AAP Punjab

67.6K posts

AAP Punjab banner
AAP Punjab

AAP Punjab

@AAPPunjab

Official account of Aam Aadmi Party - Punjab.

Katılım Ağustos 2015
177 Takip Edilen482.3K Takipçiler
AAP Punjab
AAP Punjab@AAPPunjab·
ਫ਼ਰਕ ਸਾਫ਼ ਹੈ ਰਵਾਇਤੀ ਸਰਕਾਰਾਂ ਅਤੇ ਮਾਨ ਸਰਕਾਰ ਵਿੱਚ
AAP Punjab tweet media
PA
0
2
2
124
AAP Punjab
AAP Punjab@AAPPunjab·
ਮਾਨ ਸਰਕਾਰ ਵੱਲੋਂ ਪੰਜਾਬ ਭਰ 'ਚ ਬਣਾਏ ਜਾ ਰਹੇ 3100 ਸ਼ਾਨਦਾਰ ਖੇਡ ਮੈਦਾਨਾਂ ਦੇ ਪਹਿਲੇ ਪੜਾਅ ਤਹਿਤ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਦੇ ਪਿੰਡ ਪੱਕਾ ਬਲਾਕ ਵਿਖੇ ਬਣਿਆ ਆਧੁਨਿਕ ਖੇਡ ਮੈਦਾਨ ਲੋਕ ਅਰਪਣ ਕੀਤਾ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਖੇਡ ਕਿੱਟਾਂ ਵੀ ਵੰਡੀਆਂ। ਪਿੰਡ ਵਾਸੀਆਂ ਵੱਲੋਂ ਮਾਨ ਸਰਕਾਰ ਦੇ ਇਸ ਉਪਰਾਲੇ ਦੀ ਦਿਲੋਂ ਸ਼ਲਾਘਾ ਕੀਤੀ ਗਈ। ਪੰਜਾਬ ਨੂੰ ਤੰਦਰੁਸਤ ਤੇ ਨਸ਼ਾਮੁਕਤ ਬਣਾਉਣ ਲਈ ਮਾਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
AAP Punjab tweet mediaAAP Punjab tweet mediaAAP Punjab tweet mediaAAP Punjab tweet media
PA
0
2
7
115
AAP Punjab retweetledi
Adv Harpal Singh Cheema
Adv Harpal Singh Cheema@HarpalCheemaMLA·
The @BJP4India is steadily emerging as a threat to Constitution of India, with a worrying tilt towards authoritarianism over true democracy. In the Punjab Assembly, with just 2 MLAs, Bharatiya Janata Party lacks the numbers to elect a Rajya Sabha member on its own. Yet today, Punjab has 6 BJP Rajya Sabha MPs — a result of manipulative and coercive politics. The people of Punjab will not tolerate such deceitful practices at any cost.
English
0
14
15
302
AAP Punjab
AAP Punjab@AAPPunjab·
ਲੋਕਤੰਤਰ ਨੂੰ ਖ਼ਤਮ ਕਰ ਕੇ ਤਾਨਾਸ਼ਾਹ ਹਕੂਮਤ ਕਾਇਮ ਕਰਨ ਤੁਰੀ ਭਾਜਪਾ ਵਿਰੁੱਧ ਪੰਜਾਬ ਲੜੇਗਾ ਲੜਾਈ! ਮਾਣਯੋਗ ਰਾਸ਼ਟਰਪਤੀ ਦਰੌਪਦੀ ਮੁਰਮੂ ਨਾਲ਼ CM @BhagwantMann ਦੀ ਮੁਲਾਕਾਤ ਬਾਰੇ ਬੋਲੇ ਵਿੱਤ ਮੰਤਰੀ @HarpalCheemaMLA ਕਿਹਾ ਕਿ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਰੱਖਦੀ ਭਾਜਪਾ ਅਤੇ ਅਸੀਂ ਰਾਸ਼ਟਰਪਤੀ ਜੀ ਅੱਗੇ Right to Recall ਨਿਯਮ ਲਾਗੂ ਕਰਨ ਦੀ ਰੱਖਾਂਗੇ ਮੰਗ
PA
0
6
17
273
AAP Punjab
AAP Punjab@AAPPunjab·
ਸਾਨੂੰ ਸਾਡੀ ਸਰਕਾਰ 'ਤੇ ਬਹੁਤ ਮਾਣ - ਪੰਜਾਬ ਦੀਆਂ ਮਾਵਾਂ-ਭੈਣਾਂ! ਹਰ ਵਾਅਦਾ ਨਿਭਾਉਣ ਸਦਕਾ ਔਰਤਾਂ ਦੇ ਮਨਾਂ 'ਚ ਮਾਨ ਸਰਕਾਰ ਲਈ ਭਾਰੀ ਸਤਿਕਾਰ, ₹1000 ਅਤੇ ₹1500 ਲਈ ਜ਼ਾਹਰ ਕੀਤੀ ਖ਼ੁਸ਼ੀ ਅਤੇ ਧੰਨਵਾਦ ਦੀ ਭਾਵਨਾ
PA
0
8
15
337
AAP Punjab
AAP Punjab@AAPPunjab·
ਆਪਣੀ ਨਿੱਜੀ ਹਿੱਤਾਂ ਲਈ ਭਾਜਪਾ 'ਚ ਜਾ ਕੇ ਲੋਕਾਂ ਦੇ ਭਰੋਸੇ ਨਾਲ਼ ਵਿਸ਼ਵਾਸਘਾਤ ਕਰਨਾ ਲੋਕਤੰਤਰ ਦੀ ਹੱਤਿਆ ਹੈ। ਇਸ ਧੋਖੇ ਨੂੰ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਇਨ੍ਹਾਂ ਤੋਂ ਜਵਾਬ ਜ਼ਰੂਰ ਲੈਣਗੇ...
PA
1
19
44
764
AAP Punjab
AAP Punjab@AAPPunjab·
ਸੰਕਟ ਚ ਹੈ ਦੇਸ਼ ਦਾ ਜਨ ਤੰਤਰ! ਕੌਮੀ ਕਨਵੀਨਰ @ArvindKejriwal ਨੇ ਦਿੱਤਾ ਦੇਸ਼ ਅਤੇ ਜਨਤੰਤਰ ਬਚਾਉਣ ਦਾ ਸੱਦਾ 👉🏻 ਤਾਨਾਸ਼ਾਹੀ ਨਾਲ਼ ਸੰਵਿਧਾਨ ਖ਼ਤਮ ਕਰਨ 'ਤੇ ਤੁਰੀ ਭਾਜਪਾ ਦਾ ਰੱਥ 2027 'ਚ ਪੰਜਾਬ ਤੋਂ ਰੋਕਣ ਦਾ ਕੀਤਾ ਦਾਅਵਾ 👉🏻 ਪਾਰਟੀ ਲੀਡਰਸ਼ਿਪ ਨੂੰ ਦਿੱਤਾ ਪੰਜਾਬ ਨਾਲ਼ ਭਾਜਪਾ ਦੀ ਨਫ਼ਰਤ ਅਤੇ ਧੱਕੇਸ਼ਾਹੀ ਤੋਂ ਜਨਤਾ ਨੂੰ ਕਰਵਾਉਣ ਜਾਣੂ ਦਾ ਸੱਦਾ
PA
1
7
15
371
AAP Punjab
AAP Punjab@AAPPunjab·
ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਬਣਾਇਆ ਖਾਲੀ ਖ਼ਜ਼ਾਨੇ ਦਾ ਬਹਾਨਾ ! ਕਪੂਰਥਲਾ ਹਾਊਸ, ਦਿੱਲੀ ਵਿਖੇ 'ਆਪ' ਕੌਮੀ ਕਨਵੀਨਰ @ArvindKejriwal ਨੇ ਪੰਜਾਬ ਦੇ ਵਿਧਾਇਕਾਂ ਨਾਲ਼ ਕੀਤੀ ਵਿਚਾਰ-ਚਰਚਾ 👉 ਪੰਜਾਬ ਦੇ ਹਰ ਗਲ਼ੀ-ਮੁਹੱਲੇ 'ਚ ਲੋਕ ਕਰ ਰਹੇ ਸਾਡੀ ਸਰਕਾਰ ਦੇ ਕੰਮਾਂ ਦੀ ਸ਼ਲਾਘਾ 👉 44 ਹਜ਼ਾਰ ਕਿ.ਮੀ. ਦੇ ਸੜਕੀ ਪ੍ਰੋਜੈਕਟ ਤਹਿਤ ਬਣਾਈਆਂ ਸ਼ਾਨਦਾਰ ਸੜਕਾਂ 👉 ਪੰਜਾਬ ਭਰ 'ਚ ਬਣਾਏ ਜਾ ਰਹੇ 6 ਹਜ਼ਾਰ ਦੇ ਕਰੀਬ ਖੇਡ ਮੈਦਾਨ 👉 ਹਰ ਖੇਤ ਤੱਕ ਪਹੁੰਚਾਇਆ ਜਾ ਰਿਹਾ ਨਹਿਰੀ ਪਾਣੀ
PA
1
5
10
305
AAP Punjab
AAP Punjab@AAPPunjab·
ਪੰਜਾਬ ਨਾਲ਼ ਪੈਰ-ਪੈਰ 'ਤੇ ਵਿਤਕਰਾ ਕਰਨ ਵਾਲ਼ੀ ਭਾਜਪਾ ਕਿਸ ਮੂੰਹ ਨਾਲ਼ ਆਵੇਗੀ ਪੰਜਾਬ ਦੇ ਲੋਕਾਂ ਵਿਚਕਾਰ? ਬੰਗਾਲ ਤੋਂ ਬਾਅਦ ਭਾਜਪਾ ਦੇ ਪੰਜਾਬ 'ਤੇ ਕਾਬਜ਼ ਹੋਣ ਦਾ ਦਮ ਭਰਨ ਵਾਲ਼ਿਆਂ ਨੂੰ CM @BhagwantMann ਦਾ ਠੋਕਵਾਂ ਜਵਾਬ 👉🏻 ਭਾਜਪਾ ਦੀਆਂ ਧੱਕੇਸ਼ਾਹੀਆਂ ਬਾਰੇ ਪੰਜਾਬ ਦੀ ਜਨਤਾ ਨੂੰ ਜਾਣੂ ਕਰਵਾਉਣ ਦਾ ਦਿੱਤਾ ਸੱਦਾ 👉🏻 ਸਾਰੇ ਸੰਗਠਨ ਨੂੰ ਇਮਾਨਦਾਰੀ ਦੀ ਰਾਜਨੀਤੀ ਨੂੰ ਬਚਾਉਣ ਲਈ ਸਾਥ ਦੇਣ ਦੀ ਕੀਤੀ ਅਪੀਲ
PA
4
25
48
730
AAP Punjab
AAP Punjab@AAPPunjab·
ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਤੇ ਅਸੀਂ ਸਾਰੇ ਦੇਸ਼ ਵਿੱਚ ਫ਼ੈਲੇ ਹੋਏ ਹਾਂ। ਲੋਕਾਂ ਨੇ ਵਿਧਾਇਕਾਂ ਨੂੰ ਚੁਣਿਆ ਅਤੇ ਵਿਧਾਇਕਾਂ ਨੇ ਅੱਗੇ ਇਨ੍ਹਾਂ ਨੂੰ ਚੁਣ ਕੇ ਰਾਜ ਸਭਾ ਵਿੱਚ ਭੇਜਿਆ। ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰਾਂ ਵੱਲੋਂ ਲੋਕਾਂ ਦੇ ਭਰੋਸੇ ਨਾਲ਼ ਵਿਸ਼ਵਾਸਘਾਤ ਕੀਤਾ ਗਿਆ ਹੈ। -CM @BhagwantMann
PA
0
14
39
494
AAP Punjab
AAP Punjab@AAPPunjab·
ਲੱਗੀ ਨਾਲ਼ੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ! ਪੰਜਾਬ ਨਾਲ਼ ਗੱਦਾਰੀ ਕਰ ਕੇ ਜਾਣ ਵਾਲ਼ਿਆਂ ਨੂੰ CM @BhagwantMann ਨੇ ਕਿਹਾ 'ਅਲਵਿਦਾ' 👉🏻 'ਆਪ' ਨੂੰ ਖ਼ਤਮ ਕਰਨ ਦੇ ਹਰ ਹਮਲੇ ਮੌਕੇ ਪਾਰਟੀ ਦੀ ਤਾਕਤ ਬਣਨ ਵਾਲ਼ੇ ਸਾਥੀਆਂ ਦਾ ਕੀਤਾ ਧੰਨਵਾਦ 👉🏻 ਛੋਟੇ ਸਾਹਿਬਜ਼ਾਦਿਆਂ ਤੋਂ ਪ੍ਰੇਰਨਾ ਲੈ ਕੇ ਪੰਜਾਬ ਨਾਲ਼ ਧੱਕੇਸ਼ਾਹੀ ਕਰਨ ਵਾਲ਼ਿਆਂ ਨੂੰ ਡਟਵਾਂ ਜਵਾਬ ਦੇਣ ਦਾ ਦਿੱਤਾ ਭਰੋਸਾ
PA
0
6
17
332
AAP Punjab retweetledi
ANI
ANI@ANI·
#WATCH | Delhi | After meeting President Droupadi Murmu, Punjab CM Bhagwant Mann says, "...If seven out of ten of our MPs get together and declare they have merged with another party, there's no such law. They can't do as they please. The country runs according to the law...If they disliked the Aam Aadmi Party so much, they would have resigned. After resigning, they could have been elected from anywhere...I told the President how democracy is currently being made a mockery of in Punjab...Their membership should be revoked...If there is no provision for recall, then bring an amendment..."
English
18
103
690
101.5K
AAP Punjab
AAP Punjab@AAPPunjab·
ਭਾਜਪਾ ਚ ਸ਼ਾਮਲ ਹੋਣ ਵਾਲ਼ੇ ਕਾਨੂੰਨ ਤੋਂ ਉੱਪਰ ਨਹੀਂ, ਪੰਜਾਬ 'ਚ ਸ਼ਕਤੀ ਦੀ ਦੁਰਵਰਤੋਂ ਕਰਨ 'ਤੇ ਹੋਵੇਗਾ ਪਰਚਾ
AAP Punjab tweet media
PA
0
7
13
337
AAP Punjab
AAP Punjab@AAPPunjab·
ਚੋਰਾਂ ਨੂੰ ਸਾਰੀ ਦੁਨੀਆ ਚੋਰ ਹੀ ਨਜ਼ਰ ਆਉਂਦੀ ਹੈ !! ਵਿਧਾਇਕਾਂ ਨੂੰ ਮਟੀਰੀਅਲ ਦੱਸਣ ਵਾਲ਼ਾ ਬਾਜਵਾ ਸੁਣ ਲਵੇ, ਸਾਡੇ ਵਿਧਾਇਕ ਸਾਡੇ ਨਾਲ਼ ਚੱਟਾਨ ਵਾਂਗ ਖੜ੍ਹੇ ਹਨ। ਇਹ ਵਫ਼ਾਦਾਰ ਮਟੀਰੀਅਲ ਹੈ ਕੋਈ ਸੋਨੇ ਦੇ ਬਿਸਕੁਟਾਂ ਵਾਲ਼ੀ ਮਿੱਟੀ ਦੇ ਨਹੀਂ ਬਣੇ। -CM @BhagwantMann
PA
1
9
18
367
AAP Punjab
AAP Punjab@AAPPunjab·
ਮਾਣਯੋਗ ਰਾਸ਼ਟਰਪਤੀ ਜੀ ਨਾਲ ਮੁਲਾਕਾਤ ਮਗਰੋਂ CM ਭਗਵੰਤ ਮਾਨ ਪੰਜਾਬ ਦੇ ਵਿਧਾਇਕਾਂ ਨਾਲ਼ ਚਰਚਾ ਕਰਦੇ ਹੋਏ, ਕਪੂਰਥਲਾ ਹਾਊਸ ਦਿੱਲੀ ਤੋਂ Live twitter.com/i/broadcasts/1…
PA
0
8
14
388
AAP Punjab
AAP Punjab@AAPPunjab·
ਇਕੱਲਿਆਂ ਸਵਾ ਲੱਖ ਨਾਲ਼ ਲੜਨ ਵਾਲ਼ਿਆਂ ਦੀ ਧਰਤੀ ਹੈ ਪੰਜਾਬ! ਰਾਘਵ ਚੱਢਾ ਦੀ ਧਮਕੀ ਦਾ CM @BhagwantMann ਨੇ ਦਿੱਤਾ ਠੋਕਵਾਂ ਜਵਾਬ
PA
0
10
24
427
AAP Punjab
AAP Punjab@AAPPunjab·
ਭਾਜਪਾ ਨੇ ਹਮੇਸ਼ਾ ਕੀਤੀ ਪੰਜਾਬ ਦੇ ਹੱਕ ਖੋਹਣ ਦੀ ਕੋਸ਼ਿਸ਼ !! ਜਦੋਂ ਵੀ ਦੇਸ਼ ਤੇ ਸੰਕਟ ਆਉਂਦਾ ਹੈ ਤਾਂ ਪੰਜਾਬ ਅੱਗੇ ਹੋ ਕੇ ਖੜ੍ਹਦਾ ਹੈ ਤੇ ਅੱਜ ਭਾਜਪਾ ਨੂੰ ਰੋਕਣ ਦੀ ਜ਼ਿੰਮੇਵਾਰੀ ਵੀ ਪੰਜਾਬ 'ਤੇ ਆ ਗਈ ਹੈ। ਪੰਜਾਬ ਵਿੱਚ ਆਉਣ ਦੇ ਸੁਪਨੇ ਦੇਖਣਾ ਭਾਜਪਾ ਦੀ ਬਹੁਤ ਵੱਡੀ ਗ਼ਲਤਫ਼ਹਿਮੀ ਹੈ। -CM @BhagwantMann
PA
1
10
19
439
AAP Punjab
AAP Punjab@AAPPunjab·
ਮਾਣਯੋਗ ਰਾਸ਼ਟਰਪਤੀ ਜੀ ਨੇ ਦਿੱਤਾ ਹਾਂ-ਪੱਖੀ ਹੁੰਗਾਰਾ! ਮੁਲਾਕਾਤ ਤੋਂ ਬਾਅਦ CM @BhagwantMann ਨੇ ਮੀਡੀਆ ਨੂੰ ਦਿੱਤੀ ਜਾਣਕਾਰੀ 👉🏻 CM ਮਾਨ ਨੇ ਸੌਂਪਿਆ ਸਾਰੇ ਵਿਧਾਇਕਾਂ ਦੇ ਹਸਤਾਖਰਾਂ ਵਾਲ਼ਾ ਲਿਖਤੀ ਮੈਮੋਰੰਡਮ 👉🏻 ਰਾਸ਼ਟਰਪਤੀ ਜੀ ਨੇ ਸੰਵਿਧਾਨ ਦੇ ਮਾਹਰਾਂ ਨਾਲ਼ ਵਿਚਾਰ ਕਰਨ ਦਾ ਦਿੱਤਾ ਭਰੋਸਾ 👉🏻 ਸਮੂਹ ਵਿਧਾਇਕ ਸਾਹਿਬਾਨਾਂ ਵੱਲੋਂ ਦਿੱਤੇ ਸਾਥ ਲਈ CM ਮਾਨ ਨੇ ਕੀਤਾ ਧੰਨਵਾਦ
PA
1
8
16
317
AAP Punjab
AAP Punjab@AAPPunjab·
ਆਕੜ ਕਰਨ ਵਾਲ਼ੇ ਨੂੰ ਪੰਜਾਬੀ ਚਾਰ ਗੁਣਾ ਕਰਕੇ ਦਿੰਦੇ ਨੇ ਜਵਾਬ !! ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰਾਂ ਨੂੰ CM @BhagwantMann ਦੀ ਦੋ ਟੁੱਕ 👉 ਭਾਜਪਾ ਵਿੱਚ ਜਾਣ ਨਾਲ਼ ਕੋਈ ਕਾਨੂੰਨ ਤੋਂ ਉੱਪਰ ਨਹੀਂ ਹੋ ਜਾਂਦਾ 👉 ਉਨ੍ਹਾਂ 'ਤੇ ਪੰਜਾਬ 'ਚ ਸ਼ਕਤੀ ਦੀ ਦੁਰਵਰਤੋਂ ਕਰਨ 'ਤੇ ਹੋਵੇਗਾ ਪਰਚਾ ਦਰਜ
PA
0
7
20
337