P KAUR

997 posts

P KAUR

P KAUR

@Nisha65456

I Love my family 😍 ਪੰਜਾਬ ❤️

Punjab Katılım Mayıs 2022
6 Takip Edilen11 Takipçiler
P KAUR
P KAUR@Nisha65456·
@kumarkishan9402 @amitpandaynews @harjotbains आप बिल्कुल सही बात कर रहे हो, मैं पंजाब से हु, मैने B Ed, MA history,pstet, CTET,, UGC NET history किया हुआ हैं,, फ़िर भी बेरोजगार हु। इस घटिया पार्ट की सरकार ने एक भी education department में भर्ती नहीं की,💔💔🥺🥺
हिन्दी
0
0
1
19
kishan kumar
kishan kumar@kumarkishan9402·
@amitpandaynews @harjotbains सोसल मीडया पर आप अपने को दुनिया का नंबर एक राज्य भी बता सकते हो लेकिन जनता मुर्ख नहीं है। वो इन प्रपंचो में नहीं फसने वाली। उन्हें अपनी सरकारों का आकलन सबसे बेहतर तरीके से करना आता है .....
हिन्दी
1
0
1
32
Amit Pandey
Amit Pandey@amitpandaynews·
पंजाब ने परफॉर्मेंस ग्रेडिंग इंडेक्स 2.0 में देशभर में पहला स्थान हासिल किया, प्रचेष्टा-ग्रेड-1 प्राप्त किया पंजाब ने केरल, दिल्ली, महाराष्ट्र और हिमाचल प्रदेश को पीछे छोड़ा सीखने के परिणामों और गुणवत्ता में पंजाब देशभर में रहा अव्वल पंजाब के शिक्षा मंत्री @harjotbains ने कहा कि, शिक्षा क्रांति के कारण पंजाब के सरकारी स्कूल शिक्षा के क्षेत्र में भारत के लिए बने नए मानक @AamAadmiParty @AAPPunjab @ArvindKejriwal @BhagwantMann @msisodia
Amit Pandey tweet media
हिन्दी
7
105
200
5.7K
P KAUR
P KAUR@Nisha65456·
@AAPPunjab ਪੰਜਾਬ ਸਰਕਾਰ ਮੁਰਦਾਬਾਦ
PA
0
0
1
130
AAP Punjab
AAP Punjab@AAPPunjab·
Another milestone for Mann govt’s Sikhya Kranti: Punjab tops India in Centre’s PGI 2.0 School Education rankings under 🔸 Punjab has emerged as the top-performing state in the country in the Centre’s PGI 2.0 School Education rankings, securing the prestigious Prachesta-1 grade 🔸 Under Education Minister @harjotbains, Punjab has surpassed major states including Delhi, Kerala, Maharashtra and Himachal Pradesh in the national rankings 🔸 Punjab scored 709.1 points, a massive jump from 631.2 last year, reflecting rapid improvement in government school education 🔸 The state secured top position in learning outcomes and quality with 150.4 out of 240 marks, while also performing strongly in access, governance, infrastructure and teacher education 🔸 Barnala emerged as Punjab’s best-performing district in the PGI-D rankings, with several other districts also showing major improvement
AAP Punjab tweet mediaAAP Punjab tweet media
English
23
13
35
9.6K
P KAUR
P KAUR@Nisha65456·
@AAPPunjab ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਜ਼ਿੰਦਾਬਾਦ
PA
0
0
3
149
P KAUR
P KAUR@Nisha65456·
@AAPPunjab ਸਿੱਖਿਆ ਮੰਤਰੀ ਮੁਰਦਾਬਾਦ 😡🤬
PA
0
0
1
137
P KAUR
P KAUR@Nisha65456·
@AAPPunjab ਹਰਜੋਤ ਭੈਂਸ ਮੁਰਦਾਬਾਦ 😡🤬
PA
0
0
1
124
P KAUR
P KAUR@Nisha65456·
@AAPPunjab ਸ਼ਰਮ ਕਰ ਲਵੇ ਮੋਟਾ ਭੈਂਸ 🤬 Credit ਲੈਣ ਆ ਜਾਂਦਾ ਬੱਚੇ ਆਪਣੀ ਮਿਹਨਤ ਨਾਲ ਪਾਸ ਹੋਏ। ਇਸ ਨਿਕੰਮੇ ਨੇ ਤਾਂ ਇਕ ਵੀ ਸਿਖਿਆ ਵਿਭਾਗ ਵਿਚ ਨੋਕਰੀ ਨਹੀ ਦਿੱਤੀ,, ਨਾ ਮਾਸਟਰ ਕੇਡਰ ਨਾ ਲੈਕਚਰਾਰ ਕੇਡਰ
PA
0
0
1
171
P KAUR
P KAUR@Nisha65456·
@AAPPunjab ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨਾਲ ਧੋਖਾ ਕਰਨ ਵਾਲੀ ਘਟੀਆ ਪਾਰਟੀ ਮੁਰਦਾਬਾਦ 😡🤬
PA
0
0
1
4
AAP Punjab
AAP Punjab@AAPPunjab·
ਜਿੰਨੇ ਮਾਨਾਂ ਕੰਮ ਤੂੰ ਕੀਤੇ ਦੂਜੀ ਵਾਰ ਤਾਂ ਬਣਦਾ ਏ
AAP Punjab tweet media
PA
16
14
36
729
P KAUR
P KAUR@Nisha65456·
@AAPPunjab ਮੀਟਿੰਗਾਂ ਕੈਂਸਲ ਕਰਨ ਵਾਲਾ ਸਿਖਿਆ ਮੰਤਰੀ ਮੁਰਦਾਬਾਦ 😡😡
PA
0
0
1
4
P KAUR
P KAUR@Nisha65456·
@AAPPunjab ਦਿੱਲੀ ਦੇ ਥੱਲੇ ਲਗਣ ਵਾਲੇ ਮੰਤਰੀ ਮੁਰਦਾਬਾਦ
PA
0
0
1
5
P KAUR
P KAUR@Nisha65456·
@AAPPunjab ਸ਼ਰਾਬ ਪੀ ਕੇ ਵਿਧਾਨ ਸਭਾ ਜਾਣ ਵਾਲਾ ਝੰਡਾ ਅਮਲੀ ਮੁਰਦਾਬਾਦ 😡😡
PA
0
0
1
7
P KAUR
P KAUR@Nisha65456·
@AAPPunjab ਟਰਾਲੀ ਚੋਰ ਪਾਰਟੀ ਮੁਰਦਾਬਾਦ
PA
0
0
1
6
P KAUR
P KAUR@Nisha65456·
@AAPPunjab ਝੰਡਾ ਅਮਲੀ ਮੁਰਦਾਬਾਦ
PA
0
0
1
8
P KAUR
P KAUR@Nisha65456·
@AAPPunjab ਪੰਜਾਬ ਸਰਕਾਰ ਮੁਰਦਾਬਾਦ ਆਪ ਸਰਕਾਰ ਮੁਰਦਾਬਾਦ
PA
0
0
1
7
P KAUR
P KAUR@Nisha65456·
@AAPPunjab ਨਿਕੰਮਾ ਸਿਖਿਆ ਮੰਤਰੀ 😡 ਖੱਚ ਬੰਦਾ,,,
PA
0
0
1
9
P KAUR
P KAUR@Nisha65456·
@AAPPunjab ਭੁੱਲ ਜਾਓ। ਭੁਲੇਖੇ ਨਾ ਪਾਲੋ। ਬਹੂਕਰ ਪਾਰਟੀ ਚੋਣਾਂ ਤੋਂ ਪਹਿਲਾਂ ਕਹਿੰਦੀ, ਸਿੱਖਿਆ ਦੀ ਭਰਤੀ ਲਈ ਕੈਲੰਡਰ ਜਾਰੀ ਹੋਵੇਗਾ ਹਰ ਸਾਲ ਭਰਤੀ ਆਵੇਗੀ,, 🥺🥺🥺 ਪਰ ਸੱਚ ਇਹ ਹੈ ਕਿ ਆਪਣੇ ਪੂਰੇ ਕਾਰਜਕਾਲ ਦੌਰਾਨ ਇਕ ਵੀ ਭਰਤੀ ਸਿੱਖਿਆ ਵਿਭਾਗ ਦੀ ਨਹੀਂ ਦਿੱਤੀ,, ਨਾ ਮਾਸਟਰ ਕੇਡਰ,,ਨਾ ਲੈਕਚਰਾਰ ਕੇਡਰ 😡😡
PA
0
0
1
12
P KAUR
P KAUR@Nisha65456·
@harjotbains ਹੁਣ ਤੱਕ ਦਾ ਸਭ ਤੋਂ ਨਿਕੰਮਾ ਸਿਖਿਆ ਮੰਤਰੀ 😡😡🤬 ਮਾਸਟਰ ਕੇਡਰ ਲੈਕਚਰਾਰ ਕੇਡਰ ਦੀ ਭਰਤੀ ਦਿਓ ,, ਨਹੀਂ ਤਾਂ ਪਿੰਡਾ ਵਿੱਚ ਬਹੁਕਰ ਪਾਰਟੀ ਨੂੰ ਵੜਨ ਨਹੀਂ ਦੇਣਾ
PA
0
1
3
54
Harjot Singh Bains
Harjot Singh Bains@harjotbains·
ਜਦੋਂ ਬਜ਼ੁਰਗ ਆਪਣੇ ਹੱਥ ਚੁੱਕ ਕੇ ਦਿਲੋਂ ਦੁਆਵਾਂ ਦੇਣ ਲੱਗ ਪੈਣ, ਤਾਂ ਸਮਝੋ ਸਰਕਾਰ ਨੇ ਸੱਚਮੁੱਚ ਲੋਕਾਂ ਦੇ ਦਿਲ ਜਿੱਤ ਲਏ ਹਨ। ਬਿਜਲੀ, ਨਹਿਰੀ ਪਾਣੀ, ਸੜਕਾਂ ਤੇ ਹੋਰ ਸਹੂਲਤਾਂ ਲਈ ਹੋਏ ਕੰਮਾਂ ਨੂੰ ਯਾਦ ਕਰਦੇ ਬਜ਼ੁਰਗ ਕਹਿੰਦੇ ਹਨ ਕਿ ਜਿਹੜੀਆਂ ਉਮੀਦਾਂ 70 ਸਾਲਾਂ ਤੋਂ ਅਧੂਰੀਆਂ ਸਨ, ਉਨ੍ਹਾਂ ਨੂੰ CM ਭਗਵੰਤ ਮਾਨ ਨੇ ਸਿਰਫ਼ 4 ਸਾਲਾਂ ਵਿੱਚ ਹਕੀਕਤ ਬਣਾ ਦਿੱਤਾ ਹੈ। ਇਹ ਸਿਰਫ਼ ਵਿਕਾਸ ਨਹੀਂ, ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਅਤੇ ਸਨਮਾਨ ਦੀ ਵਾਪਸੀ ਹੈ।
PA
10
18
49
7.6K
P KAUR
P KAUR@Nisha65456·
@harjotbains ਜਦੋਂ ਬੇਰੁਜ਼ਗਾਰ ਹੱਥ ਚੁੱਕ ਕੇ ਰੁਜ਼ਗਾਰ ਦੀ ਭੀਖ ਮੰਗਦੇ,, ਤੇ ਉਹਨੂੰ ਸਿਰਫ ਧੋਖਾ ਮਿਲ਼ੇ ਤਾਂ ਸਮਝੋ ਅੰਤ ਨੇੜੇ ਆ ਗਿਆ 💔💔💔💔 4 ,ਸਾਲ ਵਿੱਚ ਇਕ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਮਾਸਟਰ ਕੇਡਰ ਲੈਕਚਰਾਰ ਕੇਡਰ ਦਾ
PA
0
0
2
54
Harjot Singh Bains
Harjot Singh Bains@harjotbains·
ਵਿਦਿਆਰਥੀਆਂ ਦੇ ਸੁਪਨਿਆਂ ਨੂੰ ਹੌਂਸਲਾ ਦਿੰਦਿਆਂ ਮਾਨ ਸਰਕਾਰ ਨੇ NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪੰਜਾਬ ਰੋਡਵੇਜ਼ ਬੱਸਾਂ ਵਿੱਚ 20, 21 ਅਤੇ 22 ਜੂਨ ਨੂੰ ਮੁਫ਼ਤ ਯਾਤਰਾ ਦਾ ਫ਼ੈਸਲਾ ਲਿਆ ਹੈ। ਹੁਣ ਐਡਮਿਟ ਕਾਰਡ ਹੀ ਤੁਹਾਡੀ ਟਿਕਟ ਹੋਵੇਗੀ। #KejriwalWithNeetAspirants
PA
34
22
66
10.5K
P KAUR
P KAUR@Nisha65456·
@BhagwantMann ਸਿੱਖਿਆ ਦੇ ਖੇਤਰ ਵਿਚ ਇਕ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਮੰਤਰੀ ਮੁਰਦਾਬਾਦ ਆਪ ਸਰਕਾਰ ਮੁਰਦਾਬਾਦ
PA
1
0
1
67
Bhagwant Mann
Bhagwant Mann@BhagwantMann·
ਅੱਜ ਪੰਜਾਬ ਦੀ ਸਿੱਖਿਆ ਪ੍ਰਣਾਲੀ ਪੂਰੇ ਦੇਸ਼ ਲਈ ਇੱਕ ਮਿਸਾਲ ਬਣ ਚੁੱਕੀ ਹੈ। ਸਿਰਫ਼ ਗੱਲਾਂ ਨਹੀਂ, ਸਗੋਂ ਅੰਕੜੇ ਗਵਾਹੀ ਦੇ ਰਹੇ ਹਨ ਕਿ ਤੁਹਾਡੇ ਸਰਕਾਰੀ ਸਕੂਲ ਹੁਣ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ। ਅਸੀਂ ਸਿੱਖਿਆ ਦੇ ਖੇਤਰ ਵਿੱਚ ਕੇਰਲਾ, ਹਰਿਆਣਾ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਨੂੰ ਪਛਾੜ ਕੇ 'ਨੰਬਰ 1' ਦਾ ਰੁਤਬਾ ਹਾਸਲ ਕੀਤਾ ਹੈ। ਚਾਹੇ ਉਹ ਭਾਸ਼ਾ ਹੋਵੇ ਜਾਂ ਗਣਿਤ, ਪੰਜਾਬ ਦੇ ਹੋਣਹਾਰ ਵਿਦਿਆਰਥੀ ਹਰ ਖੇਤਰ ਵਿੱਚ ਅੱਗੇ ਹਨ।
PA
119
210
497
14K