DPRO-SriAnandpurSahib

3.9K posts

DPRO-SriAnandpurSahib

DPRO-SriAnandpurSahib

@adproaps

This is punjab government's department of District information and public relations official Twitter account. it is used for official work of adpro office aps.

Katılım Ağustos 2020
690 Takip Edilen510 Takipçiler
DPRO-SriAnandpurSahib retweetledi
Bhagwant Mann
Bhagwant Mann@BhagwantMann·
ਖਾਲਸਾ ਪੰਥ ਦੀ ਸਾਜਨਾ ਭੂਮੀ ਤੋਂ 'ਸ਼ੁਕਰਾਨਾ ਯਾਤਰਾ' ਦੀ ਸ਼ੁਰੂਆਤ.. ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਪਾਸ ਕਰਵਾਉਣ ਦੀ ਅਹਿਮ ਸੇਵਾ ਬਖ਼ਸ਼ਣ 'ਤੇ, ਗੁਰੂ ਸਾਹਿਬ ਦੇ ਚਰਨਾਂ ਵਿੱਚ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਪੰਜਾਬ ਦੀ ਸ਼ਾਂਤੀ ਤੇ 'ਸਰਬੱਤ ਦੇ ਭਲੇ' ਦੀ ਅਰਦਾਸ ਜਾਰੀ ਰਹੇਗੀ।
Bhagwant Mann tweet mediaBhagwant Mann tweet mediaBhagwant Mann tweet mediaBhagwant Mann tweet media
PA
13
55
104
1.6K
DPRO-SriAnandpurSahib retweetledi
Harjot Singh Bains
Harjot Singh Bains@harjotbains·
ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ 6 ਮਈ ਨੂੰ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਬਿਲ 2026” ਕਾਨੂੰਨ ਬਣਨ ਉਪਰੰਤ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਪਹੁੰਚ ਰਹੇ ਹਨ। ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਇਸ ਸ਼ੁਕਰਾਨਾ ਸਮਾਗਮ ਵਿੱਚ ਜ਼ਰੂਰ ਸ਼ਿਰਕਤ ਕਰੋ ਜੀ 🙏 #ShukranaYatra #anandpursahib #nangal #kiratpursahib
PA
4
22
73
1.5K
DPRO-SriAnandpurSahib retweetledi
Harjot Singh Bains
Harjot Singh Bains@harjotbains·
ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ 6 ਤੋਂ 9 ਮਈ ਤੱਕ 4 ਦਿਨਾਂ ਦੀ ‘ਸ਼ੁਕਰਾਨਾ ਯਾਤਰਾ’ ਗੁਰੂ ਘਰਾਂ ਦੀ ਬਖ਼ਸ਼ਿਸ਼ ਲਈ ਸਮਰਪਿਤ ਹੋਵੇਗੀ। ਸ੍ਰੀ ਅਨੰਦਪੁਰ ਸਾਹਿਬ ਤੋਂ ਅਰੰਭ ਹੋਣ ਵਾਲੀ ਇਹ ਪਵਿੱਤਰ ਯਾਤਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਦਰਸ਼ਨ ਕਰਦੀ ਹੋਈ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਿਮਰ ਅਰਦਾਸ ਨਾਲ ਸਮਾਪਤ ਹੋਵੇਗੀ।
PA
4
22
76
1.4K
DPRO-SriAnandpurSahib
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀਆਂ ਦਿੱਤੀਆਂ ਵਧਾਈਆਂ ਪਵਿੱਤਰ ਧਰਤੀ ਦੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ, ਕਰੋੜਾਂ ਰੁਪਏ ਨਾਲ ਹੋ ਰਹੇ ਵਿਕਾਸ ਕਾਰਜਾਂ ਨੇ ਨਗਰ ਦੀ ਬਦਲੀ ਤਸਵੀਰ - ਕੈਬਨਿਟ ਮੰਤਰੀ
DPRO-SriAnandpurSahib tweet media
PA
0
0
1
31
DPRO-SriAnandpurSahib retweetledi
Harjot Singh Bains
Harjot Singh Bains@harjotbains·
JEE ਪ੍ਰੀਖਿਆ ਵਿੱਚ ਕਾਮਯਾਬ ਹੋਏ ਸਾਡੇ ਹੋਣਹਾਰ ਵਿਦਿਆਰਥੀਆਂ ਨੂੰ ਤਹਿ ਦਿਲੋਂ ਵਧਾਈ। ਇਹ ਸਫ਼ਲਤਾ ਉਨ੍ਹਾਂ ਦੀ ਅਟੱਲ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਦਾ ਨਤੀਜਾ ਹੈ। ਹਰ ਇੱਕ ਵਿਦਿਆਰਥੀ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜੋ ਜਜ਼ਬਾ ਦਿਖਾਇਆ ਹੈ, ਉਹ ਸੱਚਮੁੱਚ ਪ੍ਰੇਰਣਾਦਾਇਕ ਹੈ। ਪੰਜਾਬ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਦੇ ਕਾਰਨ ਅੱਜ ਸਰਕਾਰੀ ਸਕੂਲਾਂ ਦੇ ਬੱਚੇ ਵੀ ਦੇਸ਼ ਪੱਧਰ ‘ਤੇ ਆਪਣੀ ਯੋਗਤਾ ਸਾਬਿਤ ਕਰ ਰਹੇ ਹਨ। ਇਹ ਸਿਰਫ਼ ਨਤੀਜੇ ਨਹੀਂ, ਸਗੋਂ ਇਕ ਨਵੇਂ, ਮਜ਼ਬੂਤ ਅਤੇ ਰੌਸ਼ਨ ਭਵਿੱਖ ਦੀ ਸ਼ੁਰੂਆਤ ਹੈ।
PA
3
23
60
1.5K
DPRO-SriAnandpurSahib retweetledi
Harjot Singh Bains
Harjot Singh Bains@harjotbains·
Anandpur Sahib Premiere League | APL Anthem 161 Team 2500+ Players #APL
English
2
16
60
1.2K
DPRO-SriAnandpurSahib
DPRO-SriAnandpurSahib@adproaps·
Finance Minister S. Harpal Singh Cheema and Education Minister Harjot Singh Bains attended the Sikhya Sankalp Samagam at Baba Sahib Dr. Bhim Rao Ambedkar School of Eminence, Nangal.
DPRO-SriAnandpurSahib tweet mediaDPRO-SriAnandpurSahib tweet media
Indonesia
0
0
1
27
DPRO-SriAnandpurSahib retweetledi
Harjot Singh Bains
Harjot Singh Bains@harjotbains·
ਮਾਵਾਂ ਅਤੇ ਧੀਆਂ ਨੂੰ ਸਤਿਕਾਰ ਅਤੇ ਸਹਾਇਤਾ ਦੇਣ ਲਈ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਪਾਇਲਟ ਆਧਾਰ ‘ਤੇ ਆਦਮਪੁਰ, ਮਲੋਟ, ਸ੍ਰੀ ਅਨੰਦਪੁਰ ਸਾਹਿਬ, ਦਿੜ੍ਹਬਾ, ਸੁਨਾਮ, ਮੋਗਾ, ਕੋਟਕਪੂਰਾ, ਬਟਾਲਾ ਅਤੇ ਪਟਿਆਲਾ ਦਿਹਾਤੀ ਵਿੱਚ ਕੀਤੀ ਗਈ ਹੈ। CM @BhagwantMann ਜੀ ਨੇ ਕਿਹਾ ਕਿ ਹਰ ਹੱਕਦਾਰ ਤੱਕ ਯੋਜਨਾ ਦਾ ਪੂਰਾ ਲਾਭ ਪਹੁੰਚਾਇਆ ਜਾਵੇਗਾ। #1000Gift4Women
PA
4
10
28
948
DPRO-SriAnandpurSahib retweetledi
Harjot Singh Bains
Harjot Singh Bains@harjotbains·
ਮਾਨ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਬਣਿਆ 'ਡਿਜੀਟਲ ਪੰਜਾਬ!' ਮੁੱਖ ਮੰਤਰੀ @BhagwantMann ਨੇ ਦੱਸਿਆ ਕਿ ਸੂਬੇ ਭਰ ਵਿੱਚ ਚੱਲ ਰਹੇ 544 ਸੇਵਾ ਕੇਂਦਰਾਂ ਰਾਹੀਂ 465 ਤੋਂ ਵੱਧ ਸਰਕਾਰੀ ਸੇਵਾਵਾਂ ਲੋਕਾਂ ਤੱਕ ਪਹੁੰਚ ਰਹੀਆਂ ਹਨ। ਹਰ ਮਹੀਨੇ ਔਸਤਨ 30 ਲੱਖ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ ਅਤੇ ਕਰੀਬ 1 ਲੱਖ ਲੋਕ ਹਰ ਰੋਜ਼ ਲਾਭ ਪ੍ਰਾਪਤ ਕਰ ਰਹੇ ਹਨ। ਹੁਣ ਤੱਕ SMS ਅਤੇ WhatsApp ਰਾਹੀਂ 8.20 ਕਰੋੜ ਤੋਂ ਵੱਧ ਸੇਵਾਵਾਂ ਅਤੇ 1 ਕਰੋੜ ਤੋਂ ਵੱਧ ਸਰਟੀਫ਼ਿਕੇਟ ਲੋਕਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
PA
5
20
70
1.4K
DPRO-SriAnandpurSahib retweetledi
Harjot Singh Bains
Harjot Singh Bains@harjotbains·
ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਨਵੀਆਂ ਸਹੂਲਤਾਂ, ਖਿਡਾਰੀਆਂ ਲਈ ਹੌਂਸਲਾ ਅਫ਼ਜ਼ਾਈ ਅਤੇ ਮਜ਼ਬੂਤ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਅੱਗੇ ਵਧ ਸਕਣ। ਅੱਜ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਖੇਡਾਂ ਦੇ ਖ਼ੇਤਰ ਵਿੱਚ ਵੱਡਾ ਤੇ ਅਹਿਮ ਐਲਾਨ ਕਰਨਗੇ।
PA
4
21
45
1.2K
DPRO-SriAnandpurSahib retweetledi
Harjot Singh Bains
Harjot Singh Bains@harjotbains·
ਸਿੱਖਿਆ ਕ੍ਰਾਂਤੀ 2.0 ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ 'ਤੇ ਬਦਲਾਅ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਵਿਸ਼ਵ ਬੈਂਕ ਦੇ ਸਹਿਯੋਗ ਨਾਲ 20 ਹਜ਼ਾਰ ਸਕੂਲਾਂ ਦੀ ਕਾਇਆ-ਕਲਪ ਅਤੇ 20 ਲੱਖ ਬੱਚਿਆਂ ਤੱਕ ਉੱਚ-ਮਿਆਰੀ ਸਿੱਖਿਆ ਪਹੁੰਚਾਉਣਾ ਸਾਡੀ ਤਰਜ਼ੀਹ ਹੈ। ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਸਿੱਖਿਆ ਖ਼ੇਤਰ ਵਿੱਚ ਟਿਕਾਊ ਸੁਧਾਰਾਂ ਰਾਹੀਂ ਪੰਜਾਬ ਦੇ ਭਵਿੱਖ ਨੂੰ ਮਜ਼ਬੂਤ ਨੀਂਹਾਂ ਦੇਣ ਜਾ ਰਹੇ ਹਾਂ। #PunjabEducationRevolution
PA
11
28
68
1.4K
DPRO-SriAnandpurSahib
DPRO-SriAnandpurSahib@adproaps·
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੰਗਲ ਵਿਖੇ 2 ਆਰ ਵੀ ਆਰ ਵਿੱਚ ਆਪਣੇ ਹਫਤਾਵਰੀ ਪ੍ਰੋਗਰਾਮ ਜਨਤਾ ਦਰਬਾਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਹੋਏ
DPRO-SriAnandpurSahib tweet media
PA
0
1
0
19
DPRO-SriAnandpurSahib retweetledi
Harjot Singh Bains
Harjot Singh Bains@harjotbains·
ਸੜਕ ਸੁਰੱਖਿਆ ਫੋਰਸ ਦੇ ਲਾਗੂ ਹੋਣ ਨਾਲ ਪੰਜਾਬ ਵਿੱਚ ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਕੱਮੀ ਦਰਜ ਕੀਤੀ ਗਈ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਸੁਰੱਖਿਅਤ ਹੋਈਆਂ ਹਨ। ਇਸਦੇ ਨਾਲ ਹੀ ਸੜਕਾਂ ‘ਤੇ ਹੁੰਦੇ ਅਪਰਾਧਾਂ ‘ਚ ਵੀ ਵੱਡੀ ਕਮੀ ਲਿਆ ਕੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕੀਤਾ ਹੈ। CCTV ਕੈਮਰਿਆਂ ਦੀ ਮਦਦ ਨਾਲ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਲਾਨ ਸਿੱਧਾ ਉਨ੍ਹਾਂ ਦੇ ਘਰ ਤੱਕ ਪਹੁੰਚਦਾ ਹੈ। ਮਾਨ ਸਰਕਾਰ ਦਾ ਇਹ ਆਧੁਨਿਕ ਪ੍ਰਬੰਧ ਲੋਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਲਈ ਸਮਰਪਿਤ ਹੈ।
PA
4
14
41
1K
DPRO-SriAnandpurSahib retweetledi
Harjot Singh Bains
Harjot Singh Bains@harjotbains·
ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ!! 16 ਮਾਰਚ 2022 ਨੂੰ ਲੋਕਾਂ ਦੇ ਭਰੋਸੇ ਨਾਲ ਸ਼ੁਰੂ ਹੋਇਆ ਸਫ਼ਰ ਅੱਜ ਚਾਰ ਸਾਲਾਂ ਵਿੱਚ ਬਦਲਾਅ ਦੀ ਪਹਿਚਾਣ ਬਣ ਗਿਆ ਹੈ। ਸਿੱਖਿਆ ਅਤੇ ਸਿਹਤ ਵਿੱਚ ਸੁਧਾਰ, ਮੁਫ਼ਤ ਬਿਜਲੀ ਦੀ ਸਹੂਲਤ, ਉਦਯੋਗਿਕ ਨਿਵੇਸ਼, ਨਹਿਰੀ ਪਾਣੀ ਦੀ ਸੰਭਾਲ, ਨਵੀਆਂ ਸੜਕਾਂ ਅਤੇ ਨਸ਼ਿਆਂ ਵਿਰੁੱਧ ਕੜੀ ਮੁਹਿੰਮ, ਇਹ ਸਭ ਕਦਮ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਵੱਲ ਮਜ਼ਬੂਤੀ ਨਾਲ ਅੱਗੇ ਵਧਾ ਰਹੇ ਹਨ। #Shandar4SaalMaanDeNaal
Harjot Singh Bains tweet media
PA
2
17
36
635
DPRO-SriAnandpurSahib retweetledi
Harjot Singh Bains
Harjot Singh Bains@harjotbains·
ਅੱਜ ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਜਨਮ ਸਥਾਨ ਪਿੰਡ ਪ੍ਰਿਥੀਪੁਰ ਬੁੰਗਾ ਵਿਖੇ ਕਰਵਾਏ ਗਏ ਸਮਾਗਮ ਵਿੱਚ ਵੱਡੇ ਵੀਰ ਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ @HarpalCheemaMLA ji ਅਤੇ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ ਜੀ ਨਾਲ ਸ਼ਿਰਕਤ ਕੀਤੀ। ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਦੀ ਸੋਚ, ਸੰਘਰਸ਼ ਅਤੇ ਉਨ੍ਹਾਂ ਦਾ ਜੀਵਨ ਅੱਜ ਵੀ ਸਮਾਜ ਲਈ ਪ੍ਰੇਰਣਾ ਦਾ ਸ੍ਰੋਤ ਹੈ । ਸ਼੍ਰੀ ਕਾਂਸ਼ੀ ਰਾਮ ਸਾਹਿਬ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੰਗਠਨ, ਸਿੱਖਿਆ ਅਤੇ ਸਿਆਸੀ ਚੇਤਨਾ ਰਾਹੀਂ ਸਮਾਜਿਕ ਬਦਲਾਅ ਕਿਵੇਂ ਲਿਆਂਦਾ ਜਾ ਸਕਦਾ ਹੈ। ਇਸ ਮੌਕੇ ’ਤੇ ਪਿੰਡ ਵਾਸੀਆਂ ਦੀ ਮੰਗ ਨੂੰ ਧਿਆਨ ਚ' ਰੱਖਦਿਆਂ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਦੇ ਨਾਮ ’ਤੇ ਰੱਖਣ ਦਾ ਐਲਾਨ ਕੀਤਾ ਅਤੇ ਨਾਲ ਹੀ ਸਕੂਲ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਕਰਨ ਲਈ 2 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।ਇਸ ਤੋਂ ਇਲਾਵਾ ਪਿੰਡ ਦੀਆਂ ਸੜਕਾਂ ਅਤੇ ਪੁੱਲੀਆਂ ਦੇ ਨਵੀਨੀਕਰਨ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ। #KanshiRamJi #jaibhim #JaiBharat #anandpursahib #BungaSahib
Harjot Singh Bains tweet mediaHarjot Singh Bains tweet mediaHarjot Singh Bains tweet mediaHarjot Singh Bains tweet media
PA
2
14
54
4K
DPRO-SriAnandpurSahib retweetledi
Harjot Singh Bains
Harjot Singh Bains@harjotbains·
Flood protection is a priority for our villages. Today in Harsa Bela, work has begun on flood-protection embankments worth ₹7.5 crore to safeguard lives, homes, and farmlands from flood damage. Also handed over a ₹5 lakh grant to the village panchayat for further development. Work on streets and culverts inside the village is also progressing at full pace. Thank you for trusting your son. I will leave no stone unturned for the all-round development of our area. 🙏 #AnandpurSahib #Nangal #AnandpurSahibDevolepement
Harjot Singh Bains@harjotbains

ਅੱਜ ਪਿੰਡ ਹਰਸਾਬੇਲਾ ਵਿਖੇ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ 7.50 ਕਰੋੜ ਰੁਪਏ ਦੀ ਲਾਗਤ ਨਾਲ ਡੰਗੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਿੰਡ ਦੀ ਪੰਚਾਇਤ ਨੂੰ ਹੋਰ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਭੇਟ ਕੀਤਾ। ਨਾਲ ਹੀ ਪਿੰਡ ਅੰਦਰ ਗਲੀਆਂ ਅਤੇ ਪੁੱਲੀਆਂ ਦੇ ਕਾਰਜ ਵੀ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ। ਆਪਣੇ ਪੁੱਤ ਤੇ ਵਿਸ਼ਵਾਸ਼ ਕਰਨ ਲਈ ਆਪ ਸਭ ਦਾ ਧੰਨਵਾਦ, ਪਿੰਡ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦੇਵਾਂਗੇ 🙏 #AnandpurSahib #Nangal #harjotsinghbains #HarsaBela

English
5
30
59
1.4K
DPRO-SriAnandpurSahib retweetledi
Harjot Singh Bains
Harjot Singh Bains@harjotbains·
ਅੱਜ ਪਿੰਡ ਹਰਸਾਬੇਲਾ ਵਿਖੇ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ 7.50 ਕਰੋੜ ਰੁਪਏ ਦੀ ਲਾਗਤ ਨਾਲ ਡੰਗੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਿੰਡ ਦੀ ਪੰਚਾਇਤ ਨੂੰ ਹੋਰ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਭੇਟ ਕੀਤਾ। ਨਾਲ ਹੀ ਪਿੰਡ ਅੰਦਰ ਗਲੀਆਂ ਅਤੇ ਪੁੱਲੀਆਂ ਦੇ ਕਾਰਜ ਵੀ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ। ਆਪਣੇ ਪੁੱਤ ਤੇ ਵਿਸ਼ਵਾਸ਼ ਕਰਨ ਲਈ ਆਪ ਸਭ ਦਾ ਧੰਨਵਾਦ, ਪਿੰਡ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦੇਵਾਂਗੇ 🙏 #AnandpurSahib #Nangal #harjotsinghbains #HarsaBela
Harjot Singh Bains tweet mediaHarjot Singh Bains tweet mediaHarjot Singh Bains tweet mediaHarjot Singh Bains tweet media
PA
1
16
48
2.2K
DPRO-SriAnandpurSahib retweetledi
Harjot Singh Bains
Harjot Singh Bains@harjotbains·
"ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ" ਤਹਿਤ ਮਾਨ ਸਰਕਾਰ ਦੇ ਫ਼ੈਸਲੇ ਨਾਲ ਪੰਜਾਬ ਦੀਆਂ ਮਾਵਾਂ-ਭੈਣਾਂ ਵਿੱਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ। ਪ੍ਰਤੀ ਮਹੀਨਾ ਮਿਲਣ ਵਾਲੀ ਸਨਮਾਨ ਰਾਸ਼ੀ ਦੇ ਸਵਾਗਤ ਵਜੋਂ ਔਰਤਾਂ ਪੰਜਾਬ ਭਰ ਵਿੱਚ ਇਕੱਠੀਆਂ ਹੋ ਕੇ ਜਾਗੋ ਕੱਢਦੀਆਂ ਹੋਈਆਂ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀਆਂ ਹਨ। #1000Gift4PunjabWomen
PA
5
7
30
712
DPRO-SriAnandpurSahib retweetledi
Harjot Singh Bains
Harjot Singh Bains@harjotbains·
ਖ਼ਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਲਈ ਬਜਟ ਵਿੱਚ ਮਹੱਤਵਪੂਰਨ ਐਲਾਨ ✨ ਪੰਜਾਬ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਨੂੰ ਸਮਰਪਿਤ ਖ਼ਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਲਈ ਮਹੱਤਵਪੂਰਨ ਐਲਾਨ ਕੀਤੇ ਗਏ ਹਨ। 1:ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣਨ ਵਾਲੀ ਵਿਸ਼ਵ ਪੱਧਰੀ ਯੂਨੀਵਰਸਿਟੀ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ। ਇਸ ਯੂਨੀਵਰਸਿਟੀ ਨੂੰ ਮਿਸ਼ਨ ਮੋਡ ਵਿੱਚ ਸਥਾਪਿਤ ਕਰਨ ਦਾ ਪ੍ਰਸਤਾਵ ਹੈ, ਤਾਂ ਜੋ ਇਸ ਮਹੱਤਵਪੂਰਨ ਐਲਾਨ ਨੂੰ ਜਲਦ ਤੋਂ ਜਲਦ ਜ਼ਮੀਨੀ ਪੱਧਰ ’ਤੇ ਹਕੀਕਤ ਵਿੱਚ ਬਦਲਿਆ ਜਾ ਸਕੇ। 2: ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੱਚਾ-ਬੱਚਾ ਸੰਭਾਲ ਹਸਪਤਾਲ ਅਤੇ ਆਧੁਨਿਕ ਟਰੋਮਾ ਸੈਂਟਰ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। 3: ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਆਰਕੀਟੈਕਚਰ ਸ਼ੈਲੀ ਵਿੱਚ ਇੱਕ ਨਵਾਂ ਪ੍ਰਸ਼ਾਸਕੀ ਕੰਪਲੈਕਸ ਤਿਆਰ ਕੀਤਾ ਜਾਵੇਗਾ, ਜਿੱਥੇ ਇੱਕੋ ਛੱਤ ਹੇਠ ਸਾਰੇ ਮਹੱਤਵਪੂਰਨ ਸਰਕਾਰੀ ਦਫ਼ਤਰ ਇਕੱਠੇ ਕੀਤੇ ਜਾਣਗੇ, ਤਾਂ ਜੋ ਲੋਕਾਂ ਨੂੰ ਸਰਕਾਰੀ ਸੇਵਾਵਾਂ ਦੀ ਸੁਵਿਧਾ ਬਿਨਾਂ ਕਿਸੇ ਮੁਸ਼ਕਿਲ ਮਿਲ ਸਕੇ। #anandpursahib #Nangal #PunjabBudget #350SaalShahadatDe
PA
3
9
32
1.1K