Harpinder Kaur

556 posts

Harpinder Kaur banner
Harpinder Kaur

Harpinder Kaur

@delicateHarpi

have to be ODD, to be number ONE☝️ Mathaholic❤️ #FarmersProtest

Katılım Ekim 2021
357 Takip Edilen1.5K Takipçiler
Sabitlenmiş Tweet
Harpinder Kaur
Harpinder Kaur@delicateHarpi·
It’s still hard to believe that Sidhu is no more now, Lost legend but he will be remembered in his legendary songs forever. Hoping Sidhu moosewala nd his family get quick justice..!! We want #justiceforsidhu #JusticeForSidhuMooseWala
Harpinder Kaur tweet media
English
73
929
3.6K
0
Harpinder Kaur
Harpinder Kaur@delicateHarpi·
ਬਹੁਤੀ ਦੇਰ ਸਬਰ ਕਰਨਾ ਵੀ ਚੰਗਾ ਨਹੀਂ, ਆਪਣਾ ਕਰਮ ਕਰੋ, ਜ਼ਿੰਦਗੀ ਦੇ ਦਿਨ ਘੱਟ ਨੇ..!!🍃
PA
2
4
33
627
Harpinder Kaur
Harpinder Kaur@delicateHarpi·
ਜ਼ਿੰਦਗੀ ਦੇ ਜੋੜ ਤੋੜ ਦਾ ਨਤੀਜਾ ਇਹੋ ਹੈ ਕਿ ਅਸੀਂ ਸਾਰੇ ਇੱਕੋ ਸਫ਼ਰ ਦੇ ਹਾਣੀ ਹਾਂ ..!!
PA
2
3
27
683
Harpinder Kaur
Harpinder Kaur@delicateHarpi·
ਸਹਿਜਤਾ ਨਾਲ ਅਸੀਂ ਜ਼ਿਹਨ ਵਿੱਚ ਹਾਸੇ ਪਰੋਏ ਨੇ, ਫਿਰ ਜਾ ਕੇ ਖੁਸ਼ਨੁਮਾ ਅਹਿਸਾਸ ਸਾਡੇ ਹੋਏ ਨੇ…!!!
PA
5
2
30
704
Harpinder Kaur
Harpinder Kaur@delicateHarpi·
ਜਿੱਥੇ ਅਲਫ਼ਾਜ਼ਾਂ ਦੀ ਕੋਈ ਕਦਰ ਨਾ ਹੋਵੇ ਉੱਥੇ ਫੇਰ ਖਾਮੋਸ਼ੀ ਆਪਣਾ ਬਿਹਤਰ ਹੱਕ ਅਦਾ ਕਰਦੀ ਐ..!!
PA
5
5
31
828
Harpinder Kaur
Harpinder Kaur@delicateHarpi·
ਮਾਵਾਂ ਦੇ ਦਿਲ ਬੜੇ ਸਿਆਣੇ ਹੁੰਦੇ ਨੇ ਸਾਡੀ ਚੁੱਪ ਦੀ ਅਵਾਜ਼ ਨੂੰ ਵੀ ਸਮਝ ਜਾਂਦੇ ਨੇ.. #ਮਾਂ ❤️
PA
4
3
34
775
Harpinder Kaur
Harpinder Kaur@delicateHarpi·
ਨਿੱਕੀ ਉਮਰ, ਪਰ ਹੌਸਲਾ ਪਹਾੜਾਂ ਵਰਗਾ ਸੀ, ਸੱਚ ਤੇ ਧਰਮ ਲਈ ਹਰ ਦਰਦ ਸਹਾਰਿਆ ਸੀ । ਚਾਰ ਸਾਹਿਬਜ਼ਾਦਿਆਂ ਨੇ ਲਿਖ ਦਿੱਤਾ ਇਤਿਹਾਸ, ਕੁਰਬਾਨੀ ਨਾਲ ਜਗਾਇਆ ਕੌਮ ਦਾ ਵਿਸ਼ਵਾਸ । #ਸਫ਼ਰ_ਏ_ਸ਼ਹਾਦਤ
PA
1
0
12
288
Harpinder Kaur
Harpinder Kaur@delicateHarpi·
ਮੈਂ ਉਹ ਨਹੀਂ ਦੇਖਦੀ ਜੋ ਮੈਨੂੰ ਦਿਖਾਇਆ ਜਾ ਰਿਹਾ ਏ ਮੇਰੀ ਨਜ਼ਰ ਉਸ ਤੇ ਰਹਿੰਦੀ ਏ ਜੋ ਮੇਰੇ ਤੋਂ ਲੁਕਾਇਆ ਜਾ ਰਿਹਾ ਏ..!
PA
1
3
16
725
Harpinder Kaur
Harpinder Kaur@delicateHarpi·
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ 🙏
Harpinder Kaur tweet media
PA
4
2
12
435
Harpinder Kaur
Harpinder Kaur@delicateHarpi·
ਸਭ ਤੋਂ ਬੁਰਾ ਹੈ ਲੋੜ ਤੋਂ ਜਿਆਦਾ ਚੰਗੇ ਹੋਣਾ..!!… ✍️
PA
1
5
26
793
Harpinder Kaur
Harpinder Kaur@delicateHarpi·
ਕੁਝ ਪਲਾਂ ਵਿੱਚ ਨਹੀਓ ਵਿਸ਼ਵਾਸ ਬਣਦੇ ਦਿਲ ਜਿਹਦੇ ਨਾਲ ਮਿਲੇ ਓਹੀ ਖਾਸ ਬਣਦੇ..!!🌹
PA
2
4
39
1.1K
Harpinder Kaur
Harpinder Kaur@delicateHarpi·
ਅੱਖਾਂ ਪੜ੍ਹਨ ਦਾ ਹੁਨਰ ਰੱਖੀਂ ਸੱਜਣਾ ਜ਼ੁਬਾਨ ਦੀ ਬਹੁਤੀ ਮਿੱਠੀ ਨਹੀਂ ਆ ਮੈਂ..!!🌹
PA
4
5
28
615