ਮਨਦੀਪ ਬਰਾੜ
3.6K posts

ਮਨਦੀਪ ਬਰਾੜ
@brarrmandeep
Farmer by birth,Lawyer by Profession and Reader by choice ,Lawyer at punjab haryana highcourt

मैं भारत का कृषि मंत्री शिवराज चौहान जिम्मेवारी से कह रहा हूं कि किसानों की आमदनी दोगुनी हुई है, 3 गुना भी हुई है, चौगुनी भी हुई है, 8 गुना भी हुई है। MSP मिलता नहीं, आलू प्याज फैंके जा रहे हैं, 31 किसान रोज आत्म हत्या कर रहे हैं, और मंत्री जी किसानों की आमदनी 8 गुना बता रहे हैं

Drop a photo you clicked No text ..let it speak...

@kaur_jujhar ਇਸ਼ਕ ਲਿਤਾੜੇ ਆਦਮੀ,ਬਰਫ਼ ਲਿਤਾੜੇ ਰੁੱਖ ਨੀਂਦ ਨਾ ਆਉਂਦੀ ਚੋਰ ਨੂੰ,ਆਸ਼ਿਕ ਨਾ ਲੱਗੇ ਭੁੱਖ ਸਾਹਿਬਾਂ ਮਿਰਜ਼ੇ ਦੀ ਦੋਸਤੀ,ਜੱਗ ਨਾ ਰਹਿਣੀ ਲੁੱਕ ਲੈ ਚਲ ਦਾਨਾਬਾਦ ਨੂੰ,ਜਾਨ ਲੁਕਾਵੇ ਮੁੱਖ । ਪੀਲੂ

ਇਸ਼ਕ ਦੇ ਲੀੜੇ ਪਾਟੇ ਗਲੀਆਂ ਦੇ ਵਿੱਚ ਟੁੱਟਦਾ ਦੇਖਿਆ, ਮਹਿਬੂਬ ਮਨਾਵਣ ਖ਼ਾਤਰ ਕੁੱਲੀ ਦੇ ਵਿਚ ਬੁੱਕਦਾ ਦੇਖਿਆ, ਮਹਿਕ ਓਸਦੀ ਲਾ ਪਿੰਡੇ ਤੇ ਹਵਾਵਾਂ ਦੇ ਨਾਲ ਰੁੱਸਦਾ ਦੇਖਿਆ, ਪੀਰ ਮਨਾਉਂਦਾ ਦਰ ਦਰ ਜਾ ਕੇ ਖ਼ੁਦ ਨੂੰ ਲੁੱਟਦਾ ਪੁੱਟਦਾ ਦੇਖਿਆ... #ਪ੍ਰੀਤ🍁