Vicky_Freshy_

14 posts

Vicky_Freshy_

Vicky_Freshy_

@VickyFresh72006

Katılım Ağustos 2023
11 Takip Edilen1 Takipçiler
Vicky_Freshy_
Vicky_Freshy_@VickyFresh72006·
@roopchattha98 @BhagwantMann @ArvindKejriwal @HardipMundian @officeofssbadal @SukhpalKhaira @CHARANJITCHANNI @RajaWarring1 @ptcnews @thetribunechd ਸਤਿਕਾਰਯੋਗ ਮੁੱਖ ਮੰਤਰੀ ਸਾਹਿਬ, ਅਸੀ 710 ਬੈਚ ਦੇ ਪਟਵਾਰੀ ਹਾਂ, ਸਾਡੀ ਟ੍ਰੇਨਿੰਗ ਦੇ 18 ਮਹੀਨੇ ਪੂਰੇ ਹੋਇਆ ਨੂੰ ਅੱਜ 4-5 ਮਹੀਨੇ ਉਪਰ ਦੀ ਹੋ ਗਏ, ਸਾਰਾ ਕਾਗਜੀ ਕੰਮ ਵੀ ਪੂਰਾ ਹੋ ਚੁੱਕਿਆ ਤੇ 4-5 ਮਹੀਨਿਆਂ ਤੋਂ ਅਸੀ 700 ਪਟਵਾਰੀ ਬੇਰੁਜਗਾਰ ਹਾਂ ਕਿਰਪਾ ਕਰਕੇ ਸਾਡੀ ਜੋਈਨਿੰਗ ਜਲਦ ਤੋਂ ਜਲਦ ਕਰਵਾਈ ਜਾਵੇ।
PA
0
3
3
48
Vicky_Freshy_ retweetledi
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
@BhagwantMann @INCPunjab @HarpalCheemaMLA @AAPPunjab @bsmajithia @ptcnews @News18Punjab @BJPPunjab ਪੰਜਾਬੀਓ, ਇਹ ਹੈ ਤੁਹਾਡੇ ਨਾਲ ਦਫ਼ਤਰਾਂ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਦੀ ਅਸਲੀ ਵਜ੍ਹਾ। ਸਰਕਾਰ ਮੁਲਾਜ਼ਮ ਦਾ ਸੋਸ਼ਣ ਕਰਦੀ ਹੈ ਅਤੇ ਮੁਲਾਜ਼ਿਮ ਮਜਬੂਰ ਹੋ ਜਾਂਦਾ ਹੈ ਰਿਸ਼ਵਤ ਲੈਣ ਲਈ। #PunjabPayScale
PA
9
50
44
739
Vicky_Freshy_
Vicky_Freshy_@VickyFresh72006·
@harinder_purba @BhagwantMann ਤੂੰ ਕਿਹੜਾ ਫਿਰੇ ਪਟਵਾਰੀ ਵੇ ਜੇਬ ਵਿੱਚ ਭਾਨ ਖੜਕੇ ਮੁੱਖਮੰਤਰੀ ਸਾਬ ਹੁਣ ਤਾਂ ਘਰਦਿਆਂ ਤੋ ਵੀ ਚੱਪਲਾਂ ਪੈਣ ਲੱਗ ਪਈਆਂ 5000 ਹਜਾਰ ਵਾਲੇ ਪਟਵਾਰੀ ਕਹਿੰਦੇ ਨੇ ਸਾਰੇ 19900 ਦੇਵੋ g ਟ੍ਰੇਨਿੰਗ 1 ਸਾਲ ਦੀ ਹੋਣ ਦਾ ਹੋ ਤੁਸੀ ਵਾਦਾ ਕੀਤਾ ਪੂਰਾ ਕਰੋ ਜੀ #punjabpatwari19900
PA
0
2
0
13
Bhagwant Mann
Bhagwant Mann@BhagwantMann·
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ‘ਚ ਜਦੋਂ ਲੋਕਤੰਤਰ ਦੇ ਕਤਲ ਵਾਲੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਤਾਂ ਉਹ ਭਾਰਤ ਵਾਸੀਆਂ ਸਮੇਤ ਬਾਹਰ ਬੈਠੇ ਭਾਰਤੀਆਂ ਨੂੰ ਵੀ ਠੇਸ ਪਹੁੰਚਾਉਂਦੀਆਂ ਨੇ…ਕੋਈ ਸ਼ੱਕ ਨਹੀਂ ਕਿ ਸਾਡਾ ਭਾਰਤ ਮਹਾਨ ਹੈ ਪਰ ਜਦੋਂ ਦੇਸ਼ ਦੀ ਸਰਕਾਰ ਸਿਆਸੀ ਖੁੰਧਕ ਨਾਲ ਸਰਕਾਰ ਚਲਾਏਗੀ ਫਿਰ ਸਵਾਲ ਤਾਂ ਉੱਠਣਗੇ…
PA
276
228
735
34.7K
Vicky_Freshy_
Vicky_Freshy_@VickyFresh72006·
@BhagwantMann ਤੂੰ ਕਿਹੜਾ ਫਿਰੇ ਪਟਵਾਰੀ ਵੇ ਜੇਬ ਵਿੱਚ ਭਾਨ ਖੜਕੇ ਮੁੱਖਮੰਤਰੀ ਸਾਬ ਹੁਣ ਤਾਂ ਘਰਦਿਆਂ ਤੋ ਵੀ ਚੱਪਲਾਂ ਪੈਣ ਲੱਗ ਪਈਆਂ 5000 ਹਜਾਰ ਵਾਲੇ ਪਟਵਾਰੀ ਕਹਿੰਦੇ ਨੇ ਸਾਰੇ 19900 ਦੇਵੋ g ਟ੍ਰੇਨਿੰਗ 1 ਸਾਲ ਦੀ ਹੋਣ ਦਾ ਹੋ ਤੁਸੀ ਵਾਦਾ ਕੀਤਾ ਪੂਰਾ ਕਰੋ ਜੀ #punjabpatwari19900
PA
0
5
1
28
Bhagwant Mann
Bhagwant Mann@BhagwantMann·
ਪੰਜਾਬ ਦੇ ਤਜਰਬੇਕਾਰ ਸਾਬਕਾ ਵਿੱਤ ਮੰਤਰੀ ਫ਼ਰਜ਼ੰਦ-ਏ-ਗੁਰਦਾਸ ਦਾ ਕਾਰਨਾਮਾ ਸੁਣ ਲਵੋ…ਕੀ ਕੀ ਕਰਦੇ ਰਹੇ ਨੇ ਵਿੱਤ ਮੰਤਰੀ ਹੁੰਦੇ ਹੋਏ..
PA
339
149
494
37.3K
Vicky_Freshy_
Vicky_Freshy_@VickyFresh72006·
@BhagwantMann ਤੂੰ ਕਿਹੜਾ ਫਿਰੇ ਪਟਵਾਰੀ ਵੇ ਜੇਬ ਵਿੱਚ ਭਾਨ ਖੜਕੇ ਮੁੱਖਮੰਤਰੀ ਸਾਬ ਹੁਣ ਤਾਂ ਘਰਦਿਆਂ ਤੋ ਵੀ ਚੱਪਲਾਂ ਪੈਣ ਲੱਗ ਪਈਆਂ 5000 ਹਜਾਰ ਵਾਲੇ ਪਟਵਾਰੀ ਕਹਿੰਦੇ ਨੇ ਸਾਰੇ 19900 ਦੇਵੋ g ਟ੍ਰੇਨਿੰਗ 1 ਸਾਲ ਦੀ ਹੋਣ ਦਾ ਹੋ ਤੁਸੀ ਵਾਦਾ ਕੀਤਾ ਪੂਰਾ ਕਰੋ ਜੀ #punjabpatwari19900
PA
0
1
0
11
Bhagwant Mann
Bhagwant Mann@BhagwantMann·
ਭਾਵੇਂ ਮੈਂ ਆਪਣੀ ਮਾਂ ਨੂੰ ਡੇਢ ਮਹੀਨਾ ਨਾ ਮਿਲਾ…ਪਰ ਹਰ ਰੋਜ਼ ਮੈਂ ਕਿੰਨੀਆਂ ਹੀ ਮਾਂਵਾਂ-ਭੈਣਾਂ ਭਰਾਵਾਂ ਨੂੰ ਮਿਲ ਕੇ ਜਾਂਦਾ ਹਾਂ…ਮੇਰੀ ਮਾਂ ਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਮੇਰਾ ਪੁੱਤ ਪੰਜਾਬ ਦੀਆਂ ਬਾਕੀ ਮਾਂਵਾਂ ਦੀ ਵੀ ਸਾਰ ਲੈਂਦੈ…ਹਰ ਰੋਜ਼ ਦੁਆਵਾਂ ਆਸ਼ੀਰਵਾਦ ਲੈਕੇ ਹੀ ਮੈਂ ਘਰੇ ਜਾਂਦਾ ਹਾਂ…
PA
73
102
402
15.3K
Vicky_Freshy_
Vicky_Freshy_@VickyFresh72006·
@BhagwantMann ਤੂੰ ਕਿਹੜਾ ਫਿਰੇ ਪਟਵਾਰੀ ਵੇ ਜੇਬ ਵਿੱਚ ਭਾਨ ਖੜਕੇ ਮੁੱਖਮੰਤਰੀ ਸਾਬ ਹੁਣ ਤਾਂ ਘਰਦਿਆਂ ਤੋ ਵੀ ਚੱਪਲਾਂ ਪੈਣ ਲੱਗ ਪਈਆਂ 5000 ਹਜਾਰ ਵਾਲੇ ਪਟਵਾਰੀ ਕਹਿੰਦੇ ਨੇ ਸਾਰੇ 19900 ਦੇਵੋ g ਟ੍ਰੇਨਿੰਗ 1 ਸਾਲ ਦੀ ਹੋਣ ਦਾ ਹੋ ਤੁਸੀ ਵਾਦਾ ਕੀਤਾ ਪੂਰਾ ਕਰੋ ਜੀ #punjabpatwari19900
PA
0
0
0
8
Bhagwant Mann
Bhagwant Mann@BhagwantMann·
ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ..ਲੋਕਾਂ ਦੀਆਂ ਜਾਨਾਂ ਸਾਡੇ ਲਈ ਬਹੁ ਕੀਮਤੀ ਨੇ..ਪਹਿਲਾਂ ਵਾਲੀਆਂ ਸਰਕਾਰਾਂ ਨੇ ਲੋਕਾਂ ਦੀ ਜਾਨ-ਮਾਲ ਦੀ ਕਦੇ ਪਰਵਾਹ ਹੀ ਨਹੀਂ ਕੀਤੀ..ਅਸੀਂ ਚਾਹੁੰਦੇ ਹਾਂ ਸੜਕ ਦੁਰਘਟਨਾਵਾਂ ਘਟਾਈਏ ਤੇ ਸੜਕ ਦੁਰਘਟਨਾ ਦੌਰਾਨ ਕਿਸੇ ਵੀ ਜ਼ਖਮੀ ਦੀ ਜਾਨ ਜਲ਼ਦ ਹਸਪਤਾਲ ਪਹੁੰਚਾ ਕੇ ਬਚਾਈ ਜਾਵੇ..ਸਾਡੇ ਲਈ ਪੰਜਾਬ ਦੇ ਲੋਕ ਬਹੁਤ ਕੀਮਤੀ ਨੇ..
PA
43
96
223
12.4K
Vicky_Freshy_ retweetledi
Chandan
Chandan@nagpalchandan1·
#PunjabPatwari19900 @BhagwantMann @ArvindKejriwal @CMOPb @AAPPunjab ਆਪਣੇ ਮੀਡੀਆ ਅਤੇ cabinet Meeting ਵਿਚ ਕੀਤੇ ਵਾਅਦੇ - 1090 ਪਟਵਾਰੀ ਦੀ ਟਰੇਨਿੰਗ 1 ਸਾਲ ਲਾਗੂ ਕਰੋ। stipend ਦੀ ਜਗ੍ਹਾ Basic pay ਲਾਗੂ ਕਰੋ।
Chandan tweet media
PA
0
3
3
35
Vicky_Freshy_
Vicky_Freshy_@VickyFresh72006·
@rajwind23288117 @Patwar_Union_Pb @BhagwantMann @ArvindKejriwal @CMOPb @AAPPunjab @HarpalCheemaMLA @raghav_chadha @SukhpalKhaira @Partap_Sbajwa ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ ਗਾਉਣ ਵਾਲੇ ਮਾਨ ਸਾਬ ਤੁਸੀਂ ਤਾਂ ਸਾਡੇ ਵਿਹੜੇਆਂ ਵਿੱਚ ਮਘਦਾ ਸੂਰਜ ਹੀ ਡੁਬੋ ਦਿੱਤਾ।ਤੁਸੀਂ ਕਹਿੰਦੇ ਸੀ ਵੀ ਨਵੇਂ ਪਟਵਾਰੀਆਂ ਨੂੰ ਟ੍ਰੇਨਿੰਗ ਦੌਰਾਨ 19900 ਮਿਲੂ ਅਤੇ ਟ੍ਰੇਨਿੰਗ ਵੀ ਸਰਵਿਸ ਦਾ ਹਿੱਸਾ ਹੋਊ । ਇੱਕ ਸਾਲ ਹੋ ਗਿਆ ਪਰ ਹੋਇਆ ਕੁਝ ਵੀ ਨਹੀਂ ਸਾਡੇ ਨਾਲ਼ ਧੋਖਾ ਨਾ ਕਰ
PA
0
30
11
537
Vicky_Freshy_
Vicky_Freshy_@VickyFresh72006·
@BhagwantMann #1090 ਪਟਵਾਰੀਆਂ ਦੀ ਟ੍ਰੇਨਿੰਗ ਨੂੰ ਇੱਕ ਸਾਲ ਦੀ ਕੀਤੀ ਜਾਵੇ ਅਤੇ basic pay ਦਿੱਤੀ ਜਾਵੇ। ਸਰਕਾਰ ਆਪਣੇ ਵਾਅਦੇ ਤੋਂ ਨਾ ਮੁਕਰੇ।।ਪਟਵਾਰੀਆਂ ਨੂੰ ਓਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ। 🙏🙏 #punjabpatwari19900
PA
0
1
1
10
Bhagwant Mann
Bhagwant Mann@BhagwantMann·
ਪਿਛਲੇ ਡੇਢ ਸਾਲ ਤੋਂ ਅਸੀਂ ਅਮਨ ਕਨੂੰਨ ਦੇ ਨਾਲ ਸਰਕਾਰ ਚਲਾ ਰਹੇ ਹਾਂ…ਜੇਕਰ ਕਨੂੰਨ ਵਿਵਸਥਾ ‘ਚ ਕੋਈ ਫੇਲ੍ਹ ਹੈ ਤਾਂ ਉਹ ਹਰਿਆਣੇ ਦੀ ਬੀਜੇਪੀ ਹੈ ਤੇ ਕੇਂਦਰ ਦੀ ਬੀਜੇਪੀ ਹੈ ਜਿਨ੍ਹਾਂ ਤੋਂ ਨੂਹ ਤੇ ਮਣੀਪੁਰ ਦੇ ਹਾਲਾਤ ਸਾਂਭੇ ਨੀ ਜਾ ਰਹੇ..
PA
98
170
495
27.2K
Vicky_Freshy_
Vicky_Freshy_@VickyFresh72006·
@rajwind23288117 @AAPPunjab @BhagwantMann #1090 ਪਟਵਾਰੀਆਂ ਦੀ ਟ੍ਰੇਨਿੰਗ ਨੂੰ ਇੱਕ ਸਾਲ ਦੀ ਕੀਤੀ ਜਾਵੇ ਅਤੇ basic pay ਦਿੱਤੀ ਜਾਵੇ। ਸਰਕਾਰ ਆਪਣੇ ਵਾਅਦੇ ਤੋਂ ਨਾ ਮੁਕਰੇ।।ਪਟਵਾਰੀਆਂ ਨੂੰ ਓਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ। 🙏🙏 #punjabpatwari19900 @BhagwantMann
PA
0
24
6
198
rajwinder kaur
rajwinder kaur@rajwind23288117·
@AAPPunjab @BhagwantMann 1090 ਪਟਵਾਰੀ ਦੀ training ਨਾ ਤਾਂ 1.5 ਤੋਂ 1 ਸਾਲ ਕੀਤੀ ਤੇ ਨਾ ਹੀ basic pay 19900 ਦਿੱਤੀ ਗਈ।ਘਰ ਤੋਂ 200-300km ਦੂਰ ਬੈਠੇ ਪਟਵਾਰੀ ਨੂੰ ਸਿਰਫ 5000 (166 ਪ੍ਰਤੀ ਦਿਨ) ਦਿੱਤਾ ਜਾ ਰਿਹਾ ਹੈ ਜੌ ਕਿ ਮਨਰੇਗਾ ਦੀ ਦਿਹਾੜੀ(300 ਪ੍ਰਤੀ ਦਿਨ) ਤੋਂ ਵੀ ਘੱਟ ਹੈ। ਇਸ ਲਈ ਜਲਦੀ ਸਾਡਾ ਬਣਦਾ ਹੱਕ ਸਾਨੂੰ ਦਿਤਾ ਜਾਵੇ।
PA
82
174
95
3.1K
AAP Punjab
AAP Punjab@AAPPunjab·
ਅੱਜ ਸਾਡੇ ’ਆਪ’ ਦੇ ਸੰਗਠਨ ਦੀ ਮੀਟਿੰਗ ਕੀਤੀ ਗਈ ਤੇ ਪਿਛਲੇ ਦਿਨਾਂ ‘ਚ ਕੁੱਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਪੰਜਾਬ ‘ਆਪ’ ਦਾ ਪ੍ਰਧਾਨ ਹੋਣ ਦੇ ਨਾਤੇ ਮੇਰਾ ਇੱਥੇ ਆਉਣ ਦਾ ਫ਼ਰਜ਼ ਬਣਦਾ ਸੀ ਤਾਂ ਜੋ ਸੰਗਠਨ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇ ਤੇ ਹੱਲ ਕੀਤਾ ਜਾਵੇ ਮੈਂ ਸਾਰੇ ਨਵੇਂ ਚੁਣੇ ਗਏ ਆਹੁਦੇਦਾਰਾਂ ਦਾ ਧੰਨਵਾਦ ਕਰਦਾ ਹਾਂ — CM @BhagwantMann
PA
69
46
113
3.8K
Vicky_Freshy_
Vicky_Freshy_@VickyFresh72006·
@BhagwantMann #1090 ਪਟਵਾਰੀਆਂ ਦੀ ਟ੍ਰੇਨਿੰਗ ਨੂੰ ਇੱਕ ਸਾਲ ਦੀ ਕੀਤੀ ਜਾਵੇ ਅਤੇ basic pay ਦਿੱਤੀ ਜਾਵੇ। ਸਰਕਾਰ ਆਪਣੇ ਵਾਅਦੇ ਤੋਂ ਨਾ ਮੁਕਰੇ।।ਪਟਵਾਰੀਆਂ ਨੂੰ ਓਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ। 🙏🙏 #punjabpatwari19900
PA
1
3
1
32
Vicky_Freshy_
Vicky_Freshy_@VickyFresh72006·
@BhagwantMann #1090 ਪਟਵਾਰੀਆਂ ਦੀ ਟ੍ਰੇਨਿੰਗ ਨੂੰ ਇੱਕ ਸਾਲ ਦੀ ਕੀਤੀ ਜਾਵੇ ਅਤੇ basic pay ਦਿੱਤੀ ਜਾਵੇ। ਸਰਕਾਰ ਆਪਣੇ ਵਾਅਦੇ ਤੋਂ ਨਾ ਮੁਕਰੇ।।ਪਟਵਾਰੀਆਂ ਨੂੰ ਓਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ। 🙏🙏 #punjabpatwari19900
PA
0
1
1
12
Bhagwant Mann
Bhagwant Mann@BhagwantMann·
ਪੰਜਾਬ ‘ਚ ਅਸੀਂ ਲਗਾਤਾਰ ਲੋਕ ਪੱਖੀ ਫ਼ੈਸਲੇ ਲੈ ਰਹੇ ਹਾਂ…ਇੰਡਸਟਰੀ ਨੂੰ ਵਾਪਸ ਪੰਜਾਬ ਲੈਕੇ ਆ ਰਹੇ ਹਾਂ…ਲੋਕਾਂ ਦੇ ਬਿਜਲੀ ਦੇ ਬਿਲ ਜ਼ੀਰੋ ਆ ਰਹੇ ਨੇ…ਕੱਚੇ ਅਧਿਆਪਕ ਤਨਖਾਹਾਂ ਵਧਾ ਕੇ ਪੱਕੇ ਕਰ ਦਿੱਤੇ ਨੇ..
PA
111
152
445
24.7K