Minali Monga

16 posts

Minali Monga

Minali Monga

@MinaliMonga

Katılım Ocak 2022
10 Takip Edilen8 Takipçiler
Sukhpal Singh Khaira
Sukhpal Singh Khaira@SukhpalKhaira·
ਕੀ @BhagwantMann & @harjotbains ਸਿੱਖਿਆ ਵਿਭਾਗ ਮਾਣਯੋਗ ਸੁਪਰੀਮ ਕੋਰਟ ਤੋਂ ਵੀ ਉੱਪਰ? 3704 ਮਾਸਟਰ ਕੇਡਰ ਅਧਿਆਪਕ ਜਿਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਕਾਨੂੰਨੀ ਤੌਰ ਉਪਰ ਪੰਜਾਬ ਪੇਅ ਸਕੇਲ ਮਿਲਣ ਤੋਂ ਬਾਅਦ ਤੇ ਵਿਭਾਗ ਵੱਲੋਂ ਛੇਵੇਂ ਪੇਅ ਕਮਿਸ਼ਨ ਅਨੁਸਾਰ ਪੇਅ ਫਿਕਸੇਸ਼ਨਾਂ ਹਾਈ ਕੋਰਟ ਵਿੱਚ ਪੇਸ਼ ਕਰਨ ਦੇ ਬਾਵਜੂਦ ਮਸਲਾ ਅਜੇ ਵੀ ਲਟਕਿਆ ਹੈ ਤੇ ਬਹੁਤ ਅਧਿਆਪਕਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਪਿਛਲੇ 15 ਦਿਨਾਂ ਤੋਂ ਪੱਕਾ ਧਰਨਾ ਡੀਪੀਆਈ ਸੈਕੰਡਰੀ ਦੇ ਦਫ਼ਤਰ ਮੋਹਾਲੀ ਵਿਖੇ ਜਾਰੀ। @INCIndia @INCPunjab
PA
136
140
234
5.5K
Minali Monga retweetledi
Jeenat ratti
Jeenat ratti@Navjeen1993·
@MinaliMonga @BhagwantMann @HarpalCheemaMLA @AamAadmiParty @AroraAmanSunam @dailyajitnews @aajtak ਮੁਲਾਜਮਾਂ ਨੂੰ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਨੇ । ਸਰਕਾਰ ਇਸ ਨੂੰ ਪੂਰਾ ਕਰੇ#punjabpayscale @BhagwantMann @HarpalCheemaMLA @AamAadmiParty @AroraAmanSunam @AshwaniSBJP @bsmajithia @SukhpalKhaira @officeofssbadal @DharamvirGandhi @PrimeAsiaTV @thetribunechd @sherryontopp
PA
0
1
0
7
Minali Monga retweetledi
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
ਆਪਣੇ ਹੱਕਾਂ ਦੇ ਲਈ ਕੱਲ੍ਹ ਮਿਤੀ 25 ਜੂਨ 2023 ਦਿਨ ਐਤਵਾਰ ਨੂੰ ਇਸ ਟਵਿੱਟਰ ਮੁਹਿੰਮ ਵਿੱਚ ਵੱਧ ਚੜ੍ਹਕੇ ਹਿੱਸਾ ਲਵੋ ਜੀ। #punjabpayscale @AshwaniSBJP @bsmajithia @DharamvirGandhi @BhagwantMann @DDNewsHindi @HarpalCheemaMLA @officeofssbadal @SukhpalKhaira
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet media
PA
46
308
229
6.5K