NHM EMPLOYEES UNION PUNJAB

32 posts

NHM EMPLOYEES UNION PUNJAB banner
NHM EMPLOYEES UNION PUNJAB

NHM EMPLOYEES UNION PUNJAB

@NHMunionpb

A union of NHM EMPLOYEES OF PUNJAB STATE

Chandigarh, India Katılım Nisan 2020
29 Takip Edilen190 Takipçiler
NHM EMPLOYEES UNION PUNJAB
NHM EMPLOYEES UNION PUNJAB@NHMunionpb·
@PunjabGovtIndia Sir, there is no Policy for NHM staff working in NHM Punjab(Health Deptt.). Kindly make the policy for contractual staff workng in Punjab
English
0
0
4
0
NHM EMPLOYEES UNION PUNJAB
NHM EMPLOYEES UNION PUNJAB@NHMunionpb·
HM Punjab Deny to Regular NHM Staff. NHM emp. get 12% increase in salary only, 6% annual increment already give to NHM punjab employees. So All NHM emp. ve ready for next action @NHM
English
0
0
2
0
NHM EMPLOYEES UNION PUNJAB
NHM EMPLOYEES UNION PUNJAB@NHMunionpb·
ਉਹ ਇਕ ਮਿਸ਼ਨ ਵਿਚ ਕੰਮ ਕਰਦੇ ਹਨ। ਰੈਗੂਲਰ ਹੋਣਾ ਹੈ ਤਾਂ ਸਰਕਾਰ ਵੱਲੋਂ ਰੈਗੂਲਰ ਨੌਕਰੀਆਂ ਕੱਢੀਆਂ ਜਾਂਦੀਆਂ ਹਨ ਉਨ੍ਹਾਂ ਵਿੱਚ ਅਪਲਾਈ ਕਰਨ ਤੇ ਮਿਹਨਤ ਕਰਕੇ ਉਨ੍ਹਾਂ ਵਿੱਚ ਸਿਲੈਕਟ ਹੋ ਸਕਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਇਹਨਾਂ ਮੁਲਾਜ਼ਮਾਂ ਨੂੰ 6% ਵਾਧਾ ਮਿਲਦਾ ਸੀ ਪਰ ਇਸ ਵਾਰ ਅਸੀਂ 18% ਦੇ ਦਿੱਤਾ ਹੈ। ਹੋਰ ਕੀ ਦੇਈਏ।
PA
1
0
2
0
NHM EMPLOYEES UNION PUNJAB
NHM EMPLOYEES UNION PUNJAB@NHMunionpb·
ਅੱਜ ਐਨ ਐਚ ਐਮ ਯੂਨੀਅਨ ਦਾ ਵਫ਼ਦ ਸਿਹਤ ਮੰਤਰੀ ਜੀ ਨੂੰ ਮਿਲਿਆ। ਪੱਤਰਕਾਰਾਂ ਵੱਲੋਂ ਵੀ ਐਨ ਐਚ ਐਮ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਸਾਫ ਸਾਫ ਸ਼ਬਦਾਂ ਵਿੱਚ ਕਿਹਾ ਕਿ ਐਨ ਐਚ ਐਮ ਮੁਲਾਜ਼ਮਾਂ ਨੂੰ ਕਦੇ ਵੀ ਰੈਗੂਲਰ ਨਹੀਂ ਕੀਤਾ ਜਾ ਸਕਦਾ।
PA
1
0
2
0
NHM EMPLOYEES UNION PUNJAB
NHM EMPLOYEES UNION PUNJAB@NHMunionpb·
ਅੱਜ ਐਨ ਐਚ ਐਮ ਯੂਨੀਅਨ ਦੇ ਵਫ਼ਦ ਵਲੋਂ ਸਿਹਤ ਮੰਤਰੀ ਜੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਪੱਤਰਕਾਰਾਂ ਵੱਲੋਂ ਵੀ ਐਨ ਐਚ ਐਮ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਸਾਫ ਸਾਫ ਸ਼ਬਦਾਂ ਵਿੱਚ ਕਿਹਾ ਕਿ ਐਨ ਐਚ ਐਮ ਮੁਲਾਜ਼ਮਾਂ ਨੂੰ ਕਦੇ ਵੀ ਰੈਗੂਲਰ ਨਹੀਂ ਕੀਤਾ ਜਾ ਸਕਦਾ।
PA
0
0
4
0