
@Rattan1990 @BhagwantMann @PargatSOfficial @ManikGoyal_ @bsmajithia @harjotbains ਸ਼ਰਮ ਆਣੀ ਚਾਹੀਦੀ ਆ ਏਨਾ ਪੁਲੀਸ ਆਲੀਆ ਨੂੰ ਵੀ। ਸਮੇਂ ਦੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ। ਤੁਸੀ ਕੋਈ ਆਮ ਲੋਕਾਂ ਤੇ। ਰੱਬ ਨਹੀਂ ਲੱਗ ਗਏ। ਜਿਸ ਪੁਲੀਸ ਆਲ਼ੇ ਨੇ ਅਜਿਹਾ ਕੀਤਾ ਹੋ ਸਕਦਾ ਇਹੀ ਭਾਣਾ ਉਸਦੇ ਆਪਦੇ ਪਰਿਵਾਰ ਉਪਰ ਵੀ ਆ ਸਕਦਾ। ਕਿਉਕਿ ਕੁਦਰਤ ਹਿਸਾਬ ਮੋੜਦੀ ਜ਼ਰੂਰ ਹੈ
PA




















