Dil Jann
74 posts

Dil Jann
@diljann07
ਰੱਖਦਾ ਮੈ ਸੋਚ ਦੀਪ ਵਰਗੀ ✍️
Punjab, India Katılım Nisan 2022
4 Takip Edilen2 Takipçiler
Dil Jann retweetledi

@OfficialDPRPP ਤੁਸੀ ਸ਼ੰਭੂ ਬਾਡਰ ਤੇ ਤਮਾਸ਼ਾ ਦੇਖਣ ਗੇ ਓ ਹਰਿਆਣੇ ਦਾ ਡਰੋਨ ਪੰਜਾਬ ਦੀ ਹੱਦ ਵਿੱਚ ਕਿਵੇ ਆਉਦੇ ਨੇ ਦਿਮਾਗ ਤੋਂ ਕੰਮ ਲੈਲੋ @BhagwantMann ਤੂੰ ਵੀ ਮਰ ਗਿਆ ਕਿਤੇ ਚਵਲਾਂ #FarmerProtest2024 #farmerprotests2024 @narendramodi @italyaala
PA

ਜਿਹੜੇ ਚੰਡੀਗੜ੍ਹ ਜਾ ਰਹੇ ਅੰਦੋਲਨ ਦਾ ਹਿੱਸਾ ਨੀ ਬਣ ਰਹੇ, ਉਹ ਕੌਮ ਦੇ ਕਿਸਾਨੀ ਦੇ ਗੱਦ... youtube.com/live/vuSquyhcv… via @YouTube @reshamanmol #FarmersProtest2024
#KisanAndolan
#punjabpolice

YouTube
PA

#WeStandWithAmritpalSinghJi ਭਗਵੰਤ ਮਾਨ ਦੀ ਧੀ ਦਾ ਫ਼ਿਕਰ ਪੈ ਗਿਆ ਸਾਰਿਆਂ ਨੂੰ ਪਪਲਪ੍ਰੀਤ ਸਿੰਘ ਦੀ ਸਿੰਘਣੀ ਨੂੰ ਜੋ ਪਲਿਸ ਨੇ ਨਜਾਇਜ਼ ਥਾਣੇ ਵਿੱਚ ਰੱਖਿਆ ਉਹ ਪੰਜਾਬ ਦੀ ਧੀ ਨਹੀਂ ? @BhagwantMann #bhagat #punjab @indijaswal @PunjabPoliceInd
PA

#Punjab #WeStandWithAmritpalSingh @BhagwantMann ਬੋਲੋ ਕੁਝ ਇਨ੍ਹਾਂ ਵਾਰੇ ਵੀ ਭਗਤੋਂ @indijaswaloye @indijaswal

PA

#PunjabUnderSiege #WeStandWithAmritpalSingh ਸਮੇਂ ਦੇ ਰੰਗ, ਜਦੋਂ ਬੰਦਾ ਰਾਜਨੀਤੀ ਦੀਆਂ ਪੌੜੀਆਂ ਚੜ੍ਹਦਾ ਹੈ, ਉਦੋਂ ਇਸ ਤਰ੍ਹਾਂ ਦੇ ਢਕਵੰਜ ਕਰਦੈ, ਬਾਅਦ ਵਿੱਚ ਤੂੰ ਕੌਣ ਤੇ ਮੈਂ ਕੌਣ.....! @BhagwantMann @indijaswaloye @PunjabGovtIndia @PunjabPoliceInd

PA

NSA ਲਾਕੇ ਕੀਤਾਂ ਜਾਂ ਰਹਿ ਆਂ ਪੰਜਾਬੀ ਨੌਜਵਾਨੀ ਦਾ ਘਾਣ #WeStandWithAmritpalSingh @BhagwantMann @PunjabGovtIndia @PunjabPoliceInd
PA

ਜਿਹੜਾ ਧੱਕੇ ਦੇ ਨਾਲ ਦੱਬ ਲਉ ਗਏ ਕਸ਼ਮੀਰ ਦੇ ਵਰਗਾਂ ਨਹੀ
#WeStandWithAmritpalSingh
#punjabsarkarmurdabad @BhagwantMann #Murdabad

PA






