Sub Division Phillaur Jalandhar Rural Police

44 posts

Sub Division Phillaur Jalandhar Rural Police

Sub Division Phillaur Jalandhar Rural Police

@SubPhillaur

Sub Division Phillaur Jalandhar Rural Police is delicate towards creating a safe and crime-free environment for people's.

Punjab, India Katılım Kasım 2020
30 Takip Edilen39 Takipçiler
Sub Division Phillaur Jalandhar Rural Police
youtu.be/Im4n_wmrWPM ਸ਼੍ਰੀ ਸੁਹੇਲ ਮੀਰ ਆਈ.ਪੀ.ਐਸ. ਐਸ.ਪੀ. ਫਿਲੋਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਵੱਲੋਂ ਤਿੰਨ ਨਸ਼ਾ ਤਸਕਰਾਂ ਦੀ ਨਸ਼ੇ ਨਾਲ ਬਣਾਈ ਗਈ ਕੁੱਲ 25 ਲੱਖ ਦੀ ਜਾਇਦਾਦ ਜਬਤ ਕਰਵਾਈ ਗਈ ਹੈ
YouTube video
YouTube
Sub Division Phillaur Jalandhar Rural Police tweet media
PA
0
0
1
0
Sub Division Phillaur Jalandhar Rural Police
ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਫਿਲੋਰ ਵੱਲੋਂ ਮੁਕੱਦਮਾ ਨੰਬਰ 42 ਮਿਤੀ 23-03-2021 ਅ/ਧ 392, 34 ਭ:ਦ, 25-54-59 ਅਸਲਾ ਐਕਟ ਥਾਣਾ ਫਿਲੋਰ, ਪਿਸਤੋਲ ਦੀ ਨੋਕ ਤੇ ਗੱਡੀ ਖੋਹਣ ਕੇ ਲੈ ਕੇ ਜਾਣ ਵਾਲੇ ਦੌਸ਼ੀਆਨ ਨੂੰ ਗ੍ਰਿਫਤਾਰ ਕਰਕੇ ਸ਼ਲਾਘਾ ਯੋਗ ਕੰਮ ਕੀਤਾ ਹੈ.
Sub Division Phillaur Jalandhar Rural Police tweet media
Phillaur, India 🇮🇳 PA
0
0
0
0
Sub Division Phillaur Jalandhar Rural Police
ਸ਼ਰਾਬ ਦੇ ਤਸਕਰਾਂ ਉਪਰ ਸ਼ਿਕੰਜਾ ਕਸਦੇ ਹੋਏ ਸ਼੍ਰੀ ਸੁਹੇਲ ਮੀਰ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਵੱਲੋਂ 10 ਹਜਾਰ ਲੀਟਰ ਲਾਹਨ ਅਤੇ 02 ਡਰੰਮ ਬ੍ਰਾਮਦ ਕਰਕੇ 03 ਵਿਅਕਤੀਆ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ
Sub Division Phillaur Jalandhar Rural Police tweet media
Punjab, India 🇮🇳 PA
0
0
0
0
Sub Division Phillaur Jalandhar Rural Police
ਮਿਤੀ 25-03-2021 ਨੂੰ 66 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਥਾਣਾ ਬਿਲਗਾ ਦੀ ਤਿੰਨ ਮੰਜਿਲਾ ਨਵੀਂ ਬਿਲਡਿੰਗ ਦਾ ਉਧਘਾਟਨ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਕੈਪਟਨ ਅਮਿਰੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਂਹੀ ਕੀਤਾ ਗਿਆ.
Sub Division Phillaur Jalandhar Rural Police tweet media
Punjab, India 🇮🇳 PA
0
0
1
0
Sub Division Phillaur Jalandhar Rural Police
ਸੁਹੇਲ ਮੀਰ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਵੱਲੋਂ ਆਪ ਸਬ ਨੂੰ ਨਵੇਂ ਸਾਲ ਦੀਆ ਲੱਖ-ਲੱਖ ਮੁਬਾਰਕਾਂ
Sub Division Phillaur Jalandhar Rural Police tweet media
PA
0
0
2
0
Sub Division Phillaur Jalandhar Rural Police
ਮੁੱਖ ਅਫਸਰ ਥਾਣਾ ਬਿਲਗਾ ਸਬ ਇੰਪੈਕਟਰ ਸਿਕੰਦਰ ਸਿੰਘ ਵੱਲੋਂ ਪਬਲਿਕ ਨੂੰ ਜੀ.ਓ. ਮੋਬਾਇਲ ਦੇ ਟਾਵਰਾ ਸਬੰਧੀ ਮੈਸਿਜ ਦਿੱਤਾ ਗਿਆ ਕਿ ਕਿਸੇ ਵੀ ਜੀ.ਓ. ਦਾ ਨੁਕਸਾਨ ਨਾ ਕੀਤਾ ਜਾਵੇ youtu.be/ATbqULNMhhM 📍VBB News ਐਸ ਐਚ ਓ ਥਾਣਾ ਬਿਲਗਾ ਦੇ ਸਿੰਕਦਰ ਸਿੰਘ ਵਿਰਕ ਨੇ ਕਿਸਾਨਾਂ ਮਜ਼ਦੂਰਾਂ ਨੂੰ ਦਿੱਤਾ ਸੰਦੇਸ਼
YouTube video
YouTube
PA
0
0
2
0
Sub Division Phillaur Jalandhar Rural Police
ਧੁੰਦ ਦੇ ਮੋਸਮ ਵਿੱਚ ਐਕਸੀਡੈਂਟਾਂ ਨੂੰ ਰੋਕਣ ਲਈ ਸਬ ਡਵੀਜਨ ਫਿਲੌਰ ਅਧੀਨ ਆੳੇਂਦੇ ਥਾਣਾ ਗੁਰਾਇਆ ਦੇ ਮੁੱਖ ਅਫਸਰ ਹਰਦੀਪ ਸਿੰਘ ਵੱਲੋਂ ਗੱਡੀਆਂ ਅਤੇ ਬੱਸਾ ਤੇ ਰਿਫਲੈਕਟਿਵ ਲਾਇਟਾਂ ਲਗਾਈਆ
Sub Division Phillaur Jalandhar Rural Police tweet mediaSub Division Phillaur Jalandhar Rural Police tweet mediaSub Division Phillaur Jalandhar Rural Police tweet mediaSub Division Phillaur Jalandhar Rural Police tweet media
PA
0
0
3
0
Sub Division Phillaur Jalandhar Rural Police
ਸ਼੍ਰੀ ਸੁਹੇਲ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਭ ਡਵੀਜਨ ਫਿਲੌਰ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀਆਂ ਮੁਸ਼ਲਿਕਾ ਨੂੰ ਸੁਣਿਆ ਜਾਵੇਗਾ ਅਤੇ ਮੋਕੇ ਹੀ ਉਹਨਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ
PA
0
0
1
0
Sub Division Phillaur Jalandhar Rural Police
ਮੁੱਖ ਅਫਸਰ ਥਾਣਾ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਵੱਲੋਂ ਕੁੱਲ 84, ਮੁੱਖ ਅਫਸਰ ਥਾਣਾ ਗੁਰਾਇਆ ਇੰਸਪੈਕਟਰ ਹਰਦੀਪ ਸਿੰਘ ਵੱਲੋਂ ਕੁੱਲ 25 ਅਤੇ ਮੁੱਖ ਅਫਸਰ ਥਾਣਾ ਬਿਲਗਾ ਸਬ ਇੰਸਪੈਕਟਰ ਸਿਕੰਦਰ ਸਿੰਘ ਵੱਲੋਂ ਕੁੱਲ 15 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।
Sub Division Phillaur Jalandhar Rural Police tweet media
PA
1
0
1
0
Sub Division Phillaur Jalandhar Rural Police
ਸ਼੍ਰੀ ਸੁਹੇਲ ਮੀਰ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਦੀ ਨਿਗਰਾਨੀ ਹੇਠ ਸਬ ਡਵੀਜਨ ਅਧੀਨ ਪੈਂਦੇ ਥਾਣੇ ਫਿਲੌਰ, ਗੁਰਾਇਆ ਅਤੇ ਬਿਲਗਾ ਦੇ ਮੁੱਖ ਅਫਸਰਾਂ ਵੱਲੋਂ ਮਿਤੀ 26-12-2020 ਅਤੇ 27-12-2020 ਨੂੰ ਪਬਲਿਕ ਵੱਲੋਂ ਦਿੱਤੀਆਂ ਸ਼ਿਕਾਇਤਾ ਨੂੰ ਉਹਨਾਂ ਨੂੰ ਥਾਣਾ ਬੁਲਾ ਕੇ ਸੁਣਿਆ ਗਿਆ।
Sub Division Phillaur Jalandhar Rural Police tweet mediaSub Division Phillaur Jalandhar Rural Police tweet media
PA
1
0
2
0
Sub Division Phillaur Jalandhar Rural Police
ਜਲੰਧਰ ਜਿਲੇ ਦੇ ਸਮੂਹ ਗਜਟਿਡ ਅਫਸਰਾਂ, ਮੁੱਖ ਅਫਸਰ ਥਾਣਾ, ਮੁੱਖ ਮੁਨਸ਼ੀਆ ਨੂੰ ਨਵੇ ਸਰਕਾਰੀ ਮੋਬਾਇਲ ਨੰਬਰ ਦਿੱਤੇ ਗਏ ਹਨ। ਆਪ ਨੂੰ ਜਦੋਂ ਵੀ ਕੋਈ ਸਮੱਸਿਆ ਆਉਦੀ ਹੈ ਜਾਂ ਹੋਰ ਕੋਈ ਪੈਂਦੀ ਹੈ ਤਾਂ ਇਹਨਾਂ ਨਵੇ ਨੰਬਰਾਂ ਤੇ ਸਪੰਰਕ ਕੀਤਾ ਜਾਵੇ।
Sub Division Phillaur Jalandhar Rural Police tweet mediaSub Division Phillaur Jalandhar Rural Police tweet media
PA
0
0
4
0
Sub Division Phillaur Jalandhar Rural Police
ਸ਼੍ਰੀ ਮੁਹੇਲ ਮੀਰ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਦੀ ਨਿਗਰਾਨੀ ਹੇਠ ਸਬ ਡਵੀਜਨ ਅਧੀਨ ਪੈਂਦੇ ਥਾਣੇ ਫਿਲੌਰ, ਗੁਰਾਇਆ ਅਤੇ ਬਿਲਗਾ ਦੇ ਮੁੱਖ ਅਫਸਰਾਂ ਵੱਲੋਂ ਮਿਤੀ 19-12-2020 ਨੂੰ ਪਬਲਿਕ ਵੱਲੋਂ ਦਿੱਤੀਆਂ ਸ਼ਿਕਾਇਤਾ ਨੂੰ ਉਹਨਾਂ ਨੂੰ ਥਾਣਾ ਬੁਲਾ ਕੇ ਸੁਣਿਆ ਗਿਆ।
Sub Division Phillaur Jalandhar Rural Police tweet mediaSub Division Phillaur Jalandhar Rural Police tweet mediaSub Division Phillaur Jalandhar Rural Police tweet mediaSub Division Phillaur Jalandhar Rural Police tweet media
PA
1
0
2
0
Sub Division Phillaur Jalandhar Rural Police
ਮੁੱਖ ਅਫਸਰ ਥਾਣਾ ਬਿਲਗਾ ਸਬ ਇਸਪੈਕਟਰ ਸਿਕੰਦਰ ਸਿੰਘ ਵੱਲੋਂ ਸਬ ਡਵੀਜਨ ਫਿਲੌਰ ਦੇ ਏਰੀਆ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਇਕ ਦੋਸ਼ੀ ਨੂੰ ਗਿਰਫਤਾਰ ਕੀਤਾ ਅਤੇ ਉਸ ਪਾਸੋ ਲੁੱਟ ਦੇ ਦੋ ਮੋਟਰ ਸਾਈਕਲ ਬ੍ਰਾਮਦ ਕੀਤੇ ਇਸ ਦਾ ਇਕ ਸਾਥੀ ਗਿਰਫਤਾਰ ਕਰਨਾ ਬਾਕੀ ਹੈ
Sub Division Phillaur Jalandhar Rural Police tweet media
PA
0
0
1
0
Sub Division Phillaur Jalandhar Rural Police
ਮੁੱਖ ਅਫਸਰ ਥਾਣਾ ਫਿਲੌਰ ਵੱਲੋਂ ਸਭ ਡਵੀਜਨ ਫਿਲੌਰ ਦੇ ਏਰੀਆ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀਅਾ ਨੂੰ ਚੋਰੀ ਸ਼ੁਦਾ ਮੋਟਰ ਸਾਈਕਲ ਅਤੇ ਮੋਬਾੲਿਲ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਅਾ
Sub Division Phillaur Jalandhar Rural Police tweet media
PA
0
0
1
0
Sub Division Phillaur Jalandhar Rural Police
ਸਬ ਡਵੀਜਨ ਫਿਲੌਰ ਅਧੀਨ ਪੈਂਦੇ ਗੰਨਾ ਪਿੰਡ ਵਿਖੇ ਮਿਤੀ 27-11-2020 ਨੂੰ ਹੋਏ ਕਤਲ ਦੇ ਦੌਸ਼ੀ ਨੂੰ ਮੁੱਖ ਅਫਸਰ ਥਾਣਾ ਫਿਲੌਰ ਵੱਲੋਂ 24 ਘੰਟੇ ਦੇ ਅੰਦਰ-ਅੰਦਰ ਟਰੇਸ ਕਰਕੇ ਗਿ੍ਰਫਤਾਰ ਕੀਤਾ
Sub Division Phillaur Jalandhar Rural Police tweet media
PA
0
0
1
0