MUNISH🥂🥀

58 posts

MUNISH🥂🥀 banner
MUNISH🥂🥀

MUNISH🥂🥀

@_imunish_

ਪੰਜਾਬ📍 ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾

Katılım Temmuz 2020
70 Takip Edilen35 Takipçiler
Sabitlenmiş Tweet
MUNISH🥂🥀
MUNISH🥂🥀@_imunish_·
ਕਿਤਾਬਾਂ ਚੋਂ ਸ਼ਬਦ ਪੜੇ ਜਾਂਦੇ ਨੇ ਤੇ ਅੱਖਾਂ ਚੋਂ ਜਜਬਾਤ ਇਸ਼ਕ ਮੰਨਦਾ ਸਬ ਕੁੱਝ ਪਰ ਇਸ਼ਕ ਨਾ ਮਣੇ ਜਾਤ ਸਜਨ ਬਿਨਾ ਨਾ ਦਿਨ ਲੰਘਦਾ ਤੇ ਨਾ ਹੀ ਲੰਘੇ ਰਾਤ ਜਿੱਤ ਐਵੇਂ ਨੀ ਮਿਲਦੀ ਪਹਿਲਾਂ ਝਲਨੀ ਪੈਂਦੀ ਮਾਤ ਕਿਤਾਬਾਂ ਚੋਂ ਸ਼ਬਦ ਪੜੇ ਜਾਂਦੇ ਨੇ ਤੇ ਅੱਖਾਂ ਚੋਂ ਜਜਬਾਤ📝
PA
0
0
3
0
MUNISH🥂🥀
MUNISH🥂🥀@_imunish_·
@WeArePathankot The need is constant, the gratification is instant, Give blood
Pathankot, India 🇮🇳 English
0
0
1
0
MUNISH🥂🥀
MUNISH🥂🥀@_imunish_·
ਕੀ ਦੇਣਾ ਏ ਗੁਲਾਬਾਂ ਚੋਕਲੇਟਾਂ ਦਾ ਲਲੀ ਛਲੀ ਜਿਹੇ ਫੜਾਉੰਦੇ ਏ ਤਾਂ ਸਾਰੇ ਨੇ🥀 #fakeValentinesweek
Pathankot, India 🇮🇳 PA
0
0
1
0
MUNISH🥂🥀
MUNISH🥂🥀@_imunish_·
ਗਹਿਣੇ ਤਾਂ ਵਿਕਣ ਲਈ ਹੁੰਦੇ ਹਨ ਭਾਂਵੇ ਪਾਇਲ ਹੋਵੇ ਜਾਂ ਕੰਗਨਾ #supportfarmers #TakeBackFarmLaws
Pathankot, India 🇮🇳 PA
0
0
2
0
MUNISH🥂🥀
MUNISH🥂🥀@_imunish_·
ਬਣਾਂ ਕੇ ਹਰ ਇੱਕ ਨਾਲ ਰੱਖੀ ਆਂ ਪਰ ਕਿਸੇ ਦੀ ਝੁੱਗਲੀ ਨੀ ਕੀਤੀ 🙏
Pathankot, India 🇮🇳 PA
0
0
3
0
MUNISH🥂🥀
MUNISH🥂🥀@_imunish_·
ਹਾਂ ਜਨਾਬ ਜੋ ਅਸਲ 'ਚ ਆ ਉਹੀ ਦਿਸਦੇ ਵੀ ਆ ਤੇ ਦੱਸਦੇ ਵੀ ਆ।।🍁
Pathankot, India 🇮🇳 PA
0
0
2
0
MUNISH🥂🥀
MUNISH🥂🥀@_imunish_·
ਆਖਰ ਇਸ਼ਕ ਦੀ ਹੱਦ, ਜਿਸਮਾ ਤੇ ਆ ਮੁਕਦੀ ਆ 💫
Pathankot, India 🇮🇳 PA
0
0
2
0
MUNISH🥂🥀
MUNISH🥂🥀@_imunish_·
ਜਿਹੜੇ ਸਾਡੇ ਹੋਣ ਤੇ ਸਾਨੂੰ ਗਲਤ ਸਾਬਿਤ ਕਰਨ ਤੇ ਲਗੇ ਹੋਏ ਅਾ💯 ਜਦੋ ਅਸੀਂ ਚੱਲ ਗਏ ਰੋ ਕੇ ੳੁਹ ਵੀ ਸਾਨੂੰ ਬੜਾ ਚੰਗਾ ਦੱਸਣਗੇ🥀
Pathankot, India 🇮🇳 PA
0
0
1
0
MUNISH🥂🥀
MUNISH🥂🥀@_imunish_·
ਮੇਰੇ ਕੋਲ ਦੁਜੇਅਾ ਦਿਅਾ ਕੰਮਿਅਾ ਕਢਣ ਦੀ ਵਿਹਲ ਨਹੀਂ ਮੈਂ ਖੁਦ ਨੂੰ ਸੁਧਾਰ ਲਵਾ ਏਨਾਂ ਇ ਕਾਫ਼ੀ ਹੈ🌸✅
Pathankot, India 🇮🇳 PA
0
0
1
0
MUNISH🥂🥀
MUNISH🥂🥀@_imunish_·
ਲੋਕਾ ਦੇ ਮੂੰਹੋ ਸਾਡੇ ਬਾਰੇ ਬੂਰਾ ਹੀ ਸੁਣਿਆ ਹੋਣਾ, ਕਦੇ ਮਿਲ ਕ ਵੇਖਿਓ ਬਾਰ ਬਾਰ ਮਿਲਦੇ ਰਹੋਂਗੇ🍁
Pathankot, India 🇮🇳 PA
0
0
1
0
MUNISH🥂🥀
MUNISH🥂🥀@_imunish_·
ਔਖਾ ਕੰਮ ਨਾ ਕੋਈ ਜਹਾਨ ਉੱਤੇ ਹੁੰਦਾ ਕਰਨਾ ਸਦਾ ਅਰੰਭ ਔਖਾ ਹੋਵੇ ਹੌਂਸਲੇ ਤਾਂ ਚੱਕ ਪਹਾੜ ਦਈਏ ਬਿਨ ਹੌਂਸਲੇ ਚੁੱਕਣਾ ਖੰਭ ਔਖਾ 🍂💪
Pathankot, India 🇮🇳 PA
0
0
2
0
MUNISH🥂🥀
MUNISH🥂🥀@_imunish_·
ਭਾਂਵੇ ਮੈਂ ਤੇਨੂੰ ਕਦੇ ਫੁੱਲ ਨਾ ਦਵਾਂ ਪਰ ਰੱਖਾਂਗਾ ਤੇਨੂੰ ਫੁੱਲਾਂ ਵਾਂਗ 🌷
Pathankot, India 🇮🇳 PA
0
0
2
0
MUNISH🥂🥀
MUNISH🥂🥀@_imunish_·
ਅਸੀਂ ਤਾਂ ATM ਚੋ ਪੈਸੇ ਕਢਵਾ ਕੇ ਵੀ ਗਿਨਦੇ ਆ And you say "TRUST ME" LOL🤷‍♂🍂
Pathankot, India 🇮🇳
0
0
1
0
MUNISH🥂🥀
MUNISH🥂🥀@_imunish_·
A real man ain't gonna hurt you Because that shit gonna hurt him🙌🍁
Pathankot, India 🇮🇳 English
0
0
2
0
MUNISH🥂🥀
MUNISH🥂🥀@_imunish_·
She: Nice Wallet Me: PRADA hai She: It means you r so rich Me: Stupid! I mean bhai ka hai 🤦‍♂
Pathankot, India 🇮🇳 English
0
0
1
0
MUNISH🥂🥀
MUNISH🥂🥀@_imunish_·
ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ🍁
Prem Nagar, Pathankot 🇮🇳 PA
0
0
1
0