S Jaswinder

1.2K posts

S Jaswinder

S Jaswinder

@sjaswinder8

https://t.co/VOjkuaX9Jh, B.Ed, https://t.co/28Nd5NC7Ee

Punjab Katılım Temmuz 2019
206 Takip Edilen228 Takipçiler
S Jaswinder retweetledi
Kewal Singh
Kewal Singh@KewaSingh·
@BhagwantMann ਮੈਰੀਟੋਰੀਅਸ ਅਧਿਆਪਕ ਸਾਰੀਆਂ ਯੋਗਤਾਂਵਾ ਪੂਰੀਆਂ ਕਰਦੇ ਹੋਣ ਦੇ ਬਾਵਜੂਦ , ਵਧੀਆ ਰਿਜਲਟ ਦੇ ਬਾਵਜੂਦ ਕੱਚੇ ਕਿਉ…?
Kewal Singh tweet media
PA
1
3
1
19
S Jaswinder retweetledi
Kewal Singh
Kewal Singh@KewaSingh·
@MTU_PUNJAB @harjotbains @AroraAmanSunam @HarpalCheemaMLA @meet_hayer @raghav_chadha @AAPPunjab @Sandhwan @budh_principal @Laljitbhullar @AtishiAAP ਪੰਜਾਬ ਵਿਚ ਹਰ ਸਰਕਾਰ ਦਾ ਆਪਣੇ ਤੋਂ ਪਿਛਲੀ ਸਰਕਾਰ ਦੇ ਪ੍ਰੋਜੈਕਟਾਂ ਨੂੰ ਡੰਪ ਕਰਨ ਦਾ ਰੁਝਾਨ ਰਿਹਾ ਹੈ। ਇਹੀ ਹਾਲ ਸਿੱਖਿਆ ਦੇ ਖੇਤਰ ਵਿੱਚ ਹੋਇਆ ਹੈ। 2014 ਵਿੱਚ ਅਕਾਲੀ ਸਰਕਾਰ ਦੁਆਰਾ ਮੈਰੀਟੋਰੀਅਸ ਸਕੂਲ ਖੋਲੇ ਗਏ ਅਤੇ ਅਗਲੀ ਕਾਂਗਰਸ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਵੱਲ ਪਿੱਠ ਕਰਕੇ ਸਮਾਰਟ ਸਕੂਲ ਬਣਾਉਣੇ ਸ਼ੁਰੂ ਕਰ ਦਿੱਤੇ।
PA
0
10
5
122
S Jaswinder retweetledi
S Jaswinder retweetledi
Veerpal Kaur
Veerpal Kaur@Veerpal27098711·
ਮੁੱਖ ਮੰਤਰੀ ਸਾਹਿਬ ,ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਪੱਕੇ ਨਹੀਂ ਕਿਤੇ ਤੁਸੀ? ਕ਼ੀ ਅਸੀਂ ਪੜ੍ਹਾਈ ਦੀ ਯੋਗਤਾ ਪੂਰੀ ਨਹੀਂ ਕਰਦੇ ? ਪੰਜਾਬ ਦੇ ਬਿਹਤਰੀਨ 10 ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ 9 ਸਾਲਾਂ ਤੋਂ ਪੱਕੇ ਰੁਜ਼ਗਾਰ ਲਈ ਤਰਲੇ ਕੱਢ ਰਹੇ ਹਨ। ਹਨ...#RegularizeMeritoriousSchoolTeachers
Kewal Singh@KewaSingh

ਮੁੱਖ ਮੰਤਰੀ ਸਾਬ ਮੈਰੀਟੋਰੀਅਸ ਅਧਿਆਪਕਾਂ ਨਾਲ ਬੇਇਨਸਾਫੀ ਕਿਉ?????#RegularizeMeritoriousSchoolTeachers

PA
1
8
4
98
S Jaswinder retweetledi
S Jaswinder retweetledi
S Jaswinder retweetledi
S Jaswinder retweetledi
S Jaswinder retweetledi
S Jaswinder retweetledi
Sushil Kumar (Meritorious School Teacher)
ਮਾਣਯੋਗ ਮੁੱਖ ਮੰਤਰੀ ਜੀ ਥੋੜ੍ਹਾ ਜਿਹਾ ਧਿਆਨ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਵੱਲ ਵੀ ਦਿਓ। ਇਹ ਸਾਰੀਆਂ ਸੁਵਿਧਾਵਾਂ (ਸਮਾਰਟ ਕਲਾਸ ਰੂਮ, ਲੈਬਜ਼ ) ਆਦਿ ਇਹਨਾਂ ਸਕੂਲਾਂ ਵਿੱਚ ਵੀ ਹਨ। ਇਹਨਾਂ ਸਕੂਲਾਂ ਦਾ ਵੀ ਦੌਰਾ ਕਰਕੇ ਦੇਖੋ। ਮੈਰੀਟੋਰੀਅਸ ਸਕੂਲਾਂ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ। #BhagwantMann #harjotsinghbains
Sushil Kumar (Meritorious School Teacher) tweet mediaSushil Kumar (Meritorious School Teacher) tweet mediaSushil Kumar (Meritorious School Teacher) tweet mediaSushil Kumar (Meritorious School Teacher) tweet media
Harjot Singh Bains@harjotbains

Today is a historic day for Punjab. @ArvindKejriwal ji & @BhagwantMann ji will inaugurate first School of Eminence in Punjab and also launch schemes worth more than 1500 crores for all govt. schools of punjab. #PunjabEducationRevolution

PA
0
10
4
150
S Jaswinder retweetledi
Meritorious Teachers Union Punjab
@AAPPunjab @BhagwantMann पंजाब के मेधावी स्कूलों मे मेधावी व्याख्याता 282, डीपीई 16, कंप्यूटर शिक्षक 13, कुल संख्या = 311 द्वारा पंजाब के शिक्षा विभाग मे अच्छे परिणाम देने के बावजूद भी पंजाब सरकार शिक्षा विभाग में 311 (नगण्य संख्या) मेधावी शिक्षकों की नियुक्ति क्यों नहीं करना चाहती?
हिन्दी
3
8
3
166
S Jaswinder retweetledi
S Jaswinder retweetledi
Meritorious Teachers Union Punjab
पंजाब के मेधावी स्कूलों मे मेधावी व्याख्याता 282, डीपीई 16, कंप्यूटर शिक्षक 13, कुल संख्या = 311 द्वारा पंजाब के शिक्षा विभाग मे अच्छे परिणाम देने के बावजूद भी पंजाब सरकार शिक्षा विभाग में 311 (नगण्य संख्या) मेधावी शिक्षकों की नियुक्ति क्यों नहीं करना चाहती?
AAP Punjab@AAPPunjab

#PunjabEducationRevolution: पंजाब के सरकारी स्कूलों की बदल रही तस्वीर! ▶️ सरकारी स्कूलों में सुरक्षा गार्ड ▶️ #SchoolOfEminence की शुरुआत ▶️ प्रिंसिपलों की सिंगापुर में, हेडमास्टरों की IIM Ahmedabad में ट्रेनिंग देखिए किस तरह @BhagwantMann सरकार पंजाब में ला रही है शिक्षा क्रांति 👇

हिन्दी
1
13
7
293
S Jaswinder retweetledi
Meritorious Teachers Union Punjab
पंजाब के मेधावी स्कूलों मे मेधावी व्याख्याता 282, डीपीई 16, कंप्यूटर शिक्षक 13, कुल संख्या = 311 द्वारा पंजाब के शिक्षा विभाग मे अच्छे परिणाम देने के बावजूद भी पंजाब सरकार शिक्षा विभाग में 311 (नगण्य संख्या) मेधावी शिक्षकों की नियुक्ति क्यों नहीं करना चाहती? @AAPPunjab
Atishi@AtishiAAP

Proud to present the @ArvindKejriwal Govt’s Education Revolution at 'Kerala Dialogues' – a public seminar for activists, businesses, and policy experts to brainstorm on civic issues. From world-class infra to global teacher training and mindset curricula, our Edu Model continues to lead the mission to ensure quality education for every child in India. Exactly what our nation needs to become No.1 in the world!

हिन्दी
0
15
5
323
S Jaswinder retweetledi
Kewal Singh
Kewal Singh@KewaSingh·
पंजाब के मेधावी स्कूलों मे मेधावी व्याख्याता 282, डीपीई 16, कंप्यूटर शिक्षक 13, कुल संख्या = 311 द्वारा पंजाब के शिक्षा विभाग मे अच्छे परिणाम देने के बावजूद भी पंजाब सरकार शिक्षा विभाग में 311 (नगण्य संख्या) मेधावी शिक्षकों की नियुक्ति क्यों नहीं करना चाहती?
Atishi@AtishiAAP

Proud to present the @ArvindKejriwal Govt’s Education Revolution at 'Kerala Dialogues' – a public seminar for activists, businesses, and policy experts to brainstorm on civic issues. From world-class infra to global teacher training and mindset curricula, our Edu Model continues to lead the mission to ensure quality education for every child in India. Exactly what our nation needs to become No.1 in the world!

हिन्दी
0
17
8
389
S Jaswinder
S Jaswinder@sjaswinder8·
@AAPPunjab @ArvindKejriwal @BhagwantMann ਮੈਰੀਟੋਰੀਅਸ ਸਕੂਲਾਂ ਦੇ ਆਧਿਆਪਕ 8 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਹਾਂ,ਸਾਲ 2018 ਵਿੱਚ ਤੇ ਸਿੱਖਿਆ ਵਿਭਾਗ ਵਿੱਚ ਸਾਨੂੰ ਪੱਕੇ ਕਰਨ ਲਈ ਵਿਭਾਗ ਦਾ ਨੋਟਿਸ ਆਇਆ ਕਿ ਜੋ ਸਿੱਖਿਆ ਵਿਭਾਗ ਵਿੱਚ ਪੱਕੇ ਹੋਣਾ ਚਾਹੁੰਦਾ ਹੈ ਉਹ ਕਲਿੱਕਾਂ ਕਰਨ, ਆਪਣੇ ਭਵਿੱਖ ਨੂੰ ਸਰੁੱਖਿਅਤ ਕਰਨ ਲਈ ਅਸੀਂ ਉਹ ਕਲਿੱਕਾਂ ਕੀਤੀਆਂ ,ਪਰ ਸਾਨੂੰ ਪੱਕੇ ਨਹੀਂ ਕੀਤਾ ਗਿਆ
PA
0
2
1
0
AAP Punjab
AAP Punjab@AAPPunjab·
ਕਹਿਣੀ ਤੇ ਕਰਨੀ ਦੀ ਪੱਕੀ-ਪੰਜਾਬੀਆਂ ਦੀ ਆਪਣੀ ਮਾਨ ਸਰਕਾਰ ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਨਿਭਾਉਣ ਲਈ ਵਚਨਬੱਧ ਹੈ ਮਾਨ ਸਰਕਾਰ ਚੋਣਾਂ ਵੇਲੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਕੀਤਾ ਵਾਅਦਾ ਮਹਿਜ਼ 6 ਮਹੀਨਿਆਂ 'ਚ ਕੀਤਾ ਪੂਰਾ -ਕੌਮੀ ਕਨਵੀਨਰ- @ArvindKejriwal -CM @BhagwantMann
PA
22
57
146
0
S Jaswinder retweetledi
Shehnaz ( Meritorious School Teacher)
ਮੈਰੀਟੋਰੀਅਸ ਸਕੂਲਾਂ ਦੇ ਆਧਿਆਪਕ 8 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਹਾਂ,ਸਾਲ 2018 ਵਿੱਚ ਤੇ ਸਿੱਖਿਆ ਵਿਭਾਗ ਵਿੱਚ ਸਾਨੂੰ ਪੱਕੇ ਕਰਨ ਲਈ ਵਿਭਾਗ ਦਾ ਨੋਟਿਸ ਆਇਆ ਕਿ ਜੋ ਸਿੱਖਿਆ ਵਿਭਾਗ ਵਿੱਚ ਪੱਕੇ ਹੋਣਾ ਚਾਹੁੰਦਾ ਹੈ ਉਹ ਕਲਿੱਕਾਂ ਕਰਨ, ਆਪਣੇ ਭਵਿੱਖ ਨੂੰ ਸਰੁੱਖਿਅਤ ਕਰਨ ਲਈ ਅਸੀਂ ਉਹ ਕਲਿੱਕਾਂ ਕੀਤੀਆਂ ,ਪਰ ਸਾਨੂੰ ਪੱਕੇ ਨਹੀਂ ਕੀਤਾ ਗਿਆ
Harjot Singh Bains@harjotbains

Historic Decision by @BhagwantMann ji. On Teachers Day it was announced that Temporary Teachers will be regularised. Today Notification regarding the same has been issued, more than 9000 teachers will be permanent. Another Guarantee of @ArvindKejriwal ji fulfilled on ground.

PA
0
7
1
0
S Jaswinder
S Jaswinder@sjaswinder8·
@AAPPunjab ਮੈਰੀਟੋਰੀਅਸ ਸਕੂਲਾਂ ਦੇ ਆਧਿਆਪਕ 8 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਹਾਂ,ਸਾਲ 2018 ਵਿੱਚ ਤੇ ਸਿੱਖਿਆ ਵਿਭਾਗ ਵਿੱਚ ਸਾਨੂੰ ਪੱਕੇ ਕਰਨ ਲਈ ਵਿਭਾਗ ਦਾ ਨੋਟਿਸ ਆਇਆ ਕਿ ਜੋ ਸਿੱਖਿਆ ਵਿਭਾਗ ਵਿੱਚ ਪੱਕੇ ਹੋਣਾ ਚਾਹੁੰਦਾ ਹੈ ਉਹ ਕਲਿੱਕਾਂ ਕਰਨ, ਆਪਣੇ ਭਵਿੱਖ ਨੂੰ ਸਰੁੱਖਿਅਤ ਕਰਨ ਲਈ ਅਸੀਂ ਉਹ ਕਲਿੱਕਾਂ ਕੀਤੀਆਂ ,ਪਰ ਸਾਨੂੰ ਪੱਕੇ ਨਹੀਂ ਕੀਤਾ ਗਿਆ
PA
0
5
2
0
AAP Punjab
AAP Punjab@AAPPunjab·
ਪੱਕੇ ਹੋਏ ਅਧਿਆਪਕਾਂ ਦੀ ਜ਼ੁਬਾਨੀ ਜੋ ਵਾਅਦਾ ਕੱਚੇ ਅਧਿਆਪਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤਾ ਸੀ, 6 ਮਹੀਨਿਆਂ ‘ਚ ਵਾਅਦੇ ਨੂੰ ਹਕੀਕਤ ‘ਚ ਬਦਲ ਦਿੱਤਾ ਕਹਿਣੀ ਤੇ ਕਰਨੀ ਦੀ ਪੱਕੀ ਮਾਨ ਸਰਕਾਰ
PA
35
51
129
0
S Jaswinder
S Jaswinder@sjaswinder8·
@AAPPunjab ਮੈਰੀਟੋਰੀਅਸ ਸਕੂਲਾਂ ਦੇ ਆਧਿਆਪਕ 8 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਹਾਂ,ਸਾਲ 2018 ਵਿੱਚ ਤੇ ਸਿੱਖਿਆ ਵਿਭਾਗ ਵਿੱਚ ਸਾਨੂੰ ਪੱਕੇ ਕਰਨ ਲਈ ਵਿਭਾਗ ਦਾ ਨੋਟਿਸ ਆਇਆ ਕਿ ਜੋ ਸਿੱਖਿਆ ਵਿਭਾਗ ਵਿੱਚ ਪੱਕੇ ਹੋਣਾ ਚਾਹੁੰਦਾ ਹੈ ਉਹ ਕਲਿੱਕਾਂ ਕਰਨ, ਆਪਣੇ ਭਵਿੱਖ ਨੂੰ ਸਰੁੱਖਿਅਤ ਕਰਨ ਲਈ ਅਸੀਂ ਉਹ ਕਲਿੱਕਾਂ ਕੀਤੀਆਂ ,ਪਰ ਸਾਨੂੰ ਪੱਕੇ ਨਹੀਂ ਕੀਤਾ ਗਿਆ
PA
0
2
1
0
S Jaswinder
S Jaswinder@sjaswinder8·
@BhagwantMann ਮੈਰੀਟੋਰੀਅਸ ਸਕੂਲਾਂ ਦੇ ਆਧਿਆਪਕ 8 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਹਾਂ,ਸਾਲ 2018 ਵਿੱਚ ਤੇ ਸਿੱਖਿਆ ਵਿਭਾਗ ਵਿੱਚ ਸਾਨੂੰ ਪੱਕੇ ਕਰਨ ਲਈ ਵਿਭਾਗ ਦਾ ਨੋਟਿਸ ਆਇਆ ਕਿ ਜੋ ਸਿੱਖਿਆ ਵਿਭਾਗ ਵਿੱਚ ਪੱਕੇ ਹੋਣਾ ਚਾਹੁੰਦਾ ਹੈ ਉਹ ਕਲਿੱਕਾਂ ਕਰਨ, ਆਪਣੇ ਭਵਿੱਖ ਨੂੰ ਸਰੁੱਖਿਅਤ ਕਰਨ ਲਈ ਅਸੀਂ ਉਹ ਕਲਿੱਕਾਂ ਕੀਤੀਆਂ ,ਪਰ ਸਾਨੂੰ ਪੱਕੇ ਨਹੀਂ ਕੀਤਾ ਗਿਆ
PA
0
2
1
0
Bhagwant Mann
Bhagwant Mann@BhagwantMann·
गुजरात में चल गई है बदलाव की आँधी। गुजरात के दाहोद में मेरा जनता को संबोधन । LIVE twitter.com/i/broadcasts/1…
हिन्दी
342
428
1.3K
0