Sarvjit Kaur Manuke
2.6K posts

Sarvjit Kaur Manuke
@SarvjitManuke
Member of Legislative Assembly - Jagraon - Punjab, National Executive Member, Aam Aadmi Party
Jagraon, India Katılım Eylül 2013
94 Takip Edilen7.6K Takipçiler

x.com/i/status/20560…
ਬਿਲਕੁਲ ਸਹੀ ਕਿਹਾ @ArvindKejriwal ਜੀ! ਨੌਜਵਾਨਾਂ ਦੇ ਸਾਥ ਤੋਂ ਬਿਨਾਂ ਕੋਈ ਵੱਡਾ ਬਦਲਾਅ ਸੰਭਵ ਨਹੀਂ।
ਨੌਜਵਾਨਾਂ ਨੂੰ ਅਪੀਲ ਹੈ ਕਿ ਆਪਣੇ ਮਨ ਦੀ ਗੱਲ ਅਤੇ suggestions ਖੁੱਲ੍ਹ ਕੇ ਦੱਸੋ। ਆਓ ਮਿਲ ਕੇ ਦੇਸ਼ ਦਾ ਭਵਿੱਖ ਸਵਾਰੀਏ ਅਤੇ ਹਰ ਮੁਸ਼ਕਲ ਦਾ ਪੱਕਾ ਹੱਲ ਕੱਢੀਏ।
Arvind Kejriwal@ArvindKejriwal
Dear NEET students, Share your feelings and suggestions with me in comments or DM. We’re with you.
PA

ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਪੰਜਾਬ ਦੇ ਬੱਚਿਆਂ ਦਾ ਭਵਿੱਖ ਸੰਵਾਰਨ ਦੇ ਨਾਲ਼-ਨਾਲ਼ ਪੂਰੇ ਦੇਸ਼ ਲਈ ਮਿਸਾਲ ਪੈਦਾ ਕਰ ਰਹੀ ਹੈ। ਪੜ੍ਹਾਉਣ ਦੇ ਆਧੁਨਿਕ ਤਰੀਕੇ ਸਿਖਾਉਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦੇ ਅਗਲੇ ਬੈਚ ਨੂੰ ਅੱਜ CM @BhagwantMann ਨੇ ਫਿਨਲੈਂਡ ਲਈ ਰਵਾਨਾ ਕੀਤਾ…
@ArvindKejriwal @msisodia
PA

ਮਾਨ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ, ਜਿਸ ਨੇ ਲੋਕਾਂ ਦੀ ਤੰਦਰੁਸਤੀ ਦੀ ਸੋਚੀ। ਮਾਨ ਸਰਕਾਰ ਦੇ ₹10 ਲੱਖ ਵਾਲ਼ੇ ਸਿਹਤ ਕਾਰਡ ਦਾ ਮੁਫ਼ਤ ਇਲਾਜ ਲੋੜਵੰਦਾਂ ਲਈ ਸਾਬਿਤ ਹੋ ਰਿਹਾ ਸੰਜੀਵਨੀ। ਦੇਖੋ, ਕਿੰਝ ਇਸ ਬਜ਼ੁਰਗ ਦੇ ਗੋਡਿਆਂ ਦੇ ਹੋਏ ਮੁਫ਼ਤ ਆਪ੍ਰੇਸ਼ਨ ਨੇ ਮੁੜ ਬਣਾਇਆ ਇਨ੍ਹਾਂ ਨੂੰ ਤੁਰਨਯੋਗ
@BhagwantMann @msisodia
#AAPKaSehatCard
PA

ਮਾਨ ਸਰਕਾਰ, ਪੰਜਾਬ 'ਚ ਹਰ ਪੱਖੋਂ ਕਰ ਰਹੀ ਸੁਧਾਰ
ਨਸ਼ਿਆਂ ਦੇ ਖ਼ਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸ਼ਾਨਦਾਰ ਖੇਡ ਮੈਦਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ਿਆਂ ਲਈ ਸਖ਼ਤ ਸਜ਼ਾਵਾਂ, ਮਾਨ ਸਰਕਾਰ ਦੇ ਉੱਦਮਾਂ ਦੀ ਸ਼ਲਾਘਾ ਸੁਣੋ ਆਮ ਲੋਕਾਂ ਦੇ ਮੂੰਹੋਂ
@BhagwantMann @msisodia
PA

ਦੇਸ਼ਵਾਸੀਆਂ ਨੂੰ ਮਹਿੰਗਾਈ ਦੇ ਭਾਰ ਹੇਠ ਦੱਬ ਮੋਦੀ ਜੀ ਫ਼ਰਾਰ!
ਦੇਸ਼ਵਾਸੀਆਂ ਨੂੰ 'ਸੰਕੋਚ' ਨਾਲ਼ ਚੱਲਣ ਦੀ ਸਲਾਹ ਦੇ ਕੇ ਮੋਦੀ ਖ਼ੁਦ ਨਿੱਕਲੇ ਵਿਦੇਸ਼ਾਂ ਦੇ ਦੌਰੇ 'ਤੇ, ਪੈਟਰੋਲ,ਡੀਜ਼ਲ ਅਤੇ CNG ਦੀਆਂ ਕੀਮਤਾਂ 'ਚ ਹੋਰ ਵਾਧਾ ਕਰ ਕੇ ਦੇਸ਼ 'ਚੋਂ ਹੋਏ ਰਫੂਚੱਕਰ
@BhagwantMann @ArvindKejriwal @msisodia
PA

PM ਮੋਦੀ ਸਾਬਤ ਹੋਏ ਕਮਜ਼ੋਰ ਅਤੇ ਨਾਕਾਮ ਪ੍ਰਧਾਨ ਮੰਤਰੀ!
ਪੂਰੀ ਤਰ੍ਹਾਂ ਨਾਕਾਮ ਹੋਈ ਮੋਦੀ ਸਰਕਾਰ ਦੀ ਆਰਥਿਕ ਅਤੇ ਵਿਦੇਸ਼ ਨੀਤੀ
ਲੋੜ ਹੈ ਕਿ ਦੇਸ਼ਵਾਸੀ ਉੱਠਣ ਅਤੇ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ
- @HarpalCheemaMLA
ਵਿੱਤ ਮੰਤਰੀ, ਪੰਜਾਬ
@BhagwantMann @ArvindKejriwal @msisodia
PA

ਰਸੂਲਪੁਰ ਮੱਲਾ ਵਿੱਚ 30 ਲੱਖ ਰੁਪਏ ਦੀ ਲਾਗਤ ਨਾਲ 2.5 ਕਿਲੋਮੀਟਰ ਲੰਬੀ ਸੜਕ ਦਾ ਨਵੀਨੀਕਰਨ ਕੀਤਾ ਗਿਆ ਹੈ।
ਇਸ ਵਿਕਾਸ ਕਾਰਜ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸੁਵਿਧਾ ਮਿਲੇਗੀ ਅਤੇ ਖੇਤਰ ਦੀ ਤਰੱਕੀ ਨੂੰ ਹੋਰ ਮਜ਼ਬੂਤੀ ਮਿਲੇਗੀ।
#MaanSarkar
#AAPPunjab
#SarvjitKaurManuke #Jagraon




PA


















