BEHLA LIVE TV

7 posts

BEHLA LIVE TV

BEHLA LIVE TV

@BehlaTv

Katılım Temmuz 2022
9 Takip Edilen0 Takipçiler
Bhagwant Mann
Bhagwant Mann@BhagwantMann·
ਪੰਜਾਬ ਦੇ ਰੰਗ-ਮੰਚ ਤੇ ਸਾਹਿਤ ਦੇ ਖੇਤਰ ਦੀ ਮਾਣਯੋਗ ਸ਼ਖ਼ਸੀਅਤ ਮਾਸਟਰ ਤਰਲੋਚਨ ਸਿੰਘ ਜੀ ਦੇ ਬੇਵਕਤੀ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ…ਦੁੱਖ ਦੀ ਘੜੀ ‘ਚ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਮਾਸਟਰ ਜੀ ਦੀ ਰੂਹ ਨੂੰ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ… ਮਾਸਟਰ ਜੀ ਨਾਲ ਬਿਤਾਏ ਪਲ਼ ਹਮੇਸ਼ਾ ਚੇਤਿਆਂ ‘ਚ ਰਹਿਣਗੇ…ਵਾਹਿਗੁਰੂ ਵਾਹਿਗੁਰੂ
Bhagwant Mann tweet media
PA
65
113
557
51.4K
BEHLA LIVE TV
BEHLA LIVE TV@BehlaTv·
@BhagwantMann Sr ਅਸੀਂ ਪਲਾਟ ਦੀ NOC ਲੈਣ ਲਈ ਐਪਲੀਕੇਸ਼ਨ ਅਪਲਾਈ ਕੀਤੀ ਸੀ ਪੈਸੇ ਵੀ ਜਮ੍ਹਾਂ ਕਰਾਏ ਨੂੰ ਦੋ ਮਹੀਨਿਆਂ ਤੋਂ ਵਧ ਸਮਾਂ ਹੋ ਗਿਆ ਪਰ ਜਦੋਂ ਵੀ ਅਸੀਂ ਫੋਨ ਕਰਦੇ ਹਾਂ ਕਹਿਦੇ ਸਰਕਾਰ ਵੱਲੋਂ ਰਿਪਲਾਈ ਨਹੀਂ ਹੋ ਰਿਹਾ 9501799254
BEHLA LIVE TV tweet media
PA
0
0
0
9
Bhagwant Mann
Bhagwant Mann@BhagwantMann·
ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣਾ ਤੇ ਧਰਤੀ ਹੇਠਲੇ ਪਾਣੀ ਦੀ ਰਾਖੀ ਕਰਨਾ ਸਾਡਾ ਮੁੱਖ ਮਕਸਦ ਹੈ ਤੇ ਇਸੇ ਨੂੰ ਧਿਆਨ 'ਚ ਰੱਖਦਿਆਂ ਅਸੀਂ ਝੋਨੇ ਦੇ ਸੀਜ਼ਨ ਨਾਲ ਸਬੰਧਤ ਇੱਕ ਵੱਡਾ ਫੈਸਲਾ ਲੈਣ ਜਾ ਰਹੇ ਹਾਂ ਤੇ ਇਸ ਫੈਸਲੇ ਬਾਰੇ ਵੇਰਵੇ ਦੁਪਹਿਰ ਨੂੰ ਮੈਂ ਆਪ LIVE ਹੋਕੇ ਤੁਹਾਡੇ ਨਾਲ ਸਾਂਝੇ ਕਰਾਂਗਾ...
PA
61
111
527
66.5K
BEHLA LIVE TV retweetledi
RAILBUS
RAILBUS@RAILBUS_·
. We are thrilled to introduce RAILBUS, state-of-the-art solar-powered and low-cost mass transportation system. Interested to invest in RAILBUS? Join us: railbus.com/en/inv .
English
0
5
84
116.1K
BEHLA LIVE TV
BEHLA LIVE TV@BehlaTv·
@PunjabGovtIndia @AroraAmanSunam Sr ਅਸੀਂ ਪਲਾਟ ਦੀ NOC ਲੈਣ ਲਈ ਐਪਲੀਕੇਸ਼ਨ ਅਪਲਾਈ ਕੀਤੀ ਸੀ ਪੈਸੇ ਵੀ ਜਮ੍ਹਾਂ ਕਰਾਏ ਨੂੰ ਦੋ ਮਹੀਨਿਆਂ ਤੋਂ ਵਧ ਸਮਾਂ ਹੋ ਗਿਆ ਪਰ ਜਦੋਂ ਵੀ ਅਸੀਂ ਫੋਨ ਕਰਦੇ ਹਾਂ ਕਹਿਦੇ ਸਰਕਾਰ ਵੱਲੋਂ ਰਿਪਲਾਈ ਨਹੀਂ ਹੋ ਰਿਹਾ 9501799254
PA
0
0
1
381
Gurmeet Singh Meet Hayer
Gurmeet Singh Meet Hayer@meet_hayer·
ਪੰਜਾਬੀਆਂ ਦੇ ਹਰਮਨ ਪਿਆਰੇ ਆਗੂ ਸਤਿਕਾਰਯੋਗ @BhagwantMann ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਸਖ਼ਤ ਮਿਹਨਤ, ਇਮਾਨਦਾਰੀ, ਦੂਰਅੰਦੇਸ਼ੀ ਸੋਚ, ਸਮਰਪਣ ਭਾਵਨਾ ਤੇ ਸਿਰੜ ਨਾਲ ਪੰਜਾਬ ਨੂੰ ਮੁੜ ਰੰਗਲਾ, ਹੱਸਦਾ-ਖੇਡਦਾ ਬਣਾਉਣ ਲਈ ਤਤਪਰ ਮੁੱਖ ਮੰਤਰੀ ਜੀ ਦੇ ਜਨਮ ਦਿਨ ਮੌਕੇ ਵਾਹਿਗੁਰੂ ਅੱਗੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ।
Gurmeet Singh Meet Hayer tweet mediaGurmeet Singh Meet Hayer tweet media
PA
41
49
391
0
Bhagwant Mann
Bhagwant Mann@BhagwantMann·
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਦਾ ਸੁਭਾਗਾ ਸਮਾਂ ਮਿਲਿਆ… ਗੁਰੂ ਚਰਨਾਂ ‘ਚ ਸੀਸ ਨਿਵਾਇਆ…ਪੰਜਾਬੀਆਂ ਦੀ ਚੜ੍ਹਦੀਕਲਾ ਤੇ ਪੰਜਾਬ ‘ਚ ਭਾਈਚਾਰਕ ਸਾਂਝ ਬਣੇ ਰਹਿਣ ਲਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀਆਂ ਕੀਤੀਆਂ…
Bhagwant Mann tweet mediaBhagwant Mann tweet mediaBhagwant Mann tweet mediaBhagwant Mann tweet media
PA
89
188
1K
0
BEHLA LIVE TV
BEHLA LIVE TV@BehlaTv·
@BhagwantMann Thanks🙏❤ man sab sr ret wala masla hal karo majdoor bhut pareshan ho rahe han
हिन्दी
0
0
0
0
Bhagwant Mann
Bhagwant Mann@BhagwantMann·
ਅੱਜ ਮਿਲਕਫੈੱਡ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ..ਵੇਰਕਾ ਦੇ Products ਨੂੰ ਬਾਕੀ ਸੂਬਿਆਂ ਤੇ ਬਾਹਰਲੇ ਦੇਸ਼ਾਂ ਤੱਕ ਪਹੁੰਚਾਉਣ ਲਈ ਨੀਤੀ ‘ਤੇ ਵਿਚਾਰਾਂ ਹੋਈਆਂ… ਪੰਜਾਬ ਦੇ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਦੇਸ਼-ਦੁਨੀਆ ਦੇ ਲੋਕਾਂ ਤੱਕ ਪਹੁੰਚਾਉਣ, ਕਿਸਾਨਾਂ ਦੀ ਆਮਦਨ ਵਧਾਉਣ ਦੇ ਟੀਚੇ ਨੂੰ ਲੈ ਕੇ ਕੰਮ ਕਰ ਰਹੇ ਹਾਂ…
Bhagwant Mann tweet mediaBhagwant Mann tweet mediaBhagwant Mann tweet mediaBhagwant Mann tweet media
PA
137
269
1.5K
0