾ ਕਹਿਣਗੇ ਕਿ ਸਭ ਦੀ ਜ਼ਿੰਦਗੀ ਚ ਹੁੰਦੇ ਨੇ
PA
🦅🇲🇪🇪🇰🦅 retweetledi

ਭੁੱਖ ਹੜਤਾਲਾਂ ਜਿਨੀਆਂ ਮਰਜੀ ਕਰਲੋ ਇਨ੍ਹਾਂ ਨੂੰ ਡੱਕਾ ਫਰਕ ਨੀ ਪੈਂਦਾ। ਜੇ ਏਸ ਸੁੱਤੀ ਸਰਕਾਰ ਨੂੰ ਦੀ ਨੀਂਦ ਖੋਲਣੀ ਤਾਂ ਤਰੀਕਾ ਵੀ ਬਦਲਣਾ ਪੈਣਾ।
ਇਨਾਂ ਤਾਂ ਸ਼ਰਮ ਲਾ ਰੱਖੀ ਆ,,, ਨਾਲ ਬੇਸ਼ਰਮ ਆਪਾ ਨੂੰ ਕਰਤਾ।
@BhagwantMann @AAPPunjab
ਗੱਲ ਸੁਣ ਲੋ! ਫੇਰ ਨਾ ਆਖਿਓ ਜਦੋਂ ਅੱਕਿਆ ਨੇ Highway ਤੇ ਤੱਬੂ ਗੱਡ ਲਏ..!!
PA

@Malwain_rajjo02 ਕੌਣ ਦਿਲੋ ਵਰਤ ਰਿਹਾ ਤੇ ਕੌਣ ਇੱਕ ਵਕਤ ਯਾ ਮਤਲਬ ਕੱਢਣ ਲਈ ਵਰਤ ਰਿਹਾ ਇਹ ਤਾ ਬਾਅਦ ਚ ਹੀ ਪਤਾ ਲੱਗਦਾ, ਆਖਿਰ ਸੱਚੇ ਬੰਦੇ ਕੋਲ ਚੁੱਪ ਹੀ ਰਹੀ ਜਾਂਦੀ ਆ
PA
🦅🇲🇪🇪🇰🦅 retweetledi

ਜਿੰਦਗੀ ਵਿੱਚ ਇਹ ਜਰੂਰ ਸੋਚੇ ਕੇ ਅਸੀ ਕਿਸ ਨਾਲ ਵਰਤ ਰਹੇਂ ਹਾਂ ਤੇ ਸਾਨੂੰ ਵਰਤ ਕੌਣ ਰਿਹਾ ਕਿਉਕਿ ਏਦਾ ਦੇ ਰਿਸ਼ਤੇ ਅਕਸਰ ਚੁੱਪ ਰਹਿਣਾ ਸਿਖਾ ਦਿੰਦੇ ਨੇ ਜਿੰਨਾ ਨਾਲ ਅਸੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਹੁੰਦੀਆਂ ਤੇ ਜਿੱਥੇ ਇੱਜ਼ਤ/ਕਦਰ ਪਿਆਰ ਨਾਲੋਂ ਵੱਡੀ ਹੋਵੇ ਉਹੀ ਇਨਸਾਨ ਜਿੰਦਗੀ ਭਰ ਨਿਭਾ ਸਕਦਾ ਹੈ❤️
#GoodMorning
PA






