Esha Sharda( Meritorious School Teacher)

2.5K posts

Esha Sharda( Meritorious School Teacher)

Esha Sharda( Meritorious School Teacher)

@ShardaEsha

Meritorious School Teacher

Katılım Nisan 2021
215 Takip Edilen215 Takipçiler
Esha Sharda( Meritorious School Teacher) retweetledi
Japneet Kaur(Meritorious School Teacher)
ਮੁੱਖ ਮੰਤਰੀ ਜੀ ਅਗਰ ਵਾਅਦਾ ਕੀਤਾ ਤਾਂ ਨਿਭਾਉ ਵੀ,ਅਗਰ ਐਨੀ ਯੋਗਤਾ ਪ੍ਰਾਪਤ ਮੈਰੀਟੋਰੀਅਸ ਸਕੂਲ ਅਧਿਆਪਕਾਂ ਦਾ ਕੋਈ ਭਵਿੱਖ ਸਰਕਾਰ ਨਹੀ ਬਣਾ ਸਕਦੀ ਤਾਂ ਪੰਜਾਬ ਸਰਕਾਰ ਲਈ ਸ਼ਰਮਨਾਕ ਹੈ। @CsPunjab @CHARANJITCHANNI @sherryontopp @raj_verka @MSBADAL @BrahmMohindra @CMOPb @PunjabGovtIndia @TRSBajwa @Sukhjinder_INC
PA
0
9
2
0
Esha Sharda( Meritorious School Teacher) retweetledi
Sukhmander Singh
Sukhmander Singh@Sukhmander121·
ਪੰਜਾਬ ਦਾ ਸ਼ਾਨ ਕਹਾਉਣ ਵਾਲੇ Meritorious ਸਕੂਲਾਂ ਦਾ ਸਟਾਫ਼ ਹੀ ਠੇਕੇ ਉਪਰ ਕੱਚੀ ਨੌਕਰੀ ਕਰ ਰਿਹਾ ਹੈ ਤਾਂ ਉਹ ਬੱਚਿਆਂ ਦੇ ਭਵਿੱਖ ਨੂੰ ਕਿਵੇਂ ਰੁਸ਼ਨਾ ਸਕਦੇ ਹਨ।ਕੰਟਰੈਕਟ ਦੀ ਨੌਕਰੀ ਅਧਿਆਪਕਾਂ ਦਾ ਮਾਨਸਿਕ ਸ਼ੋਸ਼ਣ ਹੈ #regularize #meritoriousschoolteachers @CMOPb @capt_amarinder @VijayIndrSingla @MSBADAL @CsPunjab
PA
0
22

ਸਾਨੂੰ ਰੈਗੂਲਰ ਕਿਉਂ ਕੀਤਾ ਜਾਵੇ? ਸਰਕਾਰੀ ਤੇ ਪਾਰਦਰਸ਼ੀ ਪ੍ਰਕ੍ਰਿਆ ਰਾਹੀਂ ਨਿਯੁਕਤ ਹੋਏ Meritorious teachers ਦੇ future ਨੂੰ ਕੌਣ ਦੇਖੇਗਾ? ਸਾਨੂੰ ਵੀ ਰਮਸਾ ਅਤੇ ਐਸ ਐਸ ਏ ਵਾਂਗੂ ਰੈਗੂਲਰ ਕੀਤਾ ਜਾਵੇ। #regularize #meritoriousschoolteachers @CMOPb @capt_amarinder @VijayIndrSingla @CsPunjab @MSBADAL
PA
0
30

kamaljit singh (MERITORIOUS SCHOOL LECTURE)
@capt_amarinder 👉🏻 ਮੈਰੀਟੋਰੀਅਸ ਸਕੂਲਾਂ ਦੀ ਭਰਤੀ ਸਿੱਖਿਆ ਵਿਭਾਗ ਦੇ ਨਿਯਮਾਂ ਅਨੁਸਾਰ ਕੀਤੀ ਗਈ ਹੈ । 👉🏻 ਸਾਲ 2018 ਵਿੱਚ SSA/RMSA ਨੂੰ ਰੈਗੂਲਰ ਕਰਦੇ ਸਮੇਂ ਮੈਰੀਟੋਰੀਅਸ ਸਕੂਲਾਂ ਦੇ ਸਟਾਫ਼ ਨੂੰ ਆਪਸ਼ਨ ਕਲਿੱਕ ਕਰਵਾ ਕੇ ਵੀ ਰੈਗੂਲਰ ਨਹੀਂ ਕੀਤਾ ਗਿਆ 👉🏻 ਹਰ ਵਾਰ ਝੂਠੇ ਦਿਲਾਸੇ ਦੇ ਕੇ ਸਾਡਾ ਸ਼ੋਸ਼ਣ ਕਿਉਂ ਕੀਤਾ ਜਾ ਰਿਹਾ ਹੈ ?
PA
0
7
0
0
Esha Sharda( Meritorious School Teacher) retweetledi
Amandeep kaur(Meritorious school Teacher)
ਪੰਜਾਬ ਦਾ ਸ਼ਾਨ ਕਹਾਉਣ ਵਾਲੇ Meritorious ਸਕੂਲਾਂ ਦਾ ਸਟਾਫ਼ ਹੀ ਠੇਕੇ ਉਪਰ ਕੱਚੀ ਨੌਕਰੀ ਕਰ ਰਿਹਾ ਹੈ ਤਾਂ ਉਹ ਬੱਚਿਆਂ ਦੇ ਭਵਿੱਖ ਨੂੰ ਕਿਵੇਂ ਰੁਸ਼ਨਾ ਸਕਦੇ ਹਨ।ਕੰਟਰੈਕਟ ਦੀ ਨੌਕਰੀ ਅਧਿਆਪਕਾਂ ਦਾ ਮਾਨਸਿਕ ਸ਼ੋਸ਼ਣ ਹੈ #regularize #meritoriousschoolteachers @CMOPb @capt_amarinder @VijayIndrSingla @MSBADAL @CsPunjab
Vijay Inder Singla@VijayIndrSingla

Through #AskTheCovidExpert initiative, I am committed to resolving your #Covid-related queries. In this 3rd episode, interacted with Dr. Amandeep Aggarwal(MBBS) as he explained the rules of home isolation, symptoms & necessary precautions for black, yellow & white fungus & more.

PA
0
15
0
0
Esha Sharda( Meritorious School Teacher) retweetledi
Simmi Wadhwa (meritorious school teacher)
ਸਾਨੂੰ ਰੈਗੂਲਰ ਕਿਉਂ ਕੀਤਾ ਜਾਵੇ? ਸਰਕਾਰੀ ਤੇ ਪਾਰਦਰਸ਼ੀ ਪ੍ਰਕ੍ਰਿਆ ਰਾਹੀਂ ਨਿਯੁਕਤ ਹੋਏ Meritorious teachers ਦੇ future ਨੂੰ ਕੌਣ ਦੇਖੇਗਾ? ਸਾਨੂੰ ਵੀ ਰਮਸਾ ਅਤੇ ਐਸ ਐਸ ਏ ਵਾਂਗੂ ਰੈਗੂਲਰ ਕੀਤਾ ਜਾਵੇ। #regularize #meritoriousschoolteachers @CMOPb @capt_amarinder @VijayIndrSingla @CsPunjab @MSBADAL
Vijay Inder Singla@VijayIndrSingla

Spoke to media persons with regard to Punjab securing top position in National Performance Grading Index of School Education and highlighted Punjab Govt under Hon'ble CM @Capt_Amarinder Ji's commitment to improving education facilities in Govt schools.

PA
0
13
0
0
Esha Sharda( Meritorious School Teacher) retweetledi
Japneet Kaur(Meritorious School Teacher)
Kindly regularise the MERITORIOUS SCHOOL TEACHERS in education department, the way govt gave the option of click to ssa/rmsa teachers to regularise.#regularize #meritoriousschoolteachers @CMOPb @capt_amarinder @VijayIndrSingla @CsPunjab @MSBADAL
Vijay Inder Singla@VijayIndrSingla

Through #AskTheCovidExpert initiative, I am committed to resolving your #Covid-related queries. In this 3rd episode, interacted with Dr. Amandeep Aggarwal(MBBS) as he explained the rules of home isolation, symptoms & necessary precautions for black, yellow & white fungus & more.

English
0
11
2
0
Esha Sharda( Meritorious School Teacher) retweetledi
Vandana
Vandana@bhartivandy_102·
ਸਿੱਖਿਆ ਵਿਭਾਗ ਦੀ ਇੱਕੋ ਇੱਕ ਭਰਤੀ ਜਿਸ ਵਿੱਚ ਰਾਜ ਪੱਧਰੀ ਪੇਪਰ ਤੋਂ ਇਲਾਵਾ,ਟੀਚਿੰਗ ਡੈਮੋ,ਤੇ ਇੰਟਰਵਿਊ ਲਈ ਗਈ। ਪਰ ਸੱਤ ਸਾਲਾਂ ਤੋਂ ਕੰਟਰੈਕਟ ਉੱਤੇ ਮਾਨਸਿਕ ਸ਼ੋਸ਼ਣ ਹੰਢਾ ਰਹੇ ਹਨ। #regularize #meritoriousschoolteachers @CMOPb @capt_amarinder @VijayIndrSingla @MSBADAL @CsPunjab
PA
0
22
0
0
Esha Sharda( Meritorious School Teacher) retweetledi
Japneet Kaur(Meritorious School Teacher)
@VijayIndrSingla ਸਰਕਾਰੀ ਸਕੂਲਾਂ ਤੋਂ ਪੰਜਾਬੀ ਮਾਧਿਆਮ ਚ ਪੜ੍ਹੇ ਬੱਚਿਆਂ ਨੂੰ ਅੰਗ੍ਰੇਜ਼ੀ ਵਿੱਚ science ਪੜ੍ਹਾ ਕਿ 7 ਸਾਲਾਂ ਤੋਂ 100 % ਨਤੀਜ਼ੇ ਸੈਂਕੜੇ ਮੈਰਿਟ ਮੈਰੀਟੋਰੀਅਸ ਸਕੂਲਾਂ ਨੇ ਨਤੀਜਿਆਂ ਚ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਮਾਤ #regularize #meritoriousschoolteachers @CMOPb @VijayIndrSingla @MSBADAL @CsPunjab @capt_amarinder
PA
0
11
2
0
Esha Sharda( Meritorious School Teacher) retweetledi
Esha Sharda( Meritorious School Teacher)
Regularising MERITORIOUS SCHOOL TEACHERS in education department will lessen the financial burden on govt as our strength is less than 300. #regularize #meritoriousschoolteachers @CMOPb @capt_amarinder @VijayIndrSingla @CsPunjab @MSBADAL
Vijay Inder Singla@VijayIndrSingla

Through #AskTheCovidExpert initiative, I am committed to resolving your #Covid-related queries. In this 3rd episode, interacted with Dr. Amandeep Aggarwal(MBBS) as he explained the rules of home isolation, symptoms & necessary precautions for black, yellow & white fungus & more.

English
0
6
0
0
Esha Sharda( Meritorious School Teacher) retweetledi
Esha Sharda( Meritorious School Teacher)
Dear CM,EM,FM Sir kindly regularise Meritorious School teachers.our total strength is less than 300.See our performance, results and dedication.#regularize #meritoriousschoolteachers @CMOPb @capt_amarinder @VijayIndrSingla @MSBADAL @CsPunjab