SUMIT KAMBOJ
326 posts

SUMIT KAMBOJ
@Sumitkambozz
Department of school education punjab.





200 km ਦੂਰ ਸੇਵਾਵਾਂ ਦੇ ਰਹੇ ਅਧਿਆਪਕਾ ਨੂੰ ਓਹਨਾ ਦੇ ਨੇੜੇ ਖਾਲੀ ਪਏ ਸਕੂਲ ਵਿੱਚ ਪੜਾਉਣ ਦਾ ਮੌਕਾ ਮਿਲੇ l 6635 ਨੂੰ ਬਦਲੀ ਦਾ ਮੌਕਾ 5994 ਭਰਤੀ ਤੋਂ ਪਹਿਲਾ ਦਿੱਤਾ ਜਾਵੇ। @BhagwantMann @harjotbains @officeofssbadal @SukhpalKhaira @AamAadmiParty #ਈਟੀਟੀ_6635_ਅਧਿਆਪਕ_ਬਦਲੀ #TRANSFER_ETT_6635



ਪੰਜਾਬ ਪੇਅ ਸਕੇਲ ਸਾਂਝੇ ਫ਼ਰੰਟ ਵਲੋਂ ਅਗਲੀ ਰਣਨੀਤੀ ਤਿਆਰ3ਤੋਂ10 ਜੁਲਾਈ ਤੱਕ ਇਹਨਾਂ ਮੁਲਾਜ਼ਮ ਮਾਰੂ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ11ਤੋਂ31 ਜੁਲਾਈ ਤੱਕ ਪੰਜਾਬ ਦੇ ਹਰੇਕ ਮੰਤਰੀ/ਵਿਧਾਇਕ ਤੱਕ ਪਹੁੰਚ ਕਰਕੇ ਇਹਨਾਂ ਮੁਲਾਜ਼ਮ ਮਾਰੂ ਸਕੇਲਾਂ ਨੂੰ ਰੱਦ ਕਰਨ ਵਾਸਤੇ ਮੰਗ ਪੱਤਰ ਦਿੱਤੇ ਜਾਣਗੇ।#punjabpayscale

ਵਿੱਤ ਮੰਤਰੀ ਮੁਰਦਾਬਾਦ। ਬਜਟ ਘੱਟ ਹੈ ਦਾ ਬਹਾਨਾ ਨਹੀਂ ਚੱਲੇਗਾ ਪੰਜਾਬ ਸਕੇਲ ਲਾਗੂ ਕਰੋ। #punjabpayscale @BhagwantMann @HarpalCheemaMLA @AamAadmiParty @AroraAmanSunam @AshwaniSBJP @bsmajithia @SukhpalKhaira @officeofssbadal @DharamvirGandhi @PrimeAsiaTV @thetribunechd @sherryontopp

ਵੱਸ ਵੀ ਨਾ ਚੱਲੇ ਸਾਡਾ ਆਮ ਲੋਕਾ ਦਾ ਕੀ ਇਹੋ ਜਿਹਾ ਸਾਡੇ ਤੋਂ ਗੁਨਾਹ ਹੋ ਗਿਆ ਸੋਚਿਆ ਸੀ ਚੰਗਾ ਸਮਾਂ ਮੁੜ ਪਰਤੂ ਸਾਡੇ ਮਾੜਿਆਂ ਹਲਤਾਂ ਨਾਲ ਪਾ ਵਾਹ ਹੋ ਗਿਆ ਰੋਦੀਆਂ ਨੇ ਮਾਵਾਂ ਰੋਣ ਲਗ ਗਏ ਨਿਆਣੇ ਸਾਡਾ ਕੱਲ ਦਾ ਭਵਿੱਖ ਵੀ ਤਬਾਹ ਹੋਗਿਆ ਮਾਣ ਸਾਬ ਪਹਿਲਾਂ ਆ ਕੇ ਪੰਜਾਬ ਨੂੰ ਨਹਾਰੋ ਸਾਨੂੰ ਦਿਸਦਾ ਨੀ ਕਿਹੜਾ ਬਦਲਾਅ ਹੋਗਿਆ #punjabpayscale

We want #Punjabpayscale At present our salaries are neither based on punjab pay scale nor on central pay scale. Previous govt. has modified our salaries which lead to huge financial loss to all of us. @amanarorasunam @parmar_baljeet @HarpalCheemaMLA @gurmeetkhuddian












