ਮਿੰਦੋ ਮਾਸੀ 😁

18.7K posts

ਮਿੰਦੋ ਮਾਸੀ 😁 banner
ਮਿੰਦੋ ਮਾਸੀ 😁

ਮਿੰਦੋ ਮਾਸੀ 😁

@MindoooHere

ਸਾਡੇ ਸੱਚੇ ਰੱਬ ਨਾਲ ਰਿਸ਼ਤੇ ਪਾਕ ਬੜੇ ਨੇ 🙇🏻‍♀️✨

PANJAB 📍 Katılım Mayıs 2020
261 Takip Edilen809 Takipçiler
Sabitlenmiş Tweet
ਮਿੰਦੋ ਮਾਸੀ 😁
ਅਸਾਡੇ ਰੁਤਬਿਆਂ ਨੂੰ ਦੇਖ ਅੰਦਰਲੇ ਗੁਨਾਹ ਹੱਸੇ ਅਸੀਂ ਬੇਚੈਨ ਹਾਂ ਕਿ ਕਿਸ ਲਈ ਇਹ ਖਾਹਮਖਾਹ ਹੱਸੇ ਲੁਕੋ ਕੇ ਪੈਰ ਘਰ ਵਿਚ ਤੁਰ ਪਿਆ ਲੰਮੇ ਸਫ਼ਰ ਉੱਤੇ ਮੁਸਾਫ਼ਿਰ ਦੀ ਸਿਆਣਪ 'ਤੇ ਬੜਾ ਜੰਗਲ ਦੇ ਰਾਹ ਹੱਸੇ ਹਵਾ ਕੰਬੀ ਤੇ ਲਹਿਰਾਂ ਸਿਮਟੀਆਂ ਮੰਜ਼ਰ ਹੀ ਸੀ ਐਸਾ ਜਦੋਂ ਡੂੰਘੀ ਉਦਾਸੀ 'ਚੋਂ ਸਮੁੰਦਰ ਦੇ ਮਲਾਹ ਹੱਸੇ
PA
5
18
37
8.7K
ਮਿੰਦੋ ਮਾਸੀ 😁 retweetledi
SK 🍁 🐓⚡️
SK 🍁 🐓⚡️@sk07846_6·
I can’t believe it’s actually true these trolls always make stupid ass memes and videos and how do someone’s enemies announce and celebrate a persons death before people who truly loved and respected him could even grasp the reality what a sick and twisted experience to see people who claim to love Sikhi dance on the grave of another who also claimed to love Sikhi this was one person who made my x experience better and we all end up taking beautiful people for granted RIP @_PANJAB_1 I don’t even have an archive of all our funny threads because I’ve lost so many accounts and remade so have you, you always showed up, so did I, you encouraged me so much and you made me laugh a lot I’m so sorry and I’m so sad that I’m watching very disgusting people make fun of your life, there are many people who will celebrate you for a long time and I’m so sorry we lost you, I didn’t realize how much it would hurt to realize you can never dm someone again you made every bit of the hell I went through fun and there’s so many others that have maybe the loss of you will remind me to lead with love and kindness so I regret not cherishing every moment, this is so so deeply sad, I have our voice notes I’ll listen to those at-least your words will stay with us, anybody who attacks your character is a maggot rotting inside
English
3
3
20
1.2K
ਮਿੰਦੋ ਮਾਸੀ 😁 retweetledi
🌺Raunak Sekhon🌺
🌺Raunak Sekhon🌺@Raunak_sekhon·
We lost a brilliant soul way too soon. Now, we need to bring him home for a final farewell. Every little bit helps. Please consider donating and sharing this. Thank you. gofundme.com/f/prabhjot/x/s…
English
16
54
105
12.7K
ਮਿੰਦੋ ਮਾਸੀ 😁 retweetledi
🌺Raunak Sekhon🌺
🌺Raunak Sekhon🌺@Raunak_sekhon·
ਕਿਸੇ ਦੇ ਜਵਾਨ ਪੁੱਤ ਦੀ ਮੌਤ ਤੇ ਜਸ਼ਨ ਮਨਾਉਣ ਵਾਲਿਓ ਮਰਨਾ ਤੁਸੀ ਤੇ ਥੋਡੇ ਆਪਣਿਆਂ ਨੇ ਵੀ ਆ ਉਹਨੂੰ ਮਰੇ ਨੂੰ ਵੀ ਟਰੋਲ ਕਰ ਕੇ ਆਪਣੀ ਘਟੀਆ ਪਰਵਰਿਸ਼ ਤੇ ਅਕਲ ਦਿਖਾ ਰਹੇ ਹੋ ਮੇਰਾ ਵੀਰ ਹੁਣ ਥੋਡੀਆਂ ਕਰਤੂਤਾਂ ਨਹੀ ਦੇਖੂ ਪਰ ਰੱਬ ਜ਼ਰੂਰ ਦੇਖ ਰਿਹਾ ਤੇ ਯਾਦ ਰੱਖਿਓ ਰੱਬ ਦੀ ਲਾਠੀ ਚ ਅਵਾਜ਼ ਨਹੀ ਹੁੰਦੀ ਪਰ ਵੱਜਦੀ ਬਹੁਤ ਜ਼ੋਰ ਦੀ ਆ #RIP_Veerji
PA
26
35
110
5.5K
ਮਿੰਦੋ ਮਾਸੀ 😁 retweetledi
Moosa Jatt ✨
Moosa Jatt ✨@Panj_ab84·
Mocking someone who is no more is a stark reflection of our society's moral decay. This is not just dis respecting the de*d but also shows disregard for the people who loved and cared for them. ਵਾਹਿਗੁਰੂ ਜੀ ਸੁੱਮਤ ਬਖਸ਼ਣ
English
1
8
14
585
ਮਿੰਦੋ ਮਾਸੀ 😁
ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਸਿਖਰਾਂ ਤੇ ਦਿਨ ਗਿਆ ਮੁਹੰਮਦ ਆਖਿਰ ਨੂੰ ਡੁੱਬ ਜਾਣਾ 🙏🏽
PA
0
3
24
839
ਮਿੰਦੋ ਮਾਸੀ 😁
Bro tere hassde di awaz mere kanna ch goonji jndi, andr bhreya peya pr kehn nu kuch v ni aa. Bs dhokha de geya sanu maan tod geya sada 😭 Ptani kine k rishte sanu ithe de k geya pr aap saath shad geya bro tu 💔
ਮਿੰਦੋ ਮਾਸੀ 😁 tweet media
Indonesia
3
4
13
442
🌺Raunak Sekhon🌺
🌺Raunak Sekhon🌺@Raunak_sekhon·
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ ? 😭💔
PA
18
8
60
2.4K
ਮਿੰਦੋ ਮਾਸੀ 😁 retweetledi
Randeep Gill
Randeep Gill@Randeep44009128·
ਰਿਸ਼ਤੇ ਮਨ ਨਾਲ ਬਣਦੇ ਨੇ ਗੱਲਾਂ ਨਾਲ ਨਹੀਂ, ਕੁੱਝ ਲੋਕ ਬਹੁਤ ਸਾਰੀਆਂ ਗੱਲਾਂ ਤੋਂ ਬਾਅਦ ਵੀ ਆਪਣੇ ਨਹੀਂ ਹੁੰਦੇ ਤੇ ਕੁੱਝ ਸ਼ਾਂਤ ਰਹਿ ਕੇ ਵੀ ਆਪਣੇ ਬਣ ਜਾਂਦੇ ਨੇ ! #SidhuMooseWala #JusticeForSidhuMooseWala
PA
1
16
30
276
ਮਿੰਦੋ ਮਾਸੀ 😁 retweetledi
Randeep Gill
Randeep Gill@Randeep44009128·
ਪਸੰਦ ਨਹੀਓਂ ਕੰਮ ਜੋ ਕਿਰਦਾਰਾਂ ਦੇ ਖਿਲਾਫ ਨੇ, ਰੰਗ ਭਾਵੇਂ ਪੱਕੇ ਨੇ ਪਰ ਦਿਲ ਪੂਰੇ ਸਾਫ਼ ਨੇ! #SidhuMooseWala #JusticeForSidhuMooseWala
PA
0
17
23
288