Only Honest Governance can Save India 🇮🇳 retweetledi

ਪੰਜਾਬ ਦੀ ਸਿੱਖਿਆ ਕ੍ਰਾਂਤੀ ਨੂੰ ਵੱਡੀ ਮਾਨਤਾ..ਨੀਤੀ ਆਯੋਗ ਦੀ ਰੈਂਕਿੰਗ 'ਚ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ 'ਚੋਂ ਨੰਬਰ 1 ਬਣਿਆ ਹੈ। ਅਧਿਆਪਕਾਂ ਨੂੰ ਫਿਨਲੈਂਡ ਭੇਜਣ, 99% ਸਕੂਲਾਂ 'ਚ ਕੰਪਿਊਟਰ ਅਤੇ PTM ਦੀ ਕਾਮਯਾਬੀ ਸਦਕਾ ਆਮ ਘਰਾਂ ਦੇ ਬੱਚੇ ਸ਼ਾਨਦਾਰ ਨਤੀਜੇ ਲਿਆ ਰਹੇ ਹਨ।
ਪੰਜਾਬ ਦੇ ਹੱਕਾਂ 'ਤੇ ਵੀ ਸਾਡਾ ਪੂਰਾ ਪਹਿਰਾ ਹੈ, ਹਰਿਆਣਾ ਨੂੰ ਕੋਈ ਵਾਧੂ ਪਾਣੀ ਨਹੀਂ ਮਿਲੇਗਾ, ਯੋਗ ਵੋਟਰਾਂ ਦੇ ਹੱਕ ਸੁਰੱਖਿਅਤ ਰਹਿਣਗੇ ਅਤੇ ਬੇਅਦਬੀ ਵਿਰੋਧੀ ਕਾਨੂੰਨ ਸਖ਼ਤੀ ਨਾਲ ਲਾਗੂ ਰਹੇਗਾ। ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੀ ਤੁਹਾਡੀ ਸਰਕਾਰ ਦਾ ਇੱਕੋ-ਇੱਕ ਟੀਚਾ ਹੈ।




PA




















