dilpreet

1.6K posts

dilpreet banner
dilpreet

dilpreet

@dilpreet_sing84

ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ

الشرقي, المملكة العربية السعود Katılım Eylül 2023
219 Takip Edilen140 Takipçiler
Sabitlenmiş Tweet
dilpreet
dilpreet@dilpreet_sing84·
ਕੀ ਸਿੱਖ ਧਰਮ ਵਿੱਚ ਨੱਤੀਆਂ ਪਾਉਣਾ ਜਾਇਜ਼ ਹੈ? Dr Sukhpreet Singh Udhoke
2
25
76
1.8K
dilpreet retweetledi
Desi Corey
Desi Corey@Ramjango_1762·
Jinhone kabhi iss Desh ke liye ek rupaya nahi diya , wo Sikho ko kehte Gaddar, Kstani ,Lassi felaana felaana, Par jad iss Desh par musibat aayi Sikhon ne hi iss Desh ki sbse aage ho kar madad ki . Sikhon ko bdle mai jokes hi mile koi Acknowledgement nahi.
हिन्दी
13
38
128
4.9K
dilpreet
dilpreet@dilpreet_sing84·
ਭਗਵੰਤ ਮਾਨ ਇਕ ਲਫਜ਼ ਵੀ ਨਹੀਂ ਬੋਲਿਆ ਇਸ ਵੱਡੇ ਮੁੱਦੇ ਤੇ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਪੰਜਾਬ ਦਾ ਪਾਣੀ ਖੋਹਣ ਦੀ ਤਿਆਰੀ ਹੀ ਸਮਝੋ ਜਾਂ ਮੈਨਮੇਡ ਹੜ੍ਹ ਲੈਕੇ ਆਉਂਦੇ ਹਨ ਜਿਵੇਂ ਬੀਜੇਪੀ ਦੀ ਬੀ ਟੀਮ 90%ਪੁਲਿਸ ਅਫਸਰ ਪਹਿਲਾਂ ਹੀ ਬਾਹਰ ਦੇ ਹਨ ਤੇ ਹੁਣ ਭਾਖੜਾ ਡੈਮਤੇ ਸਭ ਬਾਹਰ ਦੇ ਹੋਣਗੇ ਵੇਚ ਦਿੱਤਾ ਪੰਜਾਬ ਨੂੰ ਭਗਵੰਤ ਮਾਨ ਨੇ
dilpreet tweet media
PA
0
0
1
4
dilpreet
dilpreet@dilpreet_sing84·
ਟਰਾਲੀਆ ਆਪਣੀਆ ਬੱਚਾਕੇ ਰੱਖਿਓ
PA
0
0
0
7
dilpreet
dilpreet@dilpreet_sing84·
ਜਨਮਦਿਨ ਮੁਬਾਰਕ ਸਾਡੇ ਆਲਿਆ ! ਸਮੇਂ ਦੀਆਂ ਵਲਗਣਾਂ ਤੋਂ ਪਾਰ ਵੱਸਦਿਆ ਯੋਧਿਆ , ਤੂੰ ਸਦਾ ਇੰਝ ਹੀ ਜਵਾਨ ਰਹੇਂਗਾ ! ਤੂੰ ਜ਼ਿੰਦਾਬਾਦ , ਤੇਰੀ ਸੋਚ ਜ਼ਿੰਦਾਬਾਦ ! ਤੇਰੀ ਸੋਚ ‘ਤੇ ਚੱਲਣ ਵਾਲੇ ਜ਼ਿੰਦਾਬਾਦ !!
dilpreet tweet media
PA
0
1
2
70
dilpreet
dilpreet@dilpreet_sing84·
ਫੂਲਕਾ ਨੇ ਮੀਡੀਆ ਨੂੰ ਦੱਸਿਆ ਭਾਜਪਾ ਵਾਲੀ ਹਿੰਦੂ ਅੰਟੀ ਦਾ ਕਿੱਸਾ
dilpreet tweet media
PA
0
0
0
6
dilpreet
dilpreet@dilpreet_sing84·
@Being_Panjabi ਬੇਅਦਵੀਆਂ ਤੇ ਹੁਣ ਵੀ ਹੋ ਰਹੀਆਂ ਆ ਉਸ ਲਈ ਭੰਡ ਜੁੰਮੇਵਾਰ ਆ ਫੇਰ ਕੀ ਸਮਝੀਏ,
PA
0
0
2
21
dilpreet
dilpreet@dilpreet_sing84·
ਸੱਤਰ ਸਾਲ ਵਿੱਚ ਬਹੁਤ ਕੁਝ ਪਹਿਲੀ ਵਾਰ ਦੇਖਿਆ ਹੈ🤔🤔
dilpreet tweet media
PA
0
0
2
13
Desi Corey
Desi Corey@Ramjango_1762·
Good morning guys 🙌
English
1
0
1
71
dilpreet retweetledi
S A N D H U
S A N D H U@sandhux_29s·
ਜੱਸਾ ਪੱਟੀ ਕੋਈ ਛੋਟਾ ਨਾਮ ਨਹੀਂ ਪੰਜਾਬ ਦਾ ਭਲਵਾਨ ਨੂੰ ਵੀ ਸਮਝ ਆ fitness ਦੇ ਨਾਂਮ ਤੇ ਪੰਜ਼ਾਬ ਵਿੱਚ ਨਵਾਂ ਧੰਦਾ ਸ਼ੁਰੂ ਹੋਇਆ ਪਿਆ , NRI ਮਿਹਨਤ ਦੀ ਕਮਾਈ ਭੇਜਦੇ ਨੇ ਵੀ ਪੰਜਾਬ ਦਾ ਭਲਾ ਹੋਜੂ। ਸ਼ੋਸ਼ਲ ਮੀਡੀਆ ਵਾਲ਼ੇ ਕੋਚਾ ਨੇ ਨਿਆਣੇ ਕੁੱਟ ਯੂਟਿਊਬ INSTA ਪੇਜ ਚਲਾ ਜਾਣੇ ਵੀਡਿਉ ਕੱਲ ਨੂੰ ਮਜ਼ਾਕ ਦਾ ਕਾਰਨ ਬਣਨਗੀਆ ਨਿਆਣਿਆਂ ਨੂੰ
PA
0
2
3
134
dilpreet retweetledi
Desi Corey
Desi Corey@Ramjango_1762·
ਵਿਚਾਰੇ ਬਾਈਕਾਟ ਤਾਂ ਕਰ ਦਿੰਦੇ ਨੇ ਪਰ ਸਰਦਾ ਹੈਨੀ ਪੰਜਾਬੀ ਗਾਇਕਾਂ ਤੇ ਗੀਤਾਂ ਤੋਂ ਬਿਨਾਂ 🤦🤦
PA
0
2
2
146
dilpreet retweetledi
Desi Corey
Desi Corey@Ramjango_1762·
ਸਾਰੀ ਸਿੱਖ ਸੰਗਤ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਵਧਾਈਆਂ ਹੋਵਣ ਜੀ।🙏🙏
PA
1
12
85
734
dilpreet retweetledi
Desi Corey
Desi Corey@Ramjango_1762·
Nadar Shah attacked India, looted Delhi and its surrounding areas, and then committed a massacre in Delhi. But when the he & his army started to pass through Punjab, the Sikhs looted it and freed Indian girls and women from it.
English
0
2
7
238
dilpreet retweetledi
Sukhpal Singh Khaira
Sukhpal Singh Khaira@SukhpalKhaira·
ਦੋਸਤੋ, ਮੇਰੇ ਖਿਲਾਫ ਕੂੜ ਪ੍ਰਚਾਰ ਕਰਨ ਵਾਲੀਆਂ ਇਹ @AamAadmiParty ਦੀਆਂ MLA's ਨੂੰ ਔਰਤਾਂ ਦੇ ਮਾਣ ਸਨਮਾਨ ਨਾਲ ਕੋਈ ਮਤਲਬ ਨਹੀਂ ਹੈ ਸਗੋਂ ਅਸਲ ਗੱਲ ਇਹ ਹੈ ਕਿ ਇਹਨਾਂ ਬੀਬੀਆਂ ਦੀਆਂ ਟਿੱਕਟਾਂ ਕੱਟੀਆ ਜਾ ਚੁੱਕੀਆਂ ਸਨ ਬਸ ਆਪਣੀਆਂ ਟਿਕਟਾਂ ਬਚਾਉਣ ਦੀ ਖਾਤਰ ਇਹ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਮੇਰੇ ਖਿਲਾਫ ਬੋਲ ਰਹੀਆ ਹਨ - ਖਹਿਰਾ @BhagwantMann @ArvindKejriwal @AAPPunjab @INCIndia @INCPunjab
Sukhpal Singh Khaira tweet media
PA
14
26
113
5.1K
dilpreet
dilpreet@dilpreet_sing84·
@Sandhu_Kdeep1 ਸਾਡੇ ਪੰਜਾਬ ਚ ਜਮਨਾਂ ਪਾਰ ਆਲੇ ਪੈਂਦਾ ਹੋਗੇ
PA
0
0
0
13
ਦੀਪ ਸੰਧੂ Deep K Sandhu
ਬੀਜੇਪੀ ਵਾਲਿਆਂ ਅਚਾਨਕ ਹੀ ਪੱਗਾਂ ਦੀ ਫੈਕਟਰੀ ਨਾਲ ਠੇਕਾ ਕਰ ਲਿਆ... ਜਿਹਨਾਂ ਨੂੰ ਪੱਗ ਦਾ ਮਹੱਤਵ ਤਾਂ ਕੀ ਪਤਾ ਹੋਣਾ , ਲੰਬਾਈ ਤੱਕ ਨਹੀਂ ਪਤਾ, ਪਤਾ ਉਹ ਵੀ ਚਿਣ ਚਿਣ ਪੱਗਾਂ ਬੰਨੀ ਫ਼ਿਰਦੇ ਹਨ !
PA
6
5
31
695
dilpreet
dilpreet@dilpreet_sing84·
ਮੈ ਤੇ ਲੋਕਾਂ ਤੇ ਹੈਰਾਨ ਆ 😐 4 ਸਾਲਾਂ ਚ ਬਦਲਾਓ 50,60 ਕਿਲੋ ਤੋ ਸ਼ੁਰੂ ਹੋ ਕੇ ਕਵਿੰਟਲ ਤੋ ਵੀ ਟੱਪ ਗਿਆ ਤੇ ਹਜੇ ਵੀ ਕਹੀ ਜਾਦੇ ਨੇ ਕਿ ਬਦਲਾਓ ਤੇ ਕਿਤੇ ਦਿਸਦਾ ਹੀ ਨਹੀ 😏
dilpreet tweet media
PA
0
0
3
31
dilpreet retweetledi
Sukhpal Singh Khaira
Sukhpal Singh Khaira@SukhpalKhaira·
ਦੋਸਤੋਂ, ਇਸ ਆਡੀਉ ਨੇ ਮੇਰੇ ਉਸ ਬਿਆਨ ਤੇ ਮੋਹਰ ਲਾਈ ਹੈ ਜਿਸ ਵਿੱਚ ਮੈਂ ਸਪਸ਼ਟ ਕਿਹਾ ਸੀ ਕਿ @AamAadmiParty ਸਰਕਾਰ ਵੱਲੋਂ 1000 ਰੁਪਏ ਦੇਣ‌ ਦੇ ਐਲਾਨ ਤੇ ਨੱਚਣ ਵਾਲੀਆਂ ਔਰਤਾਂ ਕੋਈ ਪੰਜਾਬ ਦੀਆਂ ਮਹਿਲਾਵਾਂ ਨਹੀਂ ਸਗੋਂ ਬੌਕਰ ਪਾਰਟੀ ਦੀਆਂ ਆਪਣੀਆ ਹੀ ਵਲੰਟੀਅਰ ਹਨ - ਖਹਿਰਾ @INCIndia @INCPunjab
PA
13
40
171
7.2K
dilpreet
dilpreet@dilpreet_sing84·
@turja_tu ਇਹ ਤਾ msp ਵਾਲੀ ਦੱਸ ਸਕਦੀ ਆ
PA
0
0
1
7
ਪੰਜਾਬਣ
ਪੰਜਾਬਣ@turja_tu·
ਇਕ ਗੱਲ ਪੁੱਛਣੀ ਸੀ ਕਿ ਆਹ ਭੰਤੇ ਦੀ 1000 ਰੁਪਏ ਵਾਲੀ ਯੋਜਨਾ ਦਾ ਫਾਇਦਾ ਮੈਡ ਸੰਧੂ ਦੀਦੀ ਨੂੰ ਵੀ ਮਿਲੂ?
PA
15
4
43
2.7K
dilpreet retweetledi
Sukhpal Singh Khaira
Sukhpal Singh Khaira@SukhpalKhaira·
I completely trash and deny the poster below prepared by @AamAadmiParty IT Cell attributing the below poster to me. The name of Lok Awaz Tv used on the poster is fake too as its owner Maninderjit Sidhu is himself a victim of vendetta unleashed by @BhagwantMann -Khaira @INCIndia @INCPunjab
Sukhpal Singh Khaira tweet media
English
32
44
145
8.7K
☬
@malwainnn·
ਏਨੀ ਵੱਡੀ ਦੁਨੀਆਂ ਚ ਮੇਰੀ ਇੱਕ ਹੀ ਚੀਜ਼ ਗਵਾਚੀ ਆ! ਪਰ ਹੁਣ ਕਿਸੇ ਹੋਰ ਚੀਜ਼ ਦਾ ਮੋਹ ਨੀ ਰਿਹਾ!❤️‍🩹
PA
3
1
17
404