Sabitlenmiş Tweet
ਸਿੱਧੂ Layallpuriya
38.7K posts

ਸਿੱਧੂ Layallpuriya
@Taran0037
ਮੇਰਾ ਵੱਸਦਾ ਰਹੇ ਪੰਜਾਬ । ❤
ਪੰਜਾਬ Katılım Temmuz 2015
2.3K Takip Edilen2.9K Takipçiler
ਸਿੱਧੂ Layallpuriya retweetledi

I have always held great respect for Dr. Piyare Lal Grag Ji. He always speaks the truth about Punjab with clarity and courage. We’re truly fortunate to have people like him to guide us and show us the right path. ਹਮੇਸ਼ਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਨ।
#SavePUFromCentre
#SavePanjabUniversity
ਦੀਪ ਸੰਧੂ Deep K Sandhu@Sandhu_Kdeep1
The pain of an 86-year-old elderly mother who reached PU with tears in her eyes. #SavePanjabUniversity #SavePUFromCentre
English
ਸਿੱਧੂ Layallpuriya retweetledi
ਸਿੱਧੂ Layallpuriya retweetledi

When dictatorship is a fact, revolution becomes a right.
#SavePUFromCentre
#SavePanjabUniversity
English
ਸਿੱਧੂ Layallpuriya retweetledi
ਸਿੱਧੂ Layallpuriya retweetledi
ਸਿੱਧੂ Layallpuriya retweetledi

ਕਾਫ਼ੀ ਸਾਰੇ ਏਦਾਂ ਦੇ ਮਾਸੂਮ ਭੋਲੇ ਭਾਲੇ ਲੋਕ ਜਿਹਨਾਂ ਨੂੰ ਜੇਲ੍ਹਾਂ ਅੰਦਰ ਤਾੜੀਆ ਗਿਆ ਏ ਪੰਜਾਬ ਦੇ ਨੌਜਵਾਨਾਂ ਨੂੰ ਤੇ ਧੀਆਂ ਕਾਫ਼ੀ ਵਾਰ ਸਿਰਫ਼ ਆਪਣੇ ਹੱਕਾਂ ਲਈ ਸ਼ਾਂਤੀ ਨਾਲ ਧਰਨੇ ਲਾਉਣ ਕਰਕੇ ਹੀ ਜੇਲ੍ਹਾਂ ਚ ਤਾੜੀਆ ਜਾਂਦਾ ਏ
ਅਧਿਆਪਕ,ਕਿਸਾਨ, ਨੌਜਵਾਨ ਹਰ ਵਾਰੀ ਰੋੜਾਂ ਤੇ ਧਰਨੀਆਂ ਚ ਦਿੱਖਦੇ ਨੇ ।
ਪੰਜਾਬ ਸਰਕਾਰ ਤਾਂ ਸੁੱਤੀ ਰਹੇਗੀ ਕੋਈ ਕਾਂਡ ਹੋਏਗਾ ਸ਼ੁਭਕਰਨ ਵਾਲਾ ਫ਼ੇਰ ਬੋਲੇਗਾ ਬਖਸ਼ਿਆ ਕੋਈ ਨਹੀਂ ਜਾਵੇਗਾ ਬਣਦੀ ਕਾਰਵਾਈ ਹੋਏਗੀ 1 ਕਰੌੜ ਰੁਪਏ ਤੇ ਨੌਕਰੀ 😡
#ਪੰਜਾਬ #Punjab #Chandigarh
#Panjabuniversity #Punjab #Panjabuniversity #PU #SavePUFromCentre #Pusath
PA
ਸਿੱਧੂ Layallpuriya retweetledi

#SavePUfromCentre #SavePanjabUniversity
#PanjabUniversity Belongs To #Punjab , Let the critics cry their hearts out..!!!
Thats it, That's The Tweet🫠
English
ਸਿੱਧੂ Layallpuriya retweetledi
ਸਿੱਧੂ Layallpuriya retweetledi

धीरेंद्र शास्त्री जिनकी उम्र 28 साल, दिल्ली से वृंदावन 170 किलोमीटर की सनातन हिंदू एकता यात्रा में 100° बुखार से बीमार पड़ गए.
वहीं 54 साल के राहुल गांधी ने भारत जोड़ो यात्रा में 4,080 किलोमीटर और भारत जोड़ो न्याय यात्रा में 6,713 किलोमीटर पैदल चले.
यानी कुल मिलाकर उन्होंने 10,000 किलोमीटर से ज़्यादा पैदल चले थे. ना रुके, ना बीमार पड़े.
राहुल गांधी का विजन साफ है OBC SC ST को आबादी के हिसाब से हिस्सेदारी देना. आरक्षण की 50% लिमिट उखाड़ कर फेंक देना और जाति जनगणना कराना.
धीरेंद्र शास्त्री की यात्रा सामाजिक न्याय की मांग को दरकिनार केवल हिन्दू राष्ट्र का मुद्दा उठाते हैं जिसमें केवल धीरेंद्र शास्त्री की जाति का आधिपत्य रहेगा.


हिन्दी
ਸਿੱਧੂ Layallpuriya retweetledi
ਸਿੱਧੂ Layallpuriya retweetledi
ਸਿੱਧੂ Layallpuriya retweetledi

ਮੇਰੇ ਡੈਡੀ ਮੈਨੂੰ ਪਿੰਡ ਦੀ ਇਕ ਗੱਲ ਦਸਦੇ ਹੂੰਦੇ ਸੀ ਕਿ ਪਿੰਡ ਵਿੱਚ ਸਾਡੇ ਘਰ ਨੂੰ ਜਾਣ ਵਾਲਾ ਰਸਤਾ ਅਸੀ ਆਪਣੀ ਜ਼ਮੀਨ ਵਿਚੋਂ ਬਣਾਇਆ ਹੋਇਆ ਸੀ ਇਸ ਲਈ ਕਦੇ ਉਸ ਰਸਤੇ ਤੇ ਮੇਰੇ ਦਾਦਾ ਜੀ ਨੇ ਸਰਕਾਰੀ ਇੱਟ ਨਹੀ ਲੱਗਣ ਦਿੱਤੀ ਸੀ ਕਿਉਂਕਿ ਉਨਾ ਦਾ ਮੰਨਣਾ ਸੀ ਕਿ ਜਿਸ ਦਿਨ ਸਰਕਾਰੀ ਇੱਟ ਲੱਗੀ ਉਹ ਰਸਤਾ ਸਰਕਾਰੀ ਬਣ ਜਾਣਾ
ਤੇ ਇਹੀ ਗੱਲ ਅੱਜ ਪੰਜਾਬ university ਨਾਲ ਹੋ ਰਹੀ ਏ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ university ਤੇ ਸਰਕਾਰੀ ਕਬਜੇ ਤੋ ਬਚਾਉਣਾ ਚਾਹੀਦਾ 🙏
#SavePunjabUniversity

PA
ਸਿੱਧੂ Layallpuriya retweetledi
ਸਿੱਧੂ Layallpuriya retweetledi
ਸਿੱਧੂ Layallpuriya retweetledi

I visited Punjab University Chandigarh to support the agitation of students. Basically the attack on the University is an attack on the identity of Punjab. I urge issuance of notification to hold Senate elections without delay-Khaira
@INCIndia @INCPunjab
English
ਸਿੱਧੂ Layallpuriya retweetledi
ਸਿੱਧੂ Layallpuriya retweetledi

ਆ ਰਿਫਲੈਕਟਰ ਲਗਾਉਣ ਲਈ ਗਊ ਸੈਸ ਦਿੰਦੇ..??
ਸੋਲਰ ਪੈਨਲ ਲਾਉ ਇਨ੍ਹਾਂ ਤੇ, ਦਿਨੇ ਚਾਰਜ ਹੋਣ ਤੇ ਰਾਤ ਨੂੰ ਲਾਈਟਾਂ ਜਗਣ...!!
ਪੱਕਾ ਇਲਾਜ ਨਾ ਕਰਿਉ ਕੋਈ @BJP4India @narendramodi @BhagwantMann
@AAPPunjab
PA
ਸਿੱਧੂ Layallpuriya retweetledi

On one hand @bhagwantmann makes fun of leaders like me for having studied in convent schools while on the other hand he tries to imitate us by speaking in English !
This only shows he’s a victim of inferiority complex and only tries to muzzle our voices by raking up the emotional punjabi language card !
Needles to mention English today is a world language and even his #Supremo @arvindkejriwal has studied from an English medium school !
The lesson is to engage your opponents on issue based politics rather than theatrics and comedy-Khaira
@incindia @INCPunjab
English
ਸਿੱਧੂ Layallpuriya retweetledi















