ਮਝੈਲ

1.3K posts

ਮਝੈਲ

ਮਝੈਲ

@__pb02__

Katılım Ağustos 2020
107 Takip Edilen628 Takipçiler
Sabitlenmiş Tweet
ਮਝੈਲ
ਮਝੈਲ@__pb02__·
ਕੱਲੇ ਹਾਸੇ ਨੀ , ਮੈਂ ਤੇਰੇ ਦੁਖ ਵੀ ਵਡਾਉਣੇ ਆ..! ਦਿਲਾਸੇ ਹੀ ਨੇ ਪਰ,ਇਹ ਦਿਨ ਹਜੇ ਕਿਥੇ ਆਉਣੇ ਆ..! ‌ ~❤️❤️
PA
5
2
58
0
ਮਝੈਲ retweetledi
ਮਝੈਲ
ਮਝੈਲ@__pb02__·
ਜਦੋਂ ਗੱਲ ਸਕੂਨ ਦੀ ਆਉਂਦੀ ਏ ਤਾਂ ਤੇਰੀ ਆਵਾਜ਼ ਸੁਣਨ ਨੂੰ ਬਹੁਤ ਦਿਲ ਕਰਦਾ..!
PA
1
8
56
0
ਮਝੈਲ
ਮਝੈਲ@__pb02__·
ਅੱਜ ਅੱਥਰੂ ਪੂੰਝਣੇ ਔਖੇ ਹੋ ਗਏ ਨੇ ਤੇ ਜਿਹੜੇ ਸੜਦੇ ਸੀ ਓਹ ਸੌਖੇ ਹੋ ਗਏ ਨੇ..! Sidhu Moose wala 💔
PA
0
1
4
0
ਮਝੈਲ
ਮਝੈਲ@__pb02__·
ਹੱਸਣਾ ਨੀ ਛੱਡਿਆ ਬਸ ਵਿਰਲਿਆਂ ਨਾਲ ਹੀ ਹੱਸੀਦਾ..!
PA
0
2
4
0
ਮਝੈਲ
ਮਝੈਲ@__pb02__·
Me - jatta jo andaaze naal le k aa gya , kangan frozi dovein tang nikle He be like - saabn la k paala fer🤣😒😌
Eesti
0
1
7
0
ਮਝੈਲ
ਮਝੈਲ@__pb02__·
ਤੁਹਾਡੀਆਂ ਖੁਸ਼ੀਆਂ ਦਾ ਗਲ਼ ਘੁੱਟ ਕੇ ਤੁਹਾਨੂੰ ਹੀ ਹਸਾਉਣ ਦੇ ਡਰਾਮੇ ਕਰਦੇ ਨੇ ਲੋਕ...!
PA
0
1
6
0
ਮਝੈਲ
ਮਝੈਲ@__pb02__·
ਜਖ਼ਮ ਜਿਹੜੇ ਦਿਖਦੇ ਨੀ ਓਹ ਦੁਖਦੇ ਬਹੁਤ ਨੇ ..!
PA
0
1
4
0
ਮਝੈਲ
ਮਝੈਲ@__pb02__·
ਕੋਈ ਕਿੰਨਾ ਵੀ ਆਪਣਾ ਹੋਵੇ ਪਹਿਲਾਂ ਆਪਣਾ ਹੀ ਸੋਚਦਾ ਹੈ..!
PA
0
2
8
0
ਮਝੈਲ
ਮਝੈਲ@__pb02__·
ਓਹਨੇ ਜਾਣਾ ਸੀ ਤੇ ਮੈਂ ਜਾਣ ਦਿੱਤਾ..!
PA
0
1
4
0
ਮਝੈਲ
ਮਝੈਲ@__pb02__·
ਓਹ ਬਣਾਉਂਦੇ ਗਏ ਅਸੀਂ ਬਣਦੇ ਗਏ ਮੁਰੀਦ ਓਹਦੇ..!
PA
0
1
5
0
ਮਝੈਲ
ਮਝੈਲ@__pb02__·
ਰਸਤਾ ਤਾਂ ਯਾਦ ਏ ਪਰ ਮੰਜ਼ਿਲ ਮੇਰੇ ਖਿਲਾਫ਼ ਏ..!
PA
0
2
6
0
ਮਝੈਲ
ਮਝੈਲ@__pb02__·
ਜੋ ਵੀ ਗਏ ਨੇ , ਆਪ ਗਏ ਨੇ ਸਾਨੂੰ ਛੱਡਣਾ ਨੀ ਆਇਆ ਕਿਸੇ ਨੂੰ ..!
PA
0
1
6
0
ਮਝੈਲ
ਮਝੈਲ@__pb02__·
ਸ਼ਿਕਵੇ ਨਈ ਹੁਣ ਬਸ ਸਬਰ ਕਰਦੇ ਆ..!
PA
0
5
36
0
ਮਝੈਲ
ਮਝੈਲ@__pb02__·
ਉੰਝ ਤਾਂ ਬਥੇਰੀਆਂ ਥਾਵਾਂ ਨੇ ਰਹਿਣ ਨੂੰ ਪਰ ਤੇਰੇ ਦਿਲ ਚ ਰਹਿਣਾ ਚੰਗਾ ਲੱਗਦਾ..!
PA
1
1
15
0
ਮਝੈਲ
ਮਝੈਲ@__pb02__·
ਜੋ ਤੁਹਾਨੂੰ ਚਾਹੇਗਾ ਓਹ ਤੁਹਾਡੇ ਤੋਂ ਕੁਝ ਨੀ ਚਾਹੇਗਾ..!
PA
0
1
4
0
ਮਝੈਲ
ਮਝੈਲ@__pb02__·
ਮੇਰਾ ਕੀ ਹੱਕ, ਮੈਂ ਕਿਸੇ ਨੂੰ ਮਤਲਬੀ ਕਹਾ ਮੈਂ ਤੇ ਆਪ ਰੱਬ ਨੂੰ ਮੁਸੀਬਤ ਵੇਲੇ ਯਾਦ ਕਰਦਾ..!
PA
0
2
6
0
ਮਝੈਲ
ਮਝੈਲ@__pb02__·
ਉਹਨੂੰ ਦੇਖਿਆ ਮੈਂ ਜਦੋਂ ਕਿਸੇ ਹੋਰ ਲੜ ਲੱਗਾ ਮੈਥੋਂ ਸਹਿ ਵੀ ਨਾ ਹੋਇਆ ਤੇ ਮੈਂ ਜਰ ਵੀ ਲਿਆ...!
PA
0
3
13
0
ਮਝੈਲ
ਮਝੈਲ@__pb02__·
ਚੱਲ ਉੱਥੇ ਚੱਲੀਏ ਜਿੱਥੇ ਤੂੰ,ਮੈਂ ਤੇ ਬਸ ਸਕੂਨ ਹੋਵੇ..!
PA
0
3
18
0
ਮਝੈਲ
ਮਝੈਲ@__pb02__·
ਕਿਹੜੇ ਓਹ ਹਾਲਾਤਾਂ ਵਿੱਚ ਕਿਸੇ ਨੂੰ ਨੀ ਦੱਸਦਾ ਫੋਟੋਆਂ ਚ ਰਹਿੰਦਾ ਏ ਜੀ ਬਦੋਬਦੀ ਹੱਸਦਾ..!
PA
0
2
10
0
ਮਝੈਲ
ਮਝੈਲ@__pb02__·
ਤੇਰੇ ਨਾਲ ਰਹਿ ਕੇ ਤੈਨੂੰ ਹੀ ਮੈਂ ਚੋਹਣਾ..!
PA
0
3
10
0