amroj retweetledi

@i_am_peeyushh @BhagwantMann ਅਸੀ psssb ਕਲਰਕ 17/2021 ਦੇ ਬਿਨੈਕਾਰ ਹਾਂ। ਸਾਡੀ ਭਰਤੀ ਨੂੰ ਪੂਰਾ ਸਾਲ ਹੋ ਗਿਆ ਹੈ। ਹਜੇ ਤਕ ਸਾਡਾ final ਨਤੀਜਾ ਨਹੀਂ ਆਇਆ ਜਦੋਂ ਕੀ ਸਾਡੇ ਦਸਤਾਵੇਜ਼ ਵੀ check ਹੋਏ ਨੂੰ 4 ਮਹੀਨੇ ਹੋ ਗਏ ਹਨ। ਪਰ ਸਾਨੂੰ 4 ਬੋਰਡ ਵਲੋਂ ਲਮਕਾਇਆ ਜਾ ਰਿਹਾ ਹੈ। Please expedite the process. #Psssbclerk2021JoiningKrwaoo
@BhagwantMann
PA









