Punnu Katron

347 posts

Punnu Katron banner
Punnu Katron

Punnu Katron

@PunnuKatron

General Sectory Punjab Aam Aadmi Party Punjab MD Sanjh Films President Sanjh Foundation Punjab

Chandigarh, India Katılım Ocak 2016
126 Takip Edilen230 Takipçiler
Punnu Katron
Punnu Katron@PunnuKatron·
ਕੱਲ੍ਹ 10 ਅਪ੍ਰੈਲ ਨੂੰ ਮੇਰੇ ਪਿੰਡ ਕਾਤਰੋ ਵਿਖੇ ਸਾਡੇ ਕਲੱਬ ਦੀ ਅਗਵਾਈ ਹੇਠ " ਪਹਿਲਾਂ ਵਿਸਾਖੀ ਮੇਲਾ ਕਾਤਰੋ " ਵਿਖੇ ਕਰਵਾਇਆ ਜਾ ਰਿਹਾ ਹੈ , ਸਾਡੇ ਪਿੰਡਾਂ ਵਿੱਚ ਅਲੋਪ ਹੋ ਰਹੇ ਸਭਿਆਚਾਰਕ ਮੇਲੇ ਦੀ ਪਹਿਲ ਕਰਦਿਆ ਇਹ ਸਾਡੇ ਕੁੱਝ ਸਾਥੀਆਂ ਵਲੋਂ ਰਲ ਕੇ ਮੇਲਾ ਦਾ ਆਗਾਜ਼ ਕੀਤਾ ਜਾ ਰਿਹਾ ਹੈ @BhagwantMann ਵਲੋਂ : ਪਰਮਿੰਦਰ ਸਿੰਘ ਪੁੰਨੂੰ
Punnu Katron tweet media
PA
0
0
0
41
Punnu Katron
Punnu Katron@PunnuKatron·
ਮੇਰੀਆਂ ਪਿਆਰੀਆਂ ਧੀਆਂ ਹਰਮੰਨਤ ਅਟਵਾਲ ਤੇ ਅਮਾਨਤ ਅਟਵਾਲ ......ਪਰ ਇੱਕ ਗੱਲ ਜਰੂਰ ਕਲਯੁਗ ਦੇ ਸਮੇਂ ਵਿੱਚ ਵੇਖੀ ਏ ਕਿ ਧੀਆਂ ਕਰਮਾਂ ਵਾਲਿਆਂ ਨੂੰ ਹੀ ਮਿਲਦੀਆਂ ਨੇ . ਪੁੱਤਾਂ ਨਾਲੋਂ ਵੱਧ ਪਿਆਰ ਲੈਦੀਆਂ ਵੀ ਨੇ ਤੇ ਦਿੰਦੀਆਂ ਵੀ ਨੇ । #Punjab #ਧੀਆਂ #ਪੰਜਾਬ
PA
0
0
0
17
Punnu Katron
Punnu Katron@PunnuKatron·
ਅੱਜ CM ਦਫ਼ਤਰ ਧੂਰੀ ਵਿਖੇ ਨਵੇਂ ਚੁਣੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਬਮਾਲ ਤੇ ਸੁਰਜੀਤ ਸਿੰਘ ਰਾਜੋਮਾਜਰਾ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਦੇ OSD ਪ੍ਰੋਫੈਸਰ ਉਂਕਾਰ ਸਿੰਘ ਸਿੱਧੂ ਜੀ ਤੇ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਪੁੰਨੂੰ ਕਾਤਰੋਂ ਜੀ ਵਲੋਂ ਮੂੰਹ ਮਿੱਠਾ ਕਰਾ ਕੇ ਸਪੈਸਲ ਮਾਨ ਸਨਮਾਨ ਦਿੱਤਾ ਗਿਆ
Punnu Katron tweet mediaPunnu Katron tweet mediaPunnu Katron tweet mediaPunnu Katron tweet media
PA
0
0
1
14
Punnu Katron
Punnu Katron@PunnuKatron·
ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਧੂਰੀ ਪਿੰਡ ਕਾਂਤਰੋ ,ਘਨੌਰੀ ਕਲਾਂ ਤੇ ਘਨੌਰ ਖੁਰਦ ਝੋਨੇ ਦੀ ਖਰੀਦ ਦੀ ਸ਼ੁਰੂਆਤ ਪਰਮਿੰਦਰ ਸਿੰਘ ਪੁੰਨੂੰ ਕਾਤਰੋ ਜੀ ਨੇ ਰਸਮੀ ਤੌਰ ਉਤੇ ਕੀਤੀ ਗਈ ।ਸਾਉਣੀ ਮੰਡੀਕਰਨ ਸੀਜ਼ਨ ਦੌਰਾਨ ਨਿਰਵਘਿਨ ਖਰੀਦ ਨੂੰ ਯਕੀਨੀ ਬਣਾਉਣ ਲਈ ਸੰਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ।
Punnu Katron tweet mediaPunnu Katron tweet mediaPunnu Katron tweet mediaPunnu Katron tweet media
PA
0
0
0
10
Punnu Katron
Punnu Katron@PunnuKatron·
युद्ध नहीं जिनके जीवन में वे भी बड़े अभागे होंगे। या तों प्रण को तोड़ा होगा या फिर रण से भागे होंगे। संजय सिंह जी प्रण की रक्षा के लिए रण में हैं। देश के लिए हंसते-हंसते हर दुख झेल रहे हैं। अडानी-मोदी के गठजोड़ के सामने झुकेंगे नहीं, माँ भारती के सपूत @SanjayAzadSln #संजय_सिंह_
हिन्दी
0
0
2
10
Punnu Katron retweetledi
Bhagwant Mann
Bhagwant Mann@BhagwantMann·
ਮੈਂ ਕੱਲ੍ਹੀ SYL ‘ਤੇ ਬਹਿਸ ਨੀ ਕਰਨੀਂ ਸਗੋਂ ਜਦੋਂ ਦਾ ਪੰਜਾਬ ਸੂਬਾ ਬਣਿਆ..ਉਦੋਂ ਤੋਂ ਲੈਕੇ ਪੰਜਾਬੀਆਂ ਦੇ ਮਸਲਿਆਂ ਬਾਰੇ ਬਹਿਸ ਕਰਾਂਗੇ…ਹੁਣ ਤੱਕ ਉਹਨਾਂ ਨੇ ਹੀ ਰਾਜ ਕੀਤਾ ਹੈ..ਤਾਂ ਆਓ ਬਹਿਸ ਕਰੀਏ ਤੇ ਲੋਕਾਂ ਸਾਹਮਣੇ ਸੱਚ ਰੱਖੀਏ..
PA
129
177
652
34.1K
Punnu Katron
Punnu Katron@PunnuKatron·
ਕੱਲ੍ਹ ਮੇਰੇ ਹਲਕਾ ਧੂਰੀ ਦੇ ਪਿੰਡ ਕਲੇਰਾਂ ਵਿਖੇ ਬਾਬਾ ਜਗਜੀਤ ਸਿੰਘ ਜੀ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਕਰਵਾਏ ਗਏ ਸਲਾਨਾ ਜੋੜ ਮੇਲੇ ਵਿੱਚ ਹਾਜ਼ਰੀ ਲਗਵਾਈ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। #bhagwantmaan #AAP #aamaadmiparty #aappartypunjab
Punnu Katron tweet mediaPunnu Katron tweet media
PA
0
0
1
15
Punnu Katron
Punnu Katron@PunnuKatron·
ਮੇਰੇ ਪਿਆਰੇ ਦੋਸਤ ਤੇ ਵੱਡੇ ਭਰਾ ਕੁਲਵਿੰਦਰ ਗਿੱਲ ਦੇ ਮਾਤਾ ਜੀ ਦੇ ਅੰਤਿਮ ਅਰਦਾਸ ਮੌਕੇ ਪਹੁੰਚ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਮਾਤਾ ਜੀ ਦੀ ਆਤਮਾ ਨੂੰ ਸਾਂਤੀ ਬਖਸੇ਼ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ ਤੇ ਇਸ ਮੌਕੇ ਕਾਫੀ ਪੁਰਾਣੇ ਯਾਰਾਂ ਨੂੰ ਵੀ ਕਾਫੀ ਸਮੇਂ ਬਾਅਦ ਮਿਲਣ ਦਾ ਮੌਕਾ ਮਿਲਿਆ ਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾਕੀਤਾ
Punnu Katron tweet mediaPunnu Katron tweet mediaPunnu Katron tweet mediaPunnu Katron tweet media
PA
0
0
0
9
Punnu Katron
Punnu Katron@PunnuKatron·
ਸਾਡੇ ਕਲੱਬ " ਸਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਕਾਤਰੋਂ ਵਲੌਂ ਜੋ 3 ਮਹੀਨੇ ਤੋ ਕਬੱਡੀ ਦੇ ਕੈਂਪ ਚੱਲ ਰਹੇ ਹਨ ਤੇ ਕਬੱਡੀ ਕੋਚ ਰਛਪਾਲ ਸੈਟੀਂ ਜੀ ਦੀ ਮਿਹਨਤ ਬਦੌਲਤ " ਖੇਡਾਂ ਵਤਨ ਪੰਜਾਬ ਦੀਆਂ " ਦੀ ਬਲਾਕ ਪੱਧਰ ਵਿੱਚੋਂ ਸਾਡੇ ਪਿੰਡ ਦੇ 14 ਸਾਲੇ ਤੇ 21 ਸਾਲੇ ਸੇਰਪੁਰ ਬਲਾਕ ਵਿੱਚੋ ਕਾਤਰੋਂ ਦੀ ਕਬੱਡੀ ਟੀਮ ਦੀ ਫਸਟ ਆਈ ਹੈ ।
Punnu Katron tweet mediaPunnu Katron tweet mediaPunnu Katron tweet media
PA
0
0
0
8
Punnu Katron
Punnu Katron@PunnuKatron·
ਕੱਲ੍ਹ ਹਲਕਾ ਧੂਰੀ ਦੇ ਪਿੰਡ ਘਨੌਰੀ ਕਲਾਂ ਵਿਖੇ " ਤੀਆਂ ਦਾ ਮੇਲਾ " ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਿਰਕਤ ਕਰਨ ਦਾ ਮੌਕਾ ਮਿਲਿਆ ਇਸ ਪ੍ਰੋਗਰਾਮ ਵਿੱਚ ਜਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਤੇ ਚੇਅਰਮੈਨ ਸਹਿਬਾਨ ਵੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਤੇ ਸਾਰੇ ਪਿੰਡ ਵਾਸੀਆਂ ਨੇ ਪਾਰਟੀਬਾਜੀ ਤੋ ਉੱਪਰ ਉੱਠ ਕੇ ਇਹ ਨੂੰਹਾਂ ਧੀਆਂ ਦਾ ਪ੍ਰੋਗਰਾਮ
Punnu Katron tweet media
Punnu Katron tweet mediaPunnu Katron tweet media
PA
0
0
0
14
Punnu Katron retweetledi
Bhagwant Mann
Bhagwant Mann@BhagwantMann·
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਹੋਰ ਉਪਰਾਲਾ ਕੀਤਾ ਹੈ...ਬੱਚਿਆਂ ਨੂੰ ਕਾਨੂੰਨ ਸਬੰਧੀ ਤੇ ਉਹਨਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਸੰਬੰਧੀ ਜਾਗਰੂਕ ਕਰਨ ਲਈ 'ਸਟੂਡੈਂਟ ਪੁਲਿਸ ਕੈਡਿਟ ਸਕੀਮ' ਦੀ ਸ਼ੁਰੂਆਤ ਕੀਤੀ... ਪਹਿਲੇ ਚਰਣ 'ਚ 280 ਸਕੂਲਾਂ ਦੇ 11,200 ਵਿਦਿਆਰਥੀਆਂ ਨੂੰ ਇਸ ਸਕੀਮ ਲਈ ਚੁਣਿਆ ਗਿਆ ਹੈ...ਜਿਸ ਤਹਿਤ ਵੱਖ ਵੱਖ ਵਿਸ਼ਿਆਂ 'ਤੇ ਕਲਾਸਾਂ ਤੋਂ ਇਲਾਵਾ ਆਊਟਡੋਰ ਐਕਟੀਵਿਟੀ ਵੀ ਕਰਾਈ ਜਾਵੇਗੀ... ਮੈਂਨੂੰ ਉਮੀਦ ਹੈ ਕਿ ਇਹ ਸਕੀਮ ਬੱਚਿਆਂ ਨੂੰ ਦੇਸ਼ ਦਾ ਬਿਹਤਰ ਨਾਗਰਿਕ ਬਣਾਉਣ 'ਚ ਮੀਲ ਦਾ ਪੱਥਰ ਸਾਬਿਤ ਹੋਵੇਗੀ..
Bhagwant Mann tweet mediaBhagwant Mann tweet mediaBhagwant Mann tweet mediaBhagwant Mann tweet media
PA
65
147
511
28.9K
Punnu Katron retweetledi
Bhagwant Mann
Bhagwant Mann@BhagwantMann·
ਅੱਜ ਮੈਂ ਪਿੰਡਾਂ ਨੂੰ ਵਿਕਾਸ ਵੱਲ ਹੋਰ ਤੇਜ਼ੀ ਨਾਲ ਲੈਕੇ ਜਾਣ ਵਾਲੇ ਆਦੇਸ਼ ਜਾਰੀ ਕੀਤੇ ਨੇ...ਜਿਵੇਂ ਮੈਂ ਕਿਹਾ ਸੀ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਤੇ ਸਰਪੰਚ ਦੀ ਚੋਣ ਕਰਨਗੇ, ਉਸ ਪੰਚਾਇਤ ਨੂੰ 'ਮੁੱਖ ਮੰਤਰੀ ਪਿੰਡ ਏਕਤਾ ਸਨਮਾਨ' ਵਜੋਂ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ... ਮੈਂਨੂੰ ਉਮੀਦ ਹੈ ਕਿ ਵੱਧ ਤੋਂ ਵੱਧ ਪਿੰਡ ਸਾਡੇ ਇਸ ਫੈਸਲੇ ਨੂੰ ਲਾਗੂ ਕਰਨਗੇ ਤੇ ਕਿਸੇ ਸਿਆਸੀ ਪਾਰਟੀ ਦੀ ਥਾਂ ਪਿੰਡ ਦੇ ਸਰਪੰਚ ਦੀ ਚੋਣ ਕਰ ਪਿੰਡਾਂ ਨੂੰ ਵਿਕਾਸ ਵੱਲ ਲੈਕੇ ਜਾਣਗੇ...
PA
172
205
784
67.4K
Punnu Katron retweetledi
Bhagwant Mann
Bhagwant Mann@BhagwantMann·
ਆਜ਼ਾਦੀ ਪੂਰੇ ਦੇਸ਼ ਲਈ ਬਹੁਤ ਮਾਅਨੇ ਰੱਖਦੀ ਹੈ…ਪਰ ਪੰਜਾਬ ਦੀ ਮਿੱਟੀ ਤੇ ਜੰਮਿਆਂ ਲਈ ਆਜ਼ਾਦੀ ਦੇ ਪੈਮਾਨੇ ਵੱਖਰੇ ਨੇ…ਪੰਜਾਬ ਨੇ ਪਹਿਲਾਂ ਆਜ਼ਾਦੀ ਲੈਣ ਲਈ ਵਡਮੁੱਲਾ ਯੋਗਦਾਨ ਪਾਇਆ ਤੇ ਉਸ ਤੋਂ ਬਾਅਦ ਹੁਣ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਹਰ ਰੋਜ਼ ਯੋਗਦਾਨ ਪਾ ਰਹੇ ਹਾਂ…ਚਾਹੇ ਗੱਲ ਕਿਸਾਨ ਦੀ ਹੋਵੇ..ਜਵਾਨ ਦੀ ਹੋਵੇ.. ਅੱਜ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮੌਕੇ ਮੈਂ ਜਿੱਥੇ ਸਾਡੇ ਆਜ਼ਾਦੀ ਦੇ ਮਹਾਂਨਾਇਕਾਂ, ਯੋਧਿਆਂ ਤੇ ਸੂਰਮਿਆਂ..ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗ਼ੈਰ ਮੁਲਖ਼ ਨੂੰ ਆਜ਼ਾਦ ਕਰਵਾਇਆ ਉਹਨਾਂ ਨੂੰ ਸਲਾਮ ਕਰਦਾ ਹਾਂ…ਉੱਥੇ ਹੀ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਾ ਹਾਂ… ਹੱਸਦਾ ਵੱਸਦਾ ਰਹੇ ਮੇਰਾ ਭਾਰਤ ਮਹਾਨ..ਇਨਕਲਾਬ ਜ਼ਿੰਦਾਬਾਦ!!🇮🇳
Bhagwant Mann tweet media
PA
209
165
1.1K
60.7K
Punnu Katron
Punnu Katron@PunnuKatron·
ਅੱਜ ਧੂਰੀ ਹਲਕੇ ਦੇ ਸੇਰਪੁਰ ਬਲਾਕ ਨਾਲ ਸਬੰਧਤ 17 ਪਿੰਡਾਂ ਦੇ ਵਰਕਰਾਂ ਤੇ ਸਰਪੰਚਾਂ ਨਾਲ ਮੁੱਖ ਮੰਤਰੀ ਸਾਹਿਬ ਜੀ ਦੇ ਓ ਐਸ ਡੀ ਪ੍ਰੋਫੈਸਰ ਉਕਾਂਰ ਸਿੰਘ ਜੀ ,ਦਫਤਰ ਇੰਚਾਰਜ ਅਮ੍ਰਿਤ ਬਰਾੜ ਜੀ , ਪਰਮਿੰਦਰ ਸਿੰਘ ਪੁੰਨੂੰ ਕਾਤਰੋ ਜੀ ਤੇ ਹਮੀਰ ਸਿੰਘ ਜੀ ਨੇ ਵਿਚਾਰ ਵਟਾਂਦਰੇਂ ਕੀਤੇ ਗਏ @BhagwantMann @AamAadmiParty @SanjayAzadSln
Punnu Katron tweet mediaPunnu Katron tweet mediaPunnu Katron tweet mediaPunnu Katron tweet media
PA
0
0
0
8
Punnu Katron
Punnu Katron@PunnuKatron·
ਮਨੀਪੁਰ ਵਿਖੇ ਜੋ ਕੁੜੀਆਂ ਦੀ ਇੱਜਤ ਬੇਪੱਤ ਕੀਤੀ ਸੀ ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਜੀ ਤੇ ਉਕਾਂਰ ਸਿੰਘ ਜੀ ਦੇ ਸੱਦੇ ਤੇ ਅੱਜ ਪਰਮਿੰਦਰ ਸਿੰਘ ਪੁੰਨੂੰ ਕਾਤਰੋ ਜੀ ਦੀ ਅਗਵਾਈ ਹੇਠ ਹਲਕਾ ਧੂਰੀ ਦੇ ਫਰਵਾਹੀ , ਈਸਾਪੁਰ , ਕਲੇਰਾਂ ਤੇ ਕਾਤਰੋ ਦੇ ਪਿੰਡਾਂ ਵਿੱਚੋ ਬੱਸ ਭਰ ਕੇ ਲੈ ਕੇ ਗਏ @BhagwantMann
Punnu Katron tweet mediaPunnu Katron tweet mediaPunnu Katron tweet media
PA
0
0
0
8
Punnu Katron
Punnu Katron@PunnuKatron·
ਅੱਜ ਪੰਜਾਬ ਦੇ ਮੁੱਖ ਮੰਤਰੀ ਬਾਈ ਭਗਵੰਤ ਮਾਨ ਜੀ ਤੇ ਡਾ ਗੁਰਪ੍ਰੀਤ ਕੌਰ ਜੀ ਨੂੰ ਵਿਆਹ ਦੀ ਪਹਿਲੀ ਵਰੇਗੰਡ ਦੀਆਂ ਲੱਖ ਲੱਖ ਮੁਬਾਰਕਾਂ .... ਪ੍ਰਮਾਤਮਾ ਇਸ ਜੋੜੀ ਨੂੰ ਸਦਾ ਖੁਸ਼ ਰੱਖੇ ਤੇ ਪੰਜਾਬ ਦੀ ਸੇਵਾ ਕਰਨ ਦਾ ਬਲ ਬਖਸਦਾ ਰਹੇ । #BhagwantMaan #DrGurpreetKaur #AAPPunjab @BhagwantMann @SanjayAzadSln
Punnu Katron tweet media
PA
0
0
0
24
Punnu Katron
Punnu Katron@PunnuKatron·
ਅੱਜ ਮੇਰੇ ਦਿਲ ਦੇ ਅਜੀਜ ਮੇਰੇ ਛੋਟੇ ਵੀਰ ਜਸਪ੍ਰੀਤ ਸਿੰਘ ਜੱਸੂ ਅਟਵਾਲ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ... ਜੱਸੂ ਇੱਕ ਨੇਕ ਦਿਲ ,ਇਮਾਨਦਾਰ ਤੇ ਮਿਹਨਤੀ ਤੇ ਖੁਸ਼ ਮਿਜਾਜਵਾਲਾ ਇਨਸਾਨ ਹੈ ਤੇ ਬਹੁਤ ਜਲਦੀ ਬੁਲੰਦੀਆਂ ਨੂੰ ਛੂਹੇਗਾ... ਅੱਜ ਸਾਡੇ ਆਲੇ ਛੋਟੇ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ.@AamAadmiParty @BhagwantMann
Punnu Katron tweet mediaPunnu Katron tweet media
PA
0
0
0
14