ਢੀth

6.3K posts

ਢੀth banner
ਢੀth

ਢੀth

@_6ikh_

ਥੋੜੇ ਜੇ rude ਥੋੜੇ arrogant ਆ

PANJAB Katılım Ağustos 2019
209 Takip Edilen387 Takipçiler
Sabitlenmiş Tweet
ਢੀth
ਢੀth@_6ikh_·
📍Hoshiarpur
ਢੀth tweet mediaਢੀth tweet mediaਢੀth tweet mediaਢੀth tweet media
CY
2
2
35
19.7K
ਢੀth
ਢੀth@_6ikh_·
Is Patka the key to success?? 😢
ਢੀth tweet mediaਢੀth tweet media
English
0
0
5
84
ਢੀth
ਢੀth@_6ikh_·
ਗੱਲ ਨਾ ਕਰਨ ਨਾਲ ਪਿਆਰ ਘੱਟਦਾ ਨਹੀਂ, ਸਗੋਂ ਹੋਰ ਵਧ ਜਾਂਦਾ ਹੈ। ਮੈਂ ਬੱਸ ਇਹ ਗੱਲ ਉਸਨੂੰ ਸਮਝਾਉਂਦਾ ਰਿਹਾ ਤੇ ਉਹ ਮੈਨੂੰ ਕੋਸਦੀ ਰਹੀ।
PA
0
1
2
356
ਢੀth
ਢੀth@_6ikh_·
ਚੁੱਪ ਰਹਿ ਕੇ ਸਾਨੂੰ ਦਿੱਤਾਂ ਏ ਤੂੰ ਰੋਲ
PA
0
0
2
297
ਢੀth
ਢੀth@_6ikh_·
ਸਾਡਾ ਵਜੂਦ ਸਰਬੱਤ ਦਾ ਭਲਾ ਮੰਗਣਾ
PA
0
0
6
871
ਢੀth
ਢੀth@_6ikh_·
ਜੇੜੀ ਚੀਜ਼ ਸਾਡੀ ਹੈ ਉਸਦੇ ਪਿੱਛੇ ਲੜਣ ਦਾ ਕੀ ਫਾਇਦਾ
PA
0
0
5
838
ਢੀth
ਢੀth@_6ikh_·
ਕਦੇ ਕਦੇ ਤੁਹਾਨੂੰ ਆਪਣਾ ਰਾਹ ਨਹੀਂ ਆਪਣੇ ਆਪ ਨੂੰ ਬਦਲਣਾ ਪੈਂਦਾ
PA
0
0
2
695
ਰਹਿਮਤ ਬਾਜਵਾ
ਡਰ ਲੱਗਦੈ? ਬਹੁਤ…॥ ਅਸੀਂ ਵੱਡੇ ਹੁੰਦੇ ਜਾਂਦੇ ਆਂ ਤੇ ਮਾਪੇ ਬੁੱਢੇ ❤️‍🩹
PA
10
20
139
5.7K
ਰਹਿਮਤ ਬਾਜਵਾ
ਤਿੱਤਲੀਆਂ ਦਾ … ਕਦੋਂ ਸਰਿਆ… ਫੁੱਲਾਂ ਦੇ ਨਾਲ ਲੜ ਲੜ ਕੇ🎵🎵
PA
5
6
66
2.3K
ਢੀth
ਢੀth@_6ikh_·
@RehmtBajwa ਇੱਕ ਦੂਜੇ ਦੇ ਸਾਹਾਂ ਚ ਆਪਾ ਦੋਵੇਂ ਲਈਏ ਸਾਹ ਵੇ ਤੇਰੀ ਹਾਂ ਦੇ ਵਿੱਚ ਹਾਂ ਤੇ ਤੇਰੇ ਨਾ ਚ ਨਾ ਵੇ 🎵
PA
1
0
1
96
Anjali Shergill♡
Anjali Shergill♡@jattisaystfu·
Koi lakh khoobsurat howe, je ohde vich wafa nahin ohde vich kuch nahin.
Suomi
2
0
6
169