partap singh

13.1K posts

partap singh banner
partap singh

partap singh

@Partapsingh510

☬ ਨਿਰਭਉ ਨਿਰਵੈਰ ☬

bhaini Katılım Ocak 2021
222 Takip Edilen1.1K Takipçiler
partap singh
partap singh@Partapsingh510·
ਦੋਸਤੋ ਜ਼ਿੰਦਗੀ ਵਿੱਚ ਬਹੁਤ ਪੜਾਅ ਆਉਂਦੇ ਨੇ ਖੁਸ਼ੀ ਵੀ ਦੁੱਖ ਵੀ । ਇਹ ਹਰ ਇੱਕ ਦੀ ਜ਼ਿੰਦਗੀ ਦਾ ਹਿੱਸਾ ਨੇ । ਪਰ ਕਿਸੇ ਕਿਸੇ ਇਨਸਾਨ ਦੀ ਜ਼ਿੰਦਗੀ ਵਿਚ ਸਿਰਫ਼ ਦੁੱਖ ਹੀ ਜ਼ਿਆਦਾ ਲਿਖ ਦਿੰਦਾ ਰੱਬ । ਉਹਨਾਂ ਵਿੱਚੋਂ ਮੈ ਵੀ ਇੱਕ ਆ । 10 ਸਾਲ ਬਾਪੂ ਬਿਮਾਰ ਰਿਹਾ। ਹੁਣ ਡੇਢ ਸਾਲ ਦੇ ਪੁੱਤਰ ਦੇ ਸੱਟ ਲੱਗ ਗਈ । ਵਾਹਿਗੁਰੂ ਜੀ ਅੱਗੇ ਅਰਦਾਸ ਕਰਿਓ।
partap singh tweet mediapartap singh tweet mediapartap singh tweet mediapartap singh tweet media
PA
0
0
0
46
partap singh
partap singh@Partapsingh510·
ਕੁਦਰਤ ਆਪ ਖੁਸ਼ੀਆਂ ਵੱਢਦੀ ਏ ਕਈ ਦੁੱਖਾਂ ਦਾ ਭਾਰ ਹੌਲਾ ਕਰਨ ਲਈ.. #kudrat
partap singh tweet media
PA
0
2
13
293
partap singh
partap singh@Partapsingh510·
ਲੋਕ ਆ ਕੇ ਤਸੱਲੀ ਇਓ ਦਿੰਦੇ ਨੇ ਜਿਵੇਂ ਆਦਤ ਹੁੰਦੀ ਖ਼ੈਰਾਤ ਵੰਡਣ ਦੀ । #thinking
PA
0
2
12
225
partap singh
partap singh@Partapsingh510·
ਕੋਣ ਜਾਣੇ ਗੁਣ ਤੇਰੇ ਮੇਰੇ ਪ੍ਰੀਤਮਾ ਜੀਓ #waheguruji
partap singh tweet media
PA
0
0
4
50
partap singh
partap singh@Partapsingh510·
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ। #ਵਾਹਿਗੁਰੂ
partap singh tweet media
PA
3
7
73
535
partap singh
partap singh@Partapsingh510·
ਦਸਮੇਸ਼ ਪਿਤਾ #ਵਾਹਿਗੁਰੂ_ਜੀ
partap singh tweet media
PA
7
13
185
1.9K
partap singh
partap singh@Partapsingh510·
ਧੰਨ ਜਿਗਰਾ ਦਸਮੇਸ਼ ਪਿਤਾ ਦਾ #ਵਾਹਿਗੁਰੂ_ਜੀ
partap singh tweet media
PA
0
0
3
33
partap singh
partap singh@Partapsingh510·
ਦੁਨੀਆ ਵਿੱਚ “ਮੋਤੀ ਰਾਮ ਮਹਿਰਾ ਜੀ” ਵਾਂਗੂ ਮਹਿੰਗਾ ਦੁੱਧ ਕਿਸੇ ਨੇ ਵੀ ਕਿਸੇ ਨੂੰ ਨਹੀਂ ਪਿਲਾਇਆ। ਵਹਿਗੁਰੂ ਜੀ🌸❤️ “ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ” ਨੂੰ ਕੇਵਲ “ਅੱਧਾ ਕਿਲੋ” ਦੁੱਧ ਪਿਲਾਉਣ ਦੇ ਬਦਲੇ, ਜ਼ਾਲਮਾਂ ਨੇ “ਭਾਈ ਮੋਤੀ ਲਾਲ ਮਹਿਰਾ ਜੀ” ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਵਾਹਿਗੁਰੂ
partap singh tweet media
PA
4
16
166
952
partap singh
partap singh@Partapsingh510·
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ #ਸਫਰ_ਏ_ਸ਼ਹਾਦਤ
partap singh tweet media
PA
3
13
81
550
partap singh
partap singh@Partapsingh510·
ਕਰਤਾਰ ਕੀ ਸੌਗੰਦ ਹੈ, ਨਾਨਕ ਕੀ ਕਸਮ ਹੈ । ਜਿਤਨੀ ਭੀ ਹੋ ਗੋਬਿੰਦ ਕੀ ਤਾੱਰੀਫ਼ ਵੁਹ ਕਮ ਹੈ । -ਅੱਲ੍ਹਾ ਯਾਰ ਖ਼ਾਂ ਜੋਗੀ #GuruGobindSinghJi #Waheguru #ਸਫ਼ਰ_ਏ_ਸ਼ਹਾਦਤ
partap singh tweet media
PA
2
12
67
592
partap singh retweetledi
partap singh
partap singh@Partapsingh510·
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ। #ਵਾਹਿਗੁਰੂਜੀ
partap singh tweet media
PA
0
2
8
112