Sabitlenmiş TweetRkaur@RaazzKaur·2 Hazਰੂਹਾਂ ਦੇ ਜ਼ਖਮ ਕਦੇ ਭਰਿਆ ਨੀ ਕਰਦੇ !! #Neverforget1984Çevir PA10161448.7K6
Rkaur@RaazzKaur·2dਅਗਲੇ ਮੌੜ ਤੇ ਸ਼ਾਇਦ ਸਕੂਨ ਹੋਵੇ, ਚੱਲ ਜਿੰਦਗੀਏ ਥੋੜਾ ਹੋਰ ਅੱਗੇ ਚੱਲੀਏ..!!!🕊️Çevir PA02293893
Rkaur@RaazzKaur·4dਕਿੱਥੇ ਲਿਆ ਕੇ ਖੜ੍ਹੇ ਕਰਤਾ ਕਿਸਮਤ ਨੇ ਵੀ, ਅੱਗੇ ਰਾਹ ਨਹੀਂ ਜੁੜਦੇ, ਪਿੱਛੇ ਦਿਨ ਨਹੀਂ ਮੁੜਦੇ।..!!!🥀🍂Çevir PA02253882
Rkaur retweetlediਭਗਵੰਤ ਸਿੰਘ ਸਿੱਧੂ@BhagwantSidhu13·13 Nisਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ #VaisakhiÇevir PA1734636
Rkaur retweetledi🍁ਸਹਿਜਪ੍ਰੀਤ ਕੌਰ 🍁@kaur__1313·6dਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਵਾਹਿਗੁਰੂ ਜੀ 🙏💐Çevir PA25322081.3K2
Rkaur@RaazzKaur·12 Nisਕਾਸ਼ ਉਹ ਅਚਾਨਕ msg ਕਰਕੇ ਕਹੇ, ਮੇਰਾ ਵੀ ਦਿਲ ਨਹੀ ਲੱਗਦਾ ਤੇਰੇ ਬਿਨਾ..!!!❣️🥀Çevir PA46437703
Rkaur@RaazzKaur·7 Nisਜਦੋ ਰੋ ਕੇ ਵੀ ਦਿਲ ਹੌਲਾ ਨਾ ਹੋਵੇ, ਤਾਂ ਸਮਝ ਲੈ ਦਰਦ ਹੁਣ ਰਗਾਂ ਵਿੱਚ ਵਸ ਗਿਆਂ ਏ..!!!🍂Çevir PA13344462
Rkaur@RaazzKaur·27 Marਸਭ ਨੂੰ ਅਸੀ ਹੀ ਖੋਣ ਤੋ ਡਰਦੇ ਰਹੇ, ਕੋਈ ਇਹੋ ਜਿਹਾ ਨੀ ਮਿਲਿਆਂ, ਜੋ ਸਾਨੂੰ ਖੋਣ ਤੋ ਡਰਦਾ ਹੋਵੇ..!!!😌❤️🩹Çevir PA12316742
Rkaur@RaazzKaur·24 Marਬੋਲਣ ਦਾ ਤਰੀਕਾ ਦੱਸ ਦਿੰਦਾ, ਕਿ ਸਿਰਫ ਪਾਲੇ ਗਏ ਓ ਜਾਂ ਪਰਵਰਿਸ਼ ਹੋਈ ਏ..!!!🌸Çevir PA23337185
Rkaur@RaazzKaur·22 Marਮੈ ਸੀ, ਤੂੰ ਸੀ, ਵਕਤ ਨਹੀ, ਫੇਰ ਮੈ ਸੀ, ਵਕਤ ਸੀ, ਤੂੰ ਨਹੀ, ਹੁਣ ਤੂੰ ਹੈ, ਵਕਤ ਹੈ, ਮੈ ਨਹੀ..!!!💔Çevir PA14355533
Rkaur@RaazzKaur·21 Marਉਹ ਇਨਸਾਨ ਮੈਨੂੰ ਸੰਭਾਲ ਵੀ ਨੀ ਪਾ ਰਿਹਾ, ਤੇ ਉਹ ਇਹ ਵੀ ਚਾਹੁੰਦਾ ਕਿ ਮੈ ਉਹਨੂੰ ਛੱਡ ਕੇ ਨਾ ਜਾਵਾਂ..!!!🖤Çevir PA01325162
Rkaur@RaazzKaur·20 MarClose the window that hurts you, No matter how beautiful the view is.🌸❣️Çevir English1113401
Rkaur@RaazzKaur·15 Marਬੇਇਮਾਨੀ ਕਰਨੀ ਵੀ ਮੈਨੂੰ ਤੇਰੇ ਇਸ਼ਕ ਨੇ ਸਿਖਾਈ ਆਂ, ਤੂੰ ਉਹ ਪਹਿਲੀ ਚੀਜ਼ ਆਂ ਜੋ ਮੈ ਮੇਰੀ ਬੇਬੇ ਤੋ ਲੁਕਾਈ ਆਂ..!!🌸❣️Çevir PA10366494
Rkaur@RaazzKaur·13 Marਅੱਜ ਦੀ ਛੱਡ ਮੈ ਕੱਲ ਵੀ ਨਹੀ ਕਰਨੀ, ਤੂੰ ਰਹਿ ਲੋਕਾ ਨਾਲ Busy ਮੈ ਗੱਲ ਹੀ ਨਹੀ ਕਰਨੀ..!!!🥀Çevir PA34461.1K6