Paramvir Singh Riar

38.7K posts

Paramvir Singh Riar banner
Paramvir Singh Riar

Paramvir Singh Riar

@Paramvir009

Punjab University 🎓My Profession Horse riding🐎kabbadimerijind jaan💪Farming...🌾🌾

Majhe Wale Bhau 📍 Katılım Temmuz 2022
232 Takip Edilen305 Takipçiler
Sabitlenmiş Tweet
Paramvir Singh Riar
Paramvir Singh Riar@Paramvir009·
Waheguru ji 🌸 🙏🏻
Paramvir Singh Riar tweet media
Indonesia
13
31
247
6.8K
𝗩𝗼𝗶𝗰𝗲 𝗼𝗳 𝗣𝘂𝗻𝗷𝗮𝗯
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
PA
4
5
78
429
Crown👑🎊♥️🎵
Crown👑🎊♥️🎵@bornappetiteyou·
Good morning beautiful people kqse hai asp sab .Tuu u hai ki . Aa sajan gal laa sajann thaakkk gyi aa rahaa Nihar tere vichodee ne dil aaseee tuudee ne dukh hun naa hundaa saharr ..😵🤗😰🥺❤️👏
Crown👑🎊♥️🎵 tweet media
हिन्दी
20
0
61
424
sukh🥰
sukh🥰@Sukhjitdeol16·
ਸਤਿਨਾਮ ਵਾਹਿਗੁਰੂ ਜੀ ਮਿਹਰ ਕਰਨਾ ਜੀ 🌺🌺🌺🌺🌺🌺🌺🌺🌺❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
sukh🥰 tweet media
PA
8
6
54
260
🍁 Sehajpreet Kaur🍁
🍁 Sehajpreet Kaur🍁@kaur__1313·
ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ॥ ਵਾਹਿਗੁਰੂ ਜੀ 🙏💐
PA
20
20
77
623
ਦੀਪ ਸੰਧੂ Deep K Sandhu
ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥੧॥ ਹੇ ਸੱਚੇ ਵਾਹਿਗੁਰੂ ਤੂੰ ਨਰਮ ਦਿਲ ਅਤੇ ਦਇਆਵਾਨ ਹੈਂ, ਜਦੋਂ ਮਨ ਤੇਰੇ ਸੱਚ ਨਾਲ ਜੁੜਦਾ ਹੈ, ਤਾਂ ਮਨ ਨੂੰ ਸੁਖ ਅਤੇ ਸੰਤੁਸ਼ਟੀ ਮਿਲਦੀ ਹੈ।
ਦੀਪ ਸੰਧੂ Deep K Sandhu tweet media
PA
6
7
32
290
Gill
Gill@_Gill09·
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ ਤੂ ਨ ਬਿਸਾਰੇ ਰਾਮਈਆ ॥ Please do not forget me; please do not forget me, Please do not forget me, O Lord. ਭਗਤ ਨਾਮਦੇਵ ਜੀ - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ ੧੨੯੨
Gill tweet media
8
15
79
568
sK sidhu
sK sidhu@sksidhuuu·
ਉਹ ਮੇਰਾ ਗਵਾਚਿਆ ਹਾਸਾ ਚੁੱਕੀ ਫ਼ਿਰਦਾ ਸੀ, ਜਿਵੇਂ ਉਸਨੂੰ ਬੜੇ ਹੀ ਜ਼ਰੂਰੀ ਕੰਮ ਪੈ ਗਏ ਹੋਣ ਉਸਦੀ ਰੂਹ ਨੂੰ ਮੇਰੀ ਰੂਹ ਦੀ ਭਾਲ ਏਦਾ ਜਿਵੇਂ ਕਿ ਉਹ ਕਿਸੇ ਪਾਕ ਇਬਾਦਤ ਚ ਹੋਵੇ ਮੈਨੂੰ ਮੇਰੇ ਨਾਲ ਹੀ ਨਾ ਮਿਲਵਾਉਂਦਾ ਤਾਂ ਮੈਂ ਕੌਣ ਹੁੰਦੀ? ਤੇ ਕੀ ਹੁੰਦੀ? ਪਰ ਇਹ ਅਹਿਸਾਸ ਕਦੇ ਨਾ ਜਨਮਦੇ, ਜੇਕਰ ਉਹ ਖੁਸ਼ੀਆਂ ਦੇ ਵਪਾਰ ਕਰਨ ਨਿਕਲਿਆ ਨਾ ਹੁੰਦਾ ਮੈਂ ਉਸ ਨਾਲ ਜਿਵੇਂ ਮੇਰੀ ਸੰਪੂਰਨਤਾ, ਉਹ ਮੇਰੇ ਲਈ ਏਦਾ ਜਿਵੇਂ ਰੂਹ ਨੂੰ ਰੂਹ ਮਿਲੇ ਤੇ ਵਜੂਦ ਖਿੜ ਜਾਵੇ ਮੈਂ ਉਸਦੇ ਬਿਨਾ ਕੁਝ ਵੀ ਨਹੀਂ। ਸ਼ਾਇਦ ਹੌਂਦ ਹੀ ਨਹੀਂ। sK
Bobby@kaur_jujhar

ਇਬਾਦਤ ਮੁਹੱਬਤ ਕਰਨਾ ਧੂਫ਼ ਵਰਗੇ ਹੋਣਾ ਹੈ। ਜਲਦੇ ਮੱਚਦੇ ਵੀ ਰਹਿਣਾ ਤੇ ਖੁਸ਼ਬੂ -ਖੁਸ਼ਬੂ ਵੀ ਹੋਈ ਜਾਣਾ ♥️♥️♥️ (ਉਹ ਆਖਦੀ ਹੈ)

Surrey, British Columbia 🇨🇦 PA
5
2
23
377
Dr. Parneet Kaur Bhullar,PhD
Dr. Parneet Kaur Bhullar,PhD@ParneetkaurBhu2·
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥ there is only the One, the Giver of all souls. May I never forget Him! ||5|| 🌸 ਵਾਹਿਗੁਰੂ ਜੀ 🌸🙏
Dr. Parneet Kaur Bhullar,PhD tweet media
8
12
100
658
Dr. Parneet Kaur Bhullar,PhD
Dr. Parneet Kaur Bhullar,PhD@ParneetkaurBhu2·
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ Even knowing God, I cannot describe Him; He cannot be described in words. ਗੁਰਾ ਇਕ ਦੇਹਿ ਬੁਝਾਈ ॥ The Guru has given me this one understanding: 🌸 ਵਾਹਿਗੁਰੂ ਜੀ 🌸🙏
Dr. Parneet Kaur Bhullar,PhD tweet media
English
10
12
93
545
Prabhneet kaur ( ✍️)
Prabhneet kaur ( ✍️)@Prabhne97868350·
ਗੁਰਮੱਤ ਸਾਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਰੇ ਆਵਾਜ prabhneet kaur🙏
PA
10
8
60
399
Shubhdeep Sidhu
Shubhdeep Sidhu@ShubhdeepS86319·
@Paramvir009 ਸ਼੍ਰੀ ਵਾਹਿਗੁਰੂ ਸਾਹਿਬ ਜੀ ਮਿਹਰਬਾਨ 🙏❤️
PA
1
0
1
12
Shubhdeep Sidhu
Shubhdeep Sidhu@ShubhdeepS86319·
ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ।। #ਵਾਹਿਗੁਰੂ_ਜੀ 🙏🙇🏻‍♂️ #ਮਾਂ_ਬੋਲੀ_ਪੰਜਾਬੀ #Sikhs
Shubhdeep Sidhu tweet media
PA
6
12
89
528