Government of Punjab

11.4K posts

Government of Punjab banner
Government of Punjab

Government of Punjab

@PbGovtIndia

Official handle of Government of Punjab, India. Also Join us at: https://t.co/HomV6v0DUF

Chandigarh, Punjab, India Katılım Haziran 2024
2 Takip Edilen5K Takipçiler
Government of Punjab
Government of Punjab@PbGovtIndia·
In a major push to fulfil Chief Minister Bhagwant Singh Mann’s vision of transforming healthcare and medical education in the state, Health and Family Welfare Minister Dr. Balbir Singh announced the establishment of a new government medical college in Kapurthala. He stated, “All formalities, including the tendering process, have been completed and work orders have been issued to the executing agencies. Construction is scheduled to commence on March 25, 2026, and will be completed within 24 months by March 2028. #PunjabGovtInitiatives #MedicalEducationPunjab #GovernmentOfPunjab
Government of Punjab tweet media
English
0
0
0
29
Government of Punjab
Government of Punjab@PbGovtIndia·
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੌਰਾਨ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਦੇਸ਼ ਭਰ 'ਚੋਂ ਮੋਹਰੀ ਸੂਬਾ ਬਣ ਕੇ ਉਭਰਿਆ ਹੈ। ਪੰਜਾਬ ਦੇ ਬਾਗਬਾਨੀ ਵਿਭਾਗ ਦੁਆਰਾ ਰਾਜ ਪੱਧਰੀ ਏ.ਆਈ.ਐੱਫ਼ ਸੰਮੇਲਨ ਅਤੇ ਸਨਮਾਨ ਸਮਾਗਮ ਵਿੱਚ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਏ.ਆਈ.ਐੱਫ਼. ਤਹਿਤ ਪ੍ਰੋਜੈਕਟਾਂ ਦੀ ਸਭ ਤੋਂ ਵੱਧ ਗਿਣਤੀ ਵਿੱਚ ਪੰਜਾਬ ਦੇਸ਼ ਭਰ ਵਿੱਚ ਪਹਿਲੇ ਸਥਾਨ 'ਤੇ ਹੈ। ਉਨ੍ਹਾ ਕਿਹਾ ਕਿ ਸੂਬੇ ਵਿੱਚ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਸਕੀਮ ਤਹਿਤ ਫਰਵਰੀ-2026 ਤੱਕ 32,823 ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ, ਇਨ੍ਹਾਂ ਪ੍ਰੋਜੈਕਟਾਂ ਲਈ ਵੱਖ-ਵੱਖ ਵਿੱਤੀ ਸੰਸਥਾਵਾਂ ਵੱਲੋਂ 7,597 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਹਨ ਅਤੇ 7,132 ਕਰੋੜ ਰੁਪਏ ਲਾਭਪਾਤਰੀਆਂ ਨੂੰ ਜਾਰੀ ਕੀਤੇ ਗਏ ਹਨ। ….. Punjab has emerged as the top-performing state in the country in agricultural infrastructure development under the leadership of Chief Minister Bhagwant Singh Mann. Addressing the State-Level Agriculture Infrastructure Fund (AIF) Conclave and Felicitation Ceremony organised by the Horticulture Department, Horticulture, Freedom Fighters and Defence Services Welfare Minister Mohinder Bhagat, who attended as the Chief Guest, said that the state has secured the number one position in India in terms of projects sanctioned under the AIF scheme. He informed that, as of February 2026, a total of 32,823 projects have been sanctioned in Punjab under the AIF scheme, with loans amounting to ₹7,597 crore approved by various financial institutions. Out of this, ₹7,132 crore has already been disbursed to beneficiaries. #AgricultureInfrastructureFund #PunjabGovtInitiatives #GovernmentOfPunjab #ਪੰਜਾਬ_ਸਰਕਾਰ
Government of Punjab tweet mediaGovernment of Punjab tweet media
PA
0
0
0
33
Government of Punjab
Government of Punjab@PbGovtIndia·
ਮਿਆਰੀ ਅਤੇ ਸਨਮਾਨਜਨਕ ਸਿਹਤ ਸੇਵਾਵਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸੂਬੇ ਦੇ ਲੋੜਵੰਦ ਨਾਗਰਿਕਾਂ ਨੂੰ ਵੀ ਬਿਨਾਂ ਕਿਸੇ ਵਿੱਤੀ ਬੋਝ ਦੇ ਸਮੇਂ ਸਿਰ ਡਾਕਟਰੀ ਇਲਾਜ ਮਿਲ ਸਕੇ। ਇਸੇ ਤਹਿਤ ਮੋਗਾ ਦੀ ਇੱਕ 98 ਸਾਲਾ ਬਜ਼ੁਰਗ ਔਰਤ ਨੇ 'ਮੁੱਖ ਮੰਤਰੀ ਸਿਹਤ ਯੋਜਨਾ' ਅਧੀਨ ਕੈਂਸਰ ਦਾ ਨਕਦੀ ਰਹਿਤ ਇਲਾਜ ਕਰਵਾ ਕੇ ਲਾਭ ਪ੍ਰਾਪਤ ਕੀਤਾ ਹੈ। … Reinforcing its commitment to accessible and dignified healthcare, the Punjab Government, under the leadership of Chief Minister Bhagwant Singh Mann, continues to ensure that even the most vulnerable citizens receive timely medical treatment without financial burden, with a 98-year-old woman in Moga benefiting from cashless cancer care under the Mukh Mantri Sehat Yojna. #MukhMantriSehatYojna #MMSY #GovernmentOfPunjab #ਪੰਜਾਬ_ਸਰਕਾਰ
Government of Punjab tweet media
PA
0
1
2
54
Government of Punjab
Government of Punjab@PbGovtIndia·
[ਲਾਈਵ] ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਪੰਜਾਬ ਭਵਨ, ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ। * [Live] Cabinet Minister Dr. Balbir Singh interacting with mediapersons at Punjab Bhawan, Chandigarh. twitter.com/i/broadcasts/1…
0
1
4
74
Government of Punjab
Government of Punjab@PbGovtIndia·
CM ਦੀ ਯੋਗਸ਼ਾਲਾ ਲਈ ਨਵੇਂ ਚੁਣੇ ਯੋਗਾ ਟ੍ਰੇਨਰ ਨਾਲ ਰਾਬਤਾ ਕਰਨ ਮੌਕੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਮੋਹਾਲੀ ਤੋਂ Live twitter.com/i/broadcasts/1…
PA
0
0
4
53
Government of Punjab
Government of Punjab@PbGovtIndia·
ਮੁੱਖ ਮੰਤਰੀ @BhagwantMann ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 26 ਸੈਲਾਨੀ ਥਾਵਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਲਾਨੀ ਥਾਵਾਂ 'ਤੇ ਬੋਟਿੰਗ ਅਤੇ ਰੈਸਟ ਹਾਊਸ ਤਿਆਰ ਕੀਤੇ ਗਏ ਹਨ ਤੇ ਸੈਲਾਨੀਆਂ ਦੇ ਰਹਿਣ ਲਈ ਖ਼ਾਸ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਇਨ੍ਹਾਂ ਤੋਂ ਵੱਡਾ ਮੁਨਾਫ਼ਾ ਹੋਵੇਗਾ। #GovernmentOfPunjab #ਪੰਜਾਬ_ਸਰਕਾਰ
PA
0
0
4
102
Government of Punjab
Government of Punjab@PbGovtIndia·
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਵਿਖੇ ਬਹੁ-ਮੰਤਵੀ ਗਰਾਂਟਾਂ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਵੰਡੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਇਹ ਰਕਮ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਆਵੇਗਾ। #GovernmentOfPunjab #ਪੰਜਾਬ_ਸਰਕਾਰ
PA
0
0
4
63
Government of Punjab
Government of Punjab@PbGovtIndia·
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਚੇਤ ਦੇ ਨਰਾਤਿਆਂ ਦੀਆਂ ਆਪ ਸਭ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੀ ਹੈ। #Navratri #GovernmentofPunjab #ਪੰਜਾਬ_ਸਰਕਾਰ
Government of Punjab tweet media
PA
0
0
5
54
Government of Punjab
Government of Punjab@PbGovtIndia·
Chief Minister Bhagwant Singh Mann-led Punjab Government extends warmest greetings to all on the auspicious occasion of Chaitra Navratri. #Navratri #GovernmentofPunjab #ਪੰਜਾਬ_ਸਰਕਾਰ
Government of Punjab tweet media
English
0
0
5
63
Government of Punjab
Government of Punjab@PbGovtIndia·
The Punjab Government, led by Chief Minister Bhagwant Singh Mann, extends warm greetings to all on the auspicious occasion of Gurgaddi Diwas of the Third Guru, Sri Guru Amardas Sahib Ji. #GurgaddiDiwas #SriGuruAmardasSahibJi #ਸ੍ਰੀ_ਗੁਰੂ_ਅਮਰਦਾਸ_ਸਾਹਿਬ_ਜੀ #GovernmentOfPunjab #ਪੰਜਾਬ_ਸਰਕਾਰ
Government of Punjab tweet media
English
0
0
5
68
Government of Punjab
Government of Punjab@PbGovtIndia·
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੀਜੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਦਿੰਦੀ ਹੈ। #GurgaddiDiwas #SriGuruAmardasSahibJi #ਸ੍ਰੀ_ਗੁਰੂ_ਅਮਰਦਾਸ_ਸਾਹਿਬ_ਜੀ #GovernmentOfPunjab #ਪੰਜਾਬ_ਸਰਕਾਰ
Government of Punjab tweet media
PA
0
0
6
55
Government of Punjab
Government of Punjab@PbGovtIndia·
ਔਰਤਾਂ ਦੀ ਸੁਰੱਖਿਆ ਅਤੇ ਮਾਨ-ਸਨਮਾਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਹਿੰਸਾ ਅਤੇ ਸੰਕਟ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਸਹਾਇਤਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਸਤੇ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਇਨ੍ਹਾਂ ਯਤਨਾਂ ਦੇ ਤਹਿਤ ਵਿੱਤੀ ਸਾਲ 2022–23 ਤੋਂ 2025–26 ਤੱਕ ਰਾਜ ਭਰ ਵਿੱਚ ਸਥਾਪਤ ਵਨ ਸਟਾਪ ਸੈਂਟਰਾਂ ਰਾਹੀਂ ਕੁੱਲ 17,651 ਔਰਤਾਂ ਨੂੰ ਮੁਫ਼ਤ ਅਤੇ ਇੱਕਰੂਪ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਸੰਕਟਗ੍ਰਸਤ ਔਰਤਾਂ ਨੂੰ ਇੱਕ ਹੀ ਥਾਂ 'ਤੇ ਤੁਰੰਤ ਅਤੇ ਸੰਯੁਕਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਸੇਵਾਵਾਂ ਵਿੱਚ ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਕੌਂਸਲਿੰਗ, ਅਸਥਾਈ ਰਹਿਣ ਦੀ ਸਹੂਲਤ ਅਤੇ ਭੋਜਨ ਸ਼ਾਮਲ ਹਨ। ….. Reaffirming its strong commitment to ensuring the safety and dignity of women, the Punjab Government under the leadership of Chief Minister Bhagwant Singh Mann, has taken significant steps to strengthen support systems for women facing violence and distress. As part of these efforts, a total of 17,651 women have been provided free and integrated support through One Stop Centres across the state from the financial year 2022–23 to 2025–26. Punjab’s Social Security, Women and Child Development Minister Dr. Baljit Kaur said that these centres provide immediate and coordinated assistance to women in need under one roof. The services include medical aid, legal assistance, police facilitation, counselling, temporary shelter and food. #OneStopCentres #SocialSecurityPunjab #PunjabGovtInitiatives #GovernmentOfPunjab #ਪੰਜਾਬ_ਸਰਕਾਰ
Government of Punjab tweet media
PA
0
0
5
56
Government of Punjab
Government of Punjab@PbGovtIndia·
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਪਹਿਲਾਂ ਬਣਾਈਆਂ ਗਈਆਂ ਵਾਰੀਆਂ ਦੀ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਪਿੰਡਾਂ ਨੂੰ 24 ਘੰਟੇ ਲਗਾਤਾਰ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਕਿਸੇ ਵੀ ਕਿਸਮ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। #GovernmentOfPunjab #ਪੰਜਾਬ_ਸਰਕਾਰ
PA
0
0
6
112
Government of Punjab
Government of Punjab@PbGovtIndia·
ਬਹੁ-ਮੰਤਵੀ ਗਰਾਂਟਾਂ ਦੇ ਚੈੱਕ ਵੰਡਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪਟਿਆਲਾ ਤੋਂ Live twitter.com/i/broadcasts/1…
PA
0
0
5
72
Government of Punjab
Government of Punjab@PbGovtIndia·
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮੀਟਿੰਗ ਦੌਰਾਨ Mrs. Bectors Food Specialities Ltd. ਵੱਲੋਂ ਰਾਜਪੁਰਾ ਵਿੱਚ ਅਤਿ-ਆਧੁਨਿਕ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਲਈ 400 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ। ਇਹ ਨਿਵੇਸ਼ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਨੂੰ ਨਵੀਂ ਉਦਯੋਗਿਕ ਦਿਸ਼ਾ ਵੱਲ ਲੈ ਜਾਣ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। #GovernmentOfPunjab #ਪੰਜਾਬ_ਸਰਕਾਰ
PA
0
0
7
122
Government of Punjab
Government of Punjab@PbGovtIndia·
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਵਿਖੇ ਲੋਕ ਮਿਲਣੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ 'ਤੇ ਹੱਲ ਕੀਤਾ। ਇਸ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਵੀ ਅਜਿਹੀਆਂ 'ਲੋਕ ਮਿਲਣੀਆਂ' ਜਾਰੀ ਰਹਿਣਗੀਆਂ ਤਾਂ ਜੋ ਲੋਕਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ। #GovernmentOfPunjab #ਪੰਜਾਬ_ਸਰਕਾਰ
PA
0
0
6
67
Government of Punjab
Government of Punjab@PbGovtIndia·
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਲਈ 'ਮੁੱਖ ਮੰਤਰੀ ਸਿਹਤ ਯੋਜਨਾ' ਅਧੀਨ ਜਾਰੀ ਕੀਤੇ ਜਾ ਰਹੇ ਸਿਹਤ ਕਾਰਡਾਂ ਰਾਹੀਂ ਮੁਫ਼ਤ 3 ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਉਪਰਾਲੇ ਨੂੰ ਲੈ ਕੇ ਲੋਕ ਪੰਜਾਬ ਸਰਕਾਰ ਦੇ ਧੰਨਵਾਦੀ ਹਨ। #GovernmentOfPunjab #ਪੰਜਾਬ_ਸਰਕਾਰ
PA
0
0
6
50
Government of Punjab
Government of Punjab@PbGovtIndia·
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀਆਂ 237 ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਲ 497 ਕਿਲੋਮੀਟਰ ਦੀਆਂ ਸ਼ਾਨਦਾਰ ਸੜਕਾਂ 168 ਕਰੋੜ 44 ਲੱਖ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ ਹੋਣਗੀਆਂ ਅਤੇ ਇਸਦੇ ਨਾਲ ਹੀ 5 ਸਾਲ ਦੀ ਮੇਨਟੇਨੈਂਸ ਲਈ 21.80 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। #GovernmentOfPunjab #ਪੰਜਾਬ_ਸਰਕਾਰ
PA
0
0
7
71
Government of Punjab
Government of Punjab@PbGovtIndia·
ਕੈਬਨਿਟ ਮੰਤਰੀ ਸੰਜੀਵ ਨੇ ਕਿਹਾ ਕਿ ਪੰਜਾਬ ਵਿੱਚ ਬਣੇ ਚੰਗੇ ਅਤੇ ਸਹਿਜ ਵਪਾਰਕ ਮਾਹੌਲ ਕਾਰਨ ਵਿਦੇਸ਼ੀ ਕੰਪਨੀਆਂ ਵੱਡੇ ਪੱਧਰ ‘ਤੇ ਨਿਵੇਸ਼ ਕਰਨ ਲਈ ਅੱਗੇ ਆ ਰਹੀਆਂ ਹਨ। #GovernmentOfPunjab #ਪੰਜਾਬ_ਸਰਕਾਰ
PA
0
1
7
58