Tarun retweetledi

@harjotbains ਮਾਸਟਰ ਕੇਡਰ 4161 ਦੀ ਨਿਯੁਕਤੀ ਦੇ 3 ਮਹੀਨੇ ਬਾਅਦ ਵੀ ਗਣਿਤ ਅਤੇ ਵਿਗਿਆਨ ਦੇ ਉਮੀਦਵਾਰ ਅਜੇ ਵੀ ਸਟੇਸ਼ਨ ਅਲਾਟਮੈਂਟ ਦੀ ਉਡੀਕ ਕਰ ਰਹੇ ਹਨ .... ਅਸੀਂ ਸਿੱਖਿਆ ਮੰਤਰੀ ਜੀ ਨੂੰ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਸਾਨੂੰ ਸਟੇਸ਼ਨ ਦਿੱਤੇ ਜਾਣ। ਧੰਨਵਾਦ।।
@BhagwantMann
@harjotbains
@AAPPunjab
#4161MathScienceStationChoice

PA




















