Sabitlenmiş Tweet
Navrose reeyat kaur
307 posts

Navrose reeyat kaur
@Navrosekaur19
picky in-terms of choosing person
Katılım Mayıs 2022
58 Takip Edilen204 Takipçiler
Navrose reeyat kaur retweetledi

ਚੋਣੇ ਪਿੰਡ ਦੀ ਮਸ਼ਹੂਰ ਹਵੇਲੀ ਵਿੱਚ ਸ਼ੂਟਿੰਗ ਦਾ ਅਨੁਭਵ ਬਹੁਤ ਵਧੀਆ ਰਿਹਾ । ਆਉਣ ਵਾਲੀਆ ਕੁਲੈਕਸ਼ਨ ਮੈਂ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਵਿਚ ਜਾ ਕੇ ਸ਼ੂਟ ਕਰਨ ਦਾ ਫੈਸਲਾ ਕੀਤਾ ਹੈ। ਤੇਸੀਂ Location ਦਾ ਸੁਝਾਅ ਜਰੂਰ ਦਿਓ ।
#nimratkahlon
#punjab

PA
Navrose reeyat kaur retweetledi

Oyo ਜਾਨ ਵਾਲੇ ਇਸ ਜ਼ਮਾਨੇ ਚ
ਮੈਂ ਤੇਨੂ ਗੁਰੂ ਘਰ ਲੈਕੇ ਜਾਇਆ ਕਰੂੰ ।
🌾🚜ਨਵਰੂਪ ਕੌਰ🌾🚜@navrooopkaur
ਪਿਆਰ ਚ ਕੱਪੜੇ ਲਾਹੁਣ ਵਾਲੇ ਇਸ ਜਮਾਨੇ ਵਿੱਚ ਮੈਂ ਤੇਰੇ ਸਿਰ ਤੇ ਚੁੰਨੀ ਦਿਆ ਕਰੂੰ.... 🤍
PA

@Navrosekaur19 @robinsingx @bbvirk2 @amrxnder @shkariii @Punjabi126 @joylitemini @13Innocent_ @singhharp777777 @Deep81911257Nav @djsunny2point9 ਕਭੀ ਨਹੀਂ ਬਾਊ ਕਭੀ ਨਹੀਂ🤣🤪
PA







