Devinder Benipal

1.1K posts

Devinder Benipal banner
Devinder Benipal

Devinder Benipal

@benipaldevinder

Lyricist॥ CEO Of Radio Swift || TV & Radio Host ॥ News Caster॥ Journalist at TBN

Canada Katılım Mart 2012
14 Takip Edilen1.2K Takipçiler
Devinder Benipal
Devinder Benipal@benipaldevinder·
According to the RCMP, an active shooter event near Tumbler Ridge, British Columbia, has left ten people dead, including a suspect. The district and the neighbouring communities are no longer under a shelter-in-place order. #RCMP #Police #Tumblerridge #shooting
Devinder Benipal tweet media
English
1
0
1
965
Devinder Benipal
Devinder Benipal@benipaldevinder·
ਕੈਨੇਡਾ ਦੀਆਂ ਫੈਡਰਲ ਚੋਣਾਂ ਸਬੰਧੀ ਕਰਵਾਏ ਗਏ 8 ਤੋਂ 10 ਅਪ੍ਰੈਲ ਵਿਚਕਾਰ ਤਾਜ਼ਾ ਸਰਵੇ ਅਨੁਸਾਰ ਕਿਹੜੀ ਪਾਰਟੀ ਨੂੰ ਕਿੰਨਾ ਸਮਰਥਨ ਅਤੇ ਕਿਸ ਪਾਰਟੀ ਦੇ ਆਗੂ ਨੂੰ ਲੋਕ ਦੇਖਣਾ ਚਾਹੁੰਦੇ ਹਨ ਪ੍ਰਧਾਨ ਮੰਤਰੀ
Devinder Benipal tweet mediaDevinder Benipal tweet media
PA
0
0
2
110
Devinder Benipal
Devinder Benipal@benipaldevinder·
The Canadian government warned travellers in a recent travel advisory that U.S. border agents are entitled to search your electronic devices and “don't need to provide a reason when requesting a password to open your device.” #BREAKING #USA #Canada #CanadaUSTradeWar #CBSA
English
0
0
1
121
Devinder Benipal
Devinder Benipal@benipaldevinder·
ਬੀ.ਸੀ ਦੇ ਸਾਬਕਾ ਮੁੱਖ ਮੰਤਰੀ ਜੌਹਨ ਹੌਰਗਨ ਦਾ ਦੇਹਾਂਤ। ਉਹ 65 ਵਰਿਆਂ ਦੇ ਸਨ। Former B.C. premier John Horgan dies at 65
Devinder Benipal tweet media
PA
0
0
3
126
Devinder Benipal
Devinder Benipal@benipaldevinder·
"ਅਰਦਾਸ ਸਰਬੱਤ ਦੇ ਭਲੇ ਦੀ" ਟੀਮ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਅਤੇ ਜੈਸਮੀਨ ਭਸੀਨ ਸਰੀ ਵਿੱਚ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਉਚੇਚੇ ਤੌਰ ਤੇ ਪਹੁੰਚੇ ਉਨਾਂ ਨਾਲ ਮੁਲਾਕਾਤ ਸਮੇਂ ਦੀਆਂ ਤਸਵੀਰਾਂ। #gippygrewal #gurpreetghuggi #jasminbhasin #ardassarbatdebhaledi #Devinderbenipal
Devinder Benipal tweet media
PA
1
0
6
494
Devinder Benipal
Devinder Benipal@benipaldevinder·
ਇੱਕ ਹੁਸੀਨ ਸ਼ਾਮ ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਸੋਹਲ, ਸੁਖਵਿੰਦਰ ਸੁੱਖੀ ਅਤੇ ਬਿੱਟੂ ਖੰਨੇ ਵਾਲੇ ਨਾਲ਼। #jassisohal #sukhvindersukhi #Bittukhannewala
Devinder Benipal tweet media
PA
1
0
3
66
Devinder Benipal
Devinder Benipal@benipaldevinder·
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ ਸਤਨਾਮ ਸਿੰਘ ਸੰਧੂ ਰਾਜਸਭਾ ਮੈਂਬਰ ਵਜੋਂ ਨਾਮਜਦ।2001 ਵਿੱਚ ਮੁਹਾਲੀ ਵਿੱਚ ‘ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼’ ਦੀ ਸਥਾਪਨਾ ਅਤੇ 2012 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। @satnamsandhuchd
Devinder Benipal tweet media
PA
2
0
8
171