Seema Rani (Punjabi lecturer Meritorious School )
2.3K posts

Seema Rani (Punjabi lecturer Meritorious School )
@RaniLecturer

ਫ਼ਾਜ਼ਿਲਕਾ ਦੇ 122 ਪਿੰਡ ਤੇ 15 ਢਾਣੀਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰੋਜੈਕਟ ਦਾ ਨੀਂਹ ਪੱਧਰ ਰੱਖਿਆ…ਹੈਰਾਨੀ ਹੁੰਦੀ ਹੈ ਹੁਣ ਤੱਕ ਸਾਡੇ ਲੋਕਾਂ ਦੇ ਘਰਾਂ ‘ਚ ਪੀਣ ਵਾਲਾ ਪਾਣੀ ਤੱਕ ਨਹੀਂ ਪਹੁੰਚਿਆ…ਪੰਜਾਬ ਦੀ ਧਰਤੀ ਜਿਸਦਾ ਨਾਮ ਪਾਣੀ ‘ਤੇ ਹੈ…ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕੋਈ ਵੀ ਘਰ ਜਾਂ ਖੇਤ ਪਾਣੀ ਤੋਂ ਵਾਂਝਾ ਨਹੀਂ ਰਹੇਗਾ…

ਵੱਖ-ਵੱਖ ਵਿਭਾਗਾਂ ਦੇ 14,417 ਕੱਚੇ ਮੁਲਾਜ਼ਮਾਂ ਨੂੰ ਕੀਤਾ ਗਿਆ ਪੱਕੇ ਪਹਿਲਾਂ ਸਿੱਖਿਆ ਵਿਭਾਗ 'ਚ 13,000 ਦੇ ਕਰੀਬ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਸੀ — CM @BhagwantMann

ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ @harjotbains ਜੀ ਵੱਲੋ ਸੰਸਾਰ ਦੇ ਕੋਨੇ-ਕੋਨੇ ਵਿੱਚ ਵਸਦੇ ਮਾਂ ਬੋਲੀ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਲਿਆਂ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਹੋਣ।

@OfficialPargatS ਪ੍ਰਗਟ ਸਿੰਘ ਜੀ ਅਗਰ ਵਾਅਦਾ ਕੀਤਾ ਤਾਂ ਨਿਭਾਉ ਵੀ,ਅਗਰ ਐਨੀ ਯੋਗਤਾ ਪ੍ਰਾਪਤ ਅਧਿਆਪਕਾਂ ਦਾ ਕੋਈ ਭਵਿੱਖ ਸਰਕਾਰ ਨਹੀ ਬਣਾ ਸਕਦੀ ਤਾਂ ਪੰਜਾਬ ਸਰਕਾਰ ਲਈ ਸਰਮਨਾਕ ਹੈ। @CsPunjab @CHARANJITCHANNI @sherryontopp @raj_verka @MSBADAL @BrahmMohindra @CMOPb @PunjabGovtIndia @TRSBajwa @Sukhjinder_INC @OPSoni_inc

Happy to share that Punjab has been ranked as top performer among all States & UTs in School Education in the Performance Grading Index 2019-20 released by @EduMinOfIndia. This is the result of focus, hard work & commitment of all our teachers & administrators.