Arvind Khanna

8.6K posts

Arvind Khanna banner
Arvind Khanna

Arvind Khanna

@arvindkhannaoff

Shiromani Akali Dal | Former MLA Sangrur (2002-2007) & MLA Dhuri (2012-2015) | Founder, Umeed Foundation

india Katılım Nisan 2019
428 Takip Edilen2.5K Takipçiler
Arvind Khanna
Arvind Khanna@arvindkhannaoff·
ਮੇਰੇ ਕਰੀਬੀ ਸਾਥੀ ਅਮੀਰ ਸਿੰਘ ਚੀਮਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਕੇ ਮਨ ਬੇਹੱਦ ਦੁਖੀ ਹੋਇਆ। ਉਨ੍ਹਾਂ ਦੇ ਗ੍ਰਹਿ (ਪਿੰਡ ਨੂਰਪੁਰਾ, ਭਵਾਨੀਗੜ੍ਹ) ਵਿਖੇ ਪਹੁੰਚ ਕੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਰੱਬ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Arvind Khanna tweet mediaArvind Khanna tweet mediaArvind Khanna tweet mediaArvind Khanna tweet media
PA
0
0
2
33
Arvind Khanna
Arvind Khanna@arvindkhannaoff·
I welcome new members into Shiromani Akali Dal family 🙏🏻 ਅੱਜ ਸੰਗਰੂਰ ਸ਼ਹਿਰ ਦੀ ਗੁਰੂ ਤੇਗ ਬਹਾਦਰ ਕਲੋਨੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਸ਼ਿਵ ਗਿੱਲ ਜੀ ਅਤੇ ਮਨੀਸ਼ ਪਾਲ ਜੀ ਆਪਣੇ ਦਰਜਨਾਂ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਸਾਥੀਆਂ ਦਾ ਪਾਰਟੀ ਨਾਲ ਜੁੜਨਾ ਦਿਨ ਪ੍ਰਤੀਦਿਨ ਪਾਰਟੀ ਵੱਲ ਵੱਧਦੇ ਲੋਕਾਂ ਦੇ ਵਿਸ਼ਵਾਸ ਅਤੇ ਸਮਰਥਨ ਦੀ ਸਪਸ਼ਟ ਨਿਸ਼ਾਨੀ ਹੈ। ਮੈਂ ਸਾਰੇ ਸਾਥੀਆਂ ਦਾ ਦਿਲੋਂ ਸਵਾਗਤ ਕਰਦਾ ਹਾਂ ਅਤੇ ਵਿਸ਼ਵਾਸ ਦਵਾਉਂਦਾ ਹਾਂ ਕਿ ਹਰ ਸਾਥੀ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਆਓ ਮਿਲ ਕੇ ਸੰਗਰੂਰ ਦੀ ਤਰੱਕੀ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਨਵਾਂ ਇਤਿਹਾਸ ਰਚੀਏ। @Akali_Dal_
Arvind Khanna tweet mediaArvind Khanna tweet mediaArvind Khanna tweet mediaArvind Khanna tweet media
PA
0
0
1
50
Arvind Khanna
Arvind Khanna@arvindkhannaoff·
ਮੇਰੇ ਨਜ਼ਦੀਕੀ ਸਾਥੀ ਗੁਰਦੇਵ ਗਰਗ ਜੀ ਦੇ ਭਰਜਾਈ ਰੀਨਾ ਰਾਣੀ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਕੇ ਮਨ ਬੇਹੱਦ ਦੁਖੀ ਹੋਇਆ। ਅੱਜ ਓਹਨਾ ਦੇ ਗ੍ਰਹਿ (ਚਾਵਲਾ ਕਲੋਨੀ, ਭਵਾਨੀਗੜ੍ਹ) ਵਿਖੇ ਪਹੁੰਚ ਕੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਰੱਬ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Arvind Khanna tweet mediaArvind Khanna tweet mediaArvind Khanna tweet mediaArvind Khanna tweet media
PA
0
0
1
60
Arvind Khanna
Arvind Khanna@arvindkhannaoff·
ਅਫ਼ਸਰ ਕਲੋਨੀ, ਸੰਗਰੂਰ ਵਿਖੇ ਮੇਰੇ ਅਜ਼ੀਜ਼ ਸਾਥੀ ਵਿੱਕੀ ਕੋਚ ਜੀ ਦੇ ਗ੍ਰਹਿ ਵਿਖੇ ਅਕਾਲੀ ਸਾਥੀਆਂ ਨਾਲ ਹੋਈ ਗਰਮਜੋਸ਼ੀ ਭਰੀ ਮਿਲਣੀ ਨੇ ਦਿਲ ਨੂੰ ਖੁਸ਼ੀ ਨਾਲ ਭਰ ਦਿੱਤਾ। ਮਹੱਤਵਪੂਰਨ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਕਰਦੇ ਹੋਏ ਸਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਕਜੁਟਤਾ ਦਾ ਮਜ਼ਬੂਤ ਸੰਦੇਸ਼ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਪੱਕੀ ਵਚਨਬੱਧਤਾ ਜਤਾਈ ਗਈ, ਜੋ ਸਾਡੀ ਸਾਂਝੀ ਤਾਕਤ ਦਾ ਸੱਚਾ ਦਰਪਣ ਹੈ।
Arvind Khanna tweet mediaArvind Khanna tweet mediaArvind Khanna tweet mediaArvind Khanna tweet media
PA
0
0
1
39
Arvind Khanna
Arvind Khanna@arvindkhannaoff·
ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ, ਸੰਗਰੂਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਥੀਆਂ ਨਾਲ ਮੁਲਾਕਾਤ ਹੋਈ। ਇਸ ਮੌਕੇ ਗੁਰੂ ਘਰ ਦੀ ਸੇਵਾ, ਪੰਥਕ ਵਿਚਾਰਾਂ ਅਤੇ ਸਮਾਜਿਕ ਭਲਾਈ ਸੰਬੰਧੀ ਸਰੋਕਾਰਾਂ ਤੇ ਸਾਰਥਕ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਥੀਆਂ ਦੀ ਨਿਮਰਤਾ, ਸਮਰਪਣ ਅਤੇ ਗੁਰੂ ਘਰ ਪ੍ਰਤੀ ਅਟੱਲ ਭਾਵਨਾ ਬਹੁਤ ਪ੍ਰੇਰਣਾਦਾਇਕ ਹੈ। ਇਹ ਮਿਲਾਪ ਸਾਂਝ, ਸਤਿਕਾਰ ਅਤੇ ਸੇਵਾ ਦੇ ਸੁੰਦਰ ਸੰਦੇਸ਼ ਨੂੰ ਹੋਰ ਮਜ਼ਬੂਤ ਕਰਨ ਵਾਲਾ ਰਿਹਾ। @SGPCAmritsar
Arvind Khanna tweet mediaArvind Khanna tweet mediaArvind Khanna tweet mediaArvind Khanna tweet media
PA
0
0
1
24
Arvind Khanna
Arvind Khanna@arvindkhannaoff·
ਗੁਰਦੁਆਰਾ ਸਾਹਿਬ ਪਿੰਡ ਗੰਗਾ ਸਿੰਘ ਵਾਲਾ, ਸੰਗਰੂਰ ਵਿਖੇ ਸਤਿਕਾਰਯੋਗ ਜਥੇਦਾਰ ਸਵਰਨ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਇਆ ਅਤੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕੀਤੀ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ' ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦੀ ਹਿੰਮਤ ਬਖਸ਼ਣ।
Arvind Khanna tweet mediaArvind Khanna tweet mediaArvind Khanna tweet mediaArvind Khanna tweet media
PA
0
0
4
51
Arvind Khanna
Arvind Khanna@arvindkhannaoff·
Had the privilege of attending the Shri Parshuram Jayanti programme at Mandir Shri Raj Rajeshwari Ji, Sangrur. ਮੰਦਿਰ ਸ਼੍ਰੀ ਰਾਜ ਰਾਜੇਸ਼ਵਰੀ ਜੀ, ਸੰਗਰੂਰ ਵਿਖੇ ਸ਼੍ਰੀ ਬ੍ਰਾਹਮਣ ਸਭਾ ਸੰਗਰੂਰ ਵੱਲੋਂ ਮਨਾਈ ਗਈ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਪ੍ਰਭੂ ਚਰਨਾਂ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਪਵਿੱਤਰ ਮੌਕੇ ਦੌਰਾਨ ਮਿਲੇ ਪਿਆਰ, ਸਤਿਕਾਰ ਅਤੇ ਸਨੇਹ ਲਈ ਸ਼੍ਰੀ ਬ੍ਰਾਹਮਣ ਸਭਾ ਸੰਗਰੂਰ ਦਾ ਦਿਲੋਂ ਧੰਨਵਾਦ। ਐਸੇ ਧਾਰਮਿਕ ਸਮਾਗਮ ਸਾਡੀ ਸੰਸਕ੍ਰਿਤੀ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਪ੍ਰਭੂ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ। #ParshuramJayanti
Arvind Khanna tweet mediaArvind Khanna tweet mediaArvind Khanna tweet mediaArvind Khanna tweet media
0
0
0
24
Arvind Khanna
Arvind Khanna@arvindkhannaoff·
At Village Ganga Singh Wala, Sangrur, I had the privilege of attending the Bhog ceremony of Shri Akhand Path Sahib Ji, held on the auspicious occasion of the housewarming (Mahurat) of the new home of my dear associate S. Amarjit Singh Brar Ji. ਪਿੰਡ ਗੰਗਾ ਸਿੰਘ ਵਾਲਾ, ਸੰਗਰੂਰ ਵਿਖੇ ਮੇਰੇ ਅਜ਼ੀਜ਼ ਸਾਥੀ ਅਮਰਜੀਤ ਸਿੰਘ ਬਰਾੜ ਜੀ ਦੇ ਨਵੀਂ ਕੋਠੀ ਦੇ ਮਹੂਰਤ ਮੌਕੇ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵਿੱਚ ਸ਼ਾਮਿਲ ਹੋਣ ਦਾ ਸੌਭਾਗ ਪ੍ਰਾਪਤ ਹੋਇਆ। ਇਸ ਪਵਿੱਤਰ ਮੌਕੇ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕਰਦਿਆਂ ਨਵੀਂ ਕੋਠੀ ਲਈ ਦਿਲੋਂ ਮੁਬਾਰਕਬਾਦ ਦਿੱਤੀ। ਵਾਹਿਗੁਰੂ ਜੀ ਕਰਣ ਕਿ ਇਹ ਨਵਾਂ ਆਸ਼ਿਆਨਾ ਹਮੇਸ਼ਾਂ ਖੁਸ਼ਹਾਲੀ, ਤਰੱਕੀ ਅਤੇ ਚੜ੍ਹਦੀ ਕਲਾ ਨਾਲ ਭਰਿਆ ਰਹੇ। ਸਮੂਹ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ।
Arvind Khanna tweet mediaArvind Khanna tweet mediaArvind Khanna tweet mediaArvind Khanna tweet media
English
0
0
1
46
Arvind Khanna
Arvind Khanna@arvindkhannaoff·
अक्षय तृतीया के मंगलमय अवसर पर आप सभी को शुभकामनाएँ। यह दिन शुभ फल, नई उम्मीदों और सत्कर्मों की शुरुआत का प्रतीक है। ईश्वर से प्रार्थना है कि आपके जीवन में सौभाग्य, संतोष और निरंतर प्रगति बनी रहे। #AkshayTrithiya
Arvind Khanna tweet media
हिन्दी
0
0
0
35
Arvind Khanna
Arvind Khanna@arvindkhannaoff·
ਹੱਕ-ਸੱਚ ਦੇ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਭਗਵਾਨ ਪਰਸ਼ੂਰਾਮ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚ ‘ਤੇ ਹਮੇਸ਼ਾ ਅਟੱਲ ਰਹੋ ਚਾਹੇ ਉਸਦਾ ਅੰਜਾਮ ਕੁੱਝ ਵੀ ਹੋਵੇ, ਆਪਣੇ ਸੱਚੇ ਇਰਾਦੇ ‘ਤੇ ਦ੍ਰਿੜ ਰਹਿਣਾ ਹੀ ਤੁਹਾਡੀ ਅਸਲੀ ਸ਼ਖਸੀਅਤ ਦਰਸਾਉਂਦਾ ਹੈ। #ShriParshuramJayanti
Arvind Khanna tweet media
PA
0
0
0
66
Arvind Khanna
Arvind Khanna@arvindkhannaoff·
ਸਰਬੱਤ ਦਾ ਭਲਾ ਮੰਗਣਾ ਹੀ ਸਾਡਾ ਇੱਕ ਦੂਜੇ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ।
PA
1
0
3
35
Arvind Khanna
Arvind Khanna@arvindkhannaoff·
ਅੱਜ ਨੂਰਪੁਰਾ ਮੁਹੱਲਾ, ਸੰਗਰੂਰ ਵਿਖੇ ਆਪਣੇ ਅਜ਼ੀਜ਼ ਸਾਥੀ ਅਤੇ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਪ੍ਰਿੰਸ ਜੀ (ਸਾਬਕਾ ਕੌਂਸਲਰ) ਨਾਲ ਖਾਸ ਮੁਲਾਕਾਤ ਹੋਈ। ਇਸ ਦੌਰਾਨ ਸਾਥੀਆਂ ਨਾਲ ਚਾਹ ਦਾ ਕੱਪ ਸਾਂਝਾ ਕਰਦੇ ਹੋਏ ਗਰਮਜੋਸ਼ੀ ਭਰੇ ਪਲ ਬਤੀਤ ਕੀਤੇ ਅਤੇ ਇਲਾਕੇ ਦੇ ਵਿਕਾਸ, ਲੋਕ ਭਲਾਈ ਤੇ ਹੋਰ ਅਹਿਮ ਮੁੱਦਿਆਂ ‘ਤੇ ਗੰਭੀਰ ਅਤੇ ਸਕਾਰਾਤਮਕ ਵਿਚਾਰ-ਵਟਾਂਦਰਾ ਕੀਤਾ ਗਿਆ। ਅਜਿਹੀਆਂ ਮਿਲਣੀਆਂ ਆਪਸੀ ਸਾਂਝ, ਵਿਸ਼ਵਾਸ ਅਤੇ ਤਰੱਕੀ ਦੇ ਨਵੇਂ ਰਾਹ ਖੋਲ੍ਹਦੀਆਂ ਹਨ।
Arvind Khanna tweet mediaArvind Khanna tweet mediaArvind Khanna tweet media
PA
0
0
3
37
Arvind Khanna
Arvind Khanna@arvindkhannaoff·
Attended the Antim Ardas of Smt. Amarjit Kaur Ji, Principal of Holy Heart Public School, Sangrur, at Gurdwara Sri Nankana Sahib, Sangrur, and expressed my heartfelt condolences to the bereaved family. ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ, ਸੰਗਰੂਰ ਵਿਖੇ ਹੋਲੀ ਹਰਟ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਇਆ ਅਤੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕੀਤੀ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ' ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦੀ ਹਿੰਮਤ ਬਖਸ਼ਣ।
Arvind Khanna tweet mediaArvind Khanna tweet mediaArvind Khanna tweet mediaArvind Khanna tweet media
English
0
0
0
49
Arvind Khanna
Arvind Khanna@arvindkhannaoff·
ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਸ੍ਰੀ ਖਡੂਰ ਸਾਹਿਬ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਦਾ ਕੇਂਦਰ ਸਥਾਪਿਤ ਕਰਕੇ ਸਾਨੂੰ ਗੁਰਮੁਖੀ ਲਿਪੀ ਦੀ ਦਾਤ ਬਖ਼ਸ਼ੀ। ਉਹਨਾਂ ਵੱਲੋਂ ਚਲਾਈ ਲੰਗਰ ਪ੍ਰਥਾ ਅੱਜ ਵੀ ਚੱਲ ਰਹੀ ਹੈ ਤੇ ਅੱਗੇ ਵੀ ਚੱਲਦੀ ਰਹੇਗੀ ਜੋ ਸਾਨੂੰ ਬਰਾਬਰੀ ਦਾ ਸੁਨੇਹਾ ਦਿੰਦੀ ਹੈ। ਇੱਕ ਵਾਰ ਫਿਰ ਤੋਂ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।
Arvind Khanna tweet media
PA
0
0
0
36
Arvind Khanna
Arvind Khanna@arvindkhannaoff·
ਮੇਰੇ ਅਜ਼ੀਜ਼ ਸਾਥੀ ਰਣਜੀਤ ਸਿੰਘ ਜੀ ਦੇ ਭਰਾ ਰਾਮ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਕੇ ਮਨ ਬੇਹੱਦ ਦੁਖੀ ਹੋਇਆ। ਅੱਜ ਉਹਨਾਂ ਦੇ ਗ੍ਰਹਿ (ਜੀਵਨ ਨਗਰ, ਸੰਗਰੂਰ) ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਰੱਬ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Arvind Khanna tweet mediaArvind Khanna tweet mediaArvind Khanna tweet mediaArvind Khanna tweet media
PA
0
0
0
60
Arvind Khanna
Arvind Khanna@arvindkhannaoff·
Deeply saddened by the demise of Mrs. Shanti Devi ji mother of my close friends Dharampal ji, Vidhya Rattan ji and Ashok Kumar Ji. Today visited their residence at Khatu Shyam Wali Gali, Sangrur and shared grief with the bereaved family. ਮੇਰੇ ਨਜ਼ਦੀਕੀ ਦੋਸਤ ਧਰਮਪਾਲ ਜੀ, ਵਿਦਿਆ ਰਤਨ ਜੀ ਅਤੇ ਅਸ਼ੋਕ ਕੁਮਾਰ ਜੀ ਦੇ ਸਤਿਕਾਰਯੋਗ ਮਾਤਾ ਸ਼ਾਂਤੀ ਦੇਵੀ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਕੇ ਮਨ ਬੇਹੱਦ ਦੁਖੀ ਹੋਇਆ। ਅੱਜ ਓਹਨਾ ਦੇ ਗ੍ਰਹਿ (ਖਾਟੂ ਸ਼ਿਆਮ ਵਾਲੀ ਗਲੀ, ਸੰਗਰੂਰ) ਵਿਖੇ ਪਹੁੰਚ ਕੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਰੱਬ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Arvind Khanna tweet mediaArvind Khanna tweet mediaArvind Khanna tweet mediaArvind Khanna tweet media
English
0
0
0
50
Arvind Khanna
Arvind Khanna@arvindkhannaoff·
Deeply saddened by the demise of my close associate, S. Swaran Singh Ji. Visited his family today at Village Ganga Singh Wala, Sangrur, to share in their grief. ਮੇਰੇ ਕਰੀਬੀ ਸਾਥੀ ਸਵਰਨ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਕੇ ਮਨ ਬੇਹੱਦ ਦੁਖੀ ਹੋਇਆ। ਅੱਜ ਓਹਨਾ ਦੇ ਗ੍ਰਹਿ (ਪਿੰਡ ਗੰਗਾ ਸਿੰਘ ਵਾਲਾ, ਸੰਗਰੂਰ) ਵਿਖੇ ਪਹੁੰਚ ਕੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਰੱਬ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Arvind Khanna tweet mediaArvind Khanna tweet mediaArvind Khanna tweet mediaArvind Khanna tweet media
0
0
0
48
Arvind Khanna
Arvind Khanna@arvindkhannaoff·
ਪੰਜਾਬ ਸਰਕਾਰ ਨੇ ਸੂਬੇ ਦੀਆਂ ਲੱਖਾਂ ਔਰਤਾਂ ਨੂੰ ਕੀਤਾ ਗੁੰਮਰਾਹ। @AAPPunjab @BhagwantMann
Arvind Khanna tweet media
PA
0
0
0
27
Arvind Khanna
Arvind Khanna@arvindkhannaoff·
ਮੇਰੇ ਬਹੁਤ ਹੀ ਪੁਰਾਣੇ ਅਤੇ ਕਰੀਬੀ ਸਾਥੀ ਸ: ਗੁਰਚਰਨ ਸਿੰਘ ਮਿੱਠਾ ਖਹਿਰਾ ਜੀ ਦੇ ਪਿਤਾ ਅਤੇ ਮੇਰੇ ਅਜ਼ੀਜ਼ ਦੋਸਤ ਐਡਵੋਕੇਟ ਗੁਰਪਿਆਰ ਸਿੰਘ ਖਹਿਰਾ ਜੀ ਦੇ ਦਾਦਾ ਜੀ ਸਰਦਾਰ ਜੰਗੀਰ ਸਿੰਘ ਖਹਿਰਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਅੱਜ ਪਰਿਵਾਰ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਬਰੜਵਾਲ(ਧੂਰੀ) ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪ੍ਰਮਾਤਮਾ ਵਿਛੜੀ ਰੂਹ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
Arvind Khanna tweet mediaArvind Khanna tweet mediaArvind Khanna tweet mediaArvind Khanna tweet media
PA
0
0
4
65