Computer Teachers Punjab
5 posts

Computer Teachers Punjab retweetledi

@PunjabCF ਮੰਤਰੀ ਸਾਹਿਬ ਦੀਵਾਲੀ ਦਾ ਤੋਹਫ਼ਾ ਜਾਂ ਸਿਰਫ਼ ਦਿਵਾਲੀ ਦਾ ਧੋਖਾ❓
15 ਸਤੰਬਰ 2022 ਨੂੰ ਮਾਣਯੋਗ ਸਿੱਖਿਆ ਮੰਤਰੀ ਜੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਿਵਲ ਸਰਵਿਸ ਰੂਲ ਅਤੇ 6ਵਾਂ ਪੇ ਕਮਿਸ਼ਨ ਦਿਵਾਲੀ ਦੇ ਤੋਹਫ਼ੇ ਵਜੋਂ ਦਿੱਤੇ ਜਾਣਗੇ।
ਪਰ ਅਫ਼ਸੋਸ, ਤਿੰਨ ਸਾਲ ਬੀਤ ਗਏ, ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ।
PA

ਵੋਟਾਂ ਤੋਂ ਪਹਿਲਾਂ ਸਾਰੇ ਹੱਕ ਬਹਾਲ ਕਰਨ ਦੀਆਂ ਗੱਲਾਂ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੇ ਸਾਰੇ ਲਾਭ ਰੋਕ ਲਏ ਹਨ। ਪੰਜਾਬ ਸਰਕਾਰ ਮੁਰਦਾਬਾਦ
#JusticeForComputerTeachers
#Justice_For_Computer_Teachers
@BhagwantMann @HarpalCheemaMLA @harjotbains @sunilkjakhar

PA

Is it justice when Computer Teachers wait for years while the government prefers Supreme Court battles over implementing High Court orders?
@BhagwantMann
@PargatSOfficial
@sunilkjakhar
@msisodia
@CHARANJITCHANNI
#Justice_For_Computer_Teachers

English
