𝓓𝓱𝓪𝓵𝓲𝔀𝓪𝓵🥃🇨🇦

2.9K posts

𝓓𝓱𝓪𝓵𝓲𝔀𝓪𝓵🥃🇨🇦 banner
𝓓𝓱𝓪𝓵𝓲𝔀𝓪𝓵🥃🇨🇦

𝓓𝓱𝓪𝓵𝓲𝔀𝓪𝓵🥃🇨🇦

@OYEEJATTA_007

• On the pH scale, you’re a 14, because you’re super basic! #insta: ( bawan_deep_ ) 👻 bawan_deep7355

ਨਰਕ❌ Katılım Haziran 2018
33 Takip Edilen726 Takipçiler
Sabitlenmiş Tweet
𝓓𝓱𝓪𝓵𝓲𝔀𝓪𝓵🥃🇨🇦
ਇੱਜ਼ਤ ਦੀ ਗੱਲ ਨਾ ਕਰੋ ਜਨਾਬ ਏਸ ਜ਼ਮਾਨੇ ਚ , ਮੈਂ ਕਿਹਾ ਕਿ ਉਹ ਭੈਣ ਆ ਮੇਰੀ , ਲੋਕਾਂ ਨੇ ਪੁੱਛਿਆ ਸਕੀ ਆ ~ ?
PA
22
51
359
0
AK
AK@AmitKum99385164·
@OYEEJATTA_007 Main b father tobin te rhna bai😂
Indonesia
1
0
1
40
𝓓𝓱𝓪𝓵𝓲𝔀𝓪𝓵🥃🇨🇦
ਕੋਈ ਦੱਸੋ ਜਾਕੇ ਮਾਲੀਆਂ ਨੂੰ , ਇਹ ਬੋਹੜ🌳ਤੁਹਾਡੇ ਗਮਲਿਆਂ ਚ ਨੀ ਲੱਗਣੇ…!!!
𝓓𝓱𝓪𝓵𝓲𝔀𝓪𝓵🥃🇨🇦 tweet media
Brampton, Ontario 🇨🇦 PA
1
0
57
2.6K
☬
@malwainnn·
Mai single hi acchi hu, itne sare trust issues kon jhelega bhaii (schme physical pain feel hota hai)
Eesti
2
2
11
831
𝓓𝓱𝓪𝓵𝓲𝔀𝓪𝓵🥃🇨🇦
ਪੈਸਿਆਂ ਬਿਨਾਂ ਪਰਿਵਾਰ ਰੁਲ ਜਾਂਦੇ ਨੇ ਤੇ ਪੈਸੇ ਕਮਾਉਣ ਦੇ ਚੱਕਰਾਂ ਵਿੱਚ ਜਿੰਦਗੀ…!!!
PA
0
0
3
311
𝓓𝓱𝓪𝓵𝓲𝔀𝓪𝓵🥃🇨🇦
ਆਪ ਬੱਸ ਹੌਂਸਲੇ ਕੀ ਉੜਾਨ ਦੇਖਨਾ , ਹਮ ਵੋ ਪਰਿੰਦੇ ਹੈਂ 🦅 ਜੋ ਪਿੰਜਰਾ ਸਾਥ ਲੈ ਉਡੇਂਗੇ …!!!
PA
0
0
12
0
𝓓𝓱𝓪𝓵𝓲𝔀𝓪𝓵🥃🇨🇦
ਓਹ ਬਸ ਲਿਖ ਦਿੰਦੀਆਂ ਨੇ ਬੋਲ ਦਿੰਦੀਆਂ ਨੇ ਮਰਦ ਏਦਾਂ ਨੇ ਓਦਾਂ , ਤੋਲ ਦਿੰਦੀਆਂ ਨੇ ਸਾਰੇ ਨਰਦਾਂ ਨੂੰ ਇੱਕੋ ਪੱਲੜੇ ਤੇ ਅਖਵਾਂਉਦੀਆਂ ਨੇ ਖੁਦ ਨੂੰ ਨਾਰੀਵਾਦ ਮੈਂ ਪੁੱਛਦਾ ਹਾਂ ਓਹਨਾਂ ਨੂੰ ਓਹਨਾਂ ਘਰ ਜੋ ਮਰਦ ਨੇ ਓਹ ਮਰਦ ਹੀ ਨੇ …?
PA
1
1
16
0
𝓓𝓱𝓪𝓵𝓲𝔀𝓪𝓵🥃🇨🇦
ਅੱਜਕੱਲ ਦੇ ਰਿਸ਼ਤੇ ਵੀ SNAP ਦੀਆਂ STREAKA ਵਰਗੇ ਨੇ , ਇੱਕ ਪਿੱਛੇ ਹਟਿਆ ਰਿਸ਼ਤਾ ਖਤਮ …!!!
PA
1
1
15
0
𝓓𝓱𝓪𝓵𝓲𝔀𝓪𝓵🥃🇨🇦
ਹਮ ਨਾ ਬਦਲੇਂਗੇ ਵਕਤ ਕੀ ਰਫਤਾਰ ਕੇ ਸਾਥ , ਹਮ ਜਬ ਵੀ ਮਿਲੇਂਗੇ ਅੰਦਾਜ ਪੁਰਾਨਾ ਹੋਗਾ…!!!
PA
1
1
10
0
KHAiRA🦅🇨🇦
KHAiRA🦅🇨🇦@gurpreer13_kaur·
🤍🌍🤲🏻
KHAiRA🦅🇨🇦 tweet media
Punjab, India 🇮🇳 QME
1
1
18
0
𝓓𝓱𝓪𝓵𝓲𝔀𝓪𝓵🥃🇨🇦
ਕਦੇ ਮਿਲਾਂਗੇ ਬੋਹੜਾਂ ਦੀਆਂ ਛਾਂਵਾ ਥੱਲੇ ਤੇ ਪੰਜਾਬ ਦੀਆਂ ਗੱਲਾਂ ਕਰਾਂਗੇ…!!!
PA
0
0
13
0
𝓓𝓱𝓪𝓵𝓲𝔀𝓪𝓵🥃🇨🇦
ਮੈਂ ਹਮੇਸ਼ਾ ਚੁੱਪ ਹੀ ਰਹਿੰਦਾ ਹਾਂ , ਆਪਣੇ ਜਜਬਾਤਾਂ ਨੂੰ ਆਬਾਦ ਨੀ ਕਰਦਾ । ਮੇਰੇ ਬਾਰੇ ਕੀ ਪੁੱਛਦੇ ਓ ਜਨਾਬ , ਮੈਂ ਉਹ ਇਨਸਾਨ ਆਂ ਜਿਹਨੂੰ ਕੋਈ ਯਾਦ ਨੀ ਕਰਦਾ …!!!
PA
1
1
15
0
𝓓𝓱𝓪𝓵𝓲𝔀𝓪𝓵🥃🇨🇦
ਪੰਜਾਬ ਪੰਜਾਬ ਨਹੀਂ ਰਿਹਾ ਸਾਡੇ ਪੁਰਖਿਆਂ ਦਾ ਸਿਰਜਿਆ ਉਹ ਖਾਬ ਨਹੀਂ ਰਿਹਾ…!!!
PA
1
0
13
0
𝓓𝓱𝓪𝓵𝓲𝔀𝓪𝓵🥃🇨🇦
ਅੰਦਾਜ਼ੇ ਨਾਲ ਕਿਸੇ ਦੀ ਹਸਤੀ ਨਾ ਮਾਪੋ ਹੋ ਸਕਦਾ ਕਿਸੇ ਦਾ ਕਿਰਦਾਰ ਤੁਹਾਡੇ ਨਜ਼ਰੀਏ ਤੋਂ ਵੱਡਾ ਹੋਵੇ…!!!
PA
1
0
12
0